ਜੀ ਆਇਆਂ ਨੂੰ
You are here: Home >> Culture ਸਭਿਆਚਾਰ >> ਏਟਾ ਏਟਾ ਵੇ ਲੋਕੜਿਓ ਏਟਾ ਸੀ

ਏਟਾ ਏਟਾ ਵੇ ਲੋਕੜਿਓ ਏਟਾ ਸੀ

ਏਟਾ ਏਟਾ ਵੇ ਲੋਕੜਿਓ ਏਟਾ ਸੀ,
ਰੱਬ ਦੇਵੇ ਵੇ ਵੀਰਾ ਤੈਨੂੰ ਬੇਟਾ ਸੀ,
ਏਸ ਬੇਟੇ ਦੀ ਵੇਲ ਵਧਾਈ ਸੀ,
ਭਰ ਬੈਠਿਆਂ ਨੂੰ ਸ਼ਾਂਤ ਆਈ ਸੀ,
ਜਗ ਜੀਵਨ ਨੀ ਭੈਣਾ ਤੇਰੇ ਭਾਈ ਸੀ,
ਇਨ੍ਹਾਂ ਭੈਣਾਂ ਦੀ ਭੈਣ ਸਭਰਾਈ ਸੀ,
ਜਿਨ੍ਹੇ ਭਰ ਪੜੋਪੀ ਪਾਈ ਸੀ।

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar