ਜੀ ਆਇਆਂ ਨੂੰ
You are here: Home >> Kavi ਕਵੀ >> Bulleh Shah ਬੁੱਲੇ ਸ਼ਾਹ >> ਅਲਫ਼ ਅੱਲਾਹ ਦਿਲ ਰੱਤਾ ਮੇਰਾ

ਅਲਫ਼ ਅੱਲਾਹ ਦਿਲ ਰੱਤਾ ਮੇਰਾ

ਅਲਫ਼ ਅੱਲਾਹ ਦਿਲ ਰੱਤਾ ਮੇਰਾ
“ਬੇ” ਦੀ ਖ਼ਬਰ ਨਾ ਕਾਈ
“ਬੇ” ਪੜ੍ਹਦਿਆਂ ਮੈਨੂੰ ਸਮਝ ਨਾ ਆਵੇ
ਲੱਜ਼ਤ ਅਲਫ਼ ਦੀ ਆਈ
“ਐਨ” ਤੇ “ਗ਼ੈਨ” ਨੂੰ ਸਮਝ ਨਾ ਜਾਣਾਂ
ਗੱਲ ਅਲਫ਼ ਸਮਝਾਈ
ਬੁਲ੍ਹਿਆ ਕੌਲ ਅਲਫ਼ ਦੇ ਪੂਰੇ
ਦਿਲ ਦੀ ਕਿਰਨ ਸਫ਼ਾਈ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar