ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> —————-ਕਾਵਿ ਭੜਾਸ————-

—————-ਕਾਵਿ ਭੜਾਸ————-

—————-ਕਾਵਿ ਭੜਾਸ————-
……..ਬੜੇ ਅੱਜ ਠੰਡਿਆਂ ਮੁਲ੍ਕਾਂ ਦੇ ਡੱਡੂ ਟੱਪ ਰਹੇ ਨੇ
…….ਕਿ ਲਗਦਾ ਇੰਡੀਆ ਚ ਤੇਜ਼ ਬਾਰਿਸ਼ ਹੋ ਰਹੀ ਐ

…..ਕਿ ਹੋਇਆ ਧਰ ਲਈ ਤਲਵਾਰ ਵੈਰੀ ਸਾਣ ਦੇ ਉੱਤੇ
….ਮੇਰੇ ਵੀ ਹੱਥ ਸੱਜੇ ਚ ਕੱਲ ਦੀ ਖਾਰਿਸ਼ ਹੋ ਰਹੀ ਐ

…ਕਿ ਜਿਹੜੇ ਮੂੰਹ ਚੋਂ ਸੀ ਕੱਲ ਅੱਗ ਵਰਗੇ ਬੋਲ ਕੱਡੇ
“ਬੱਸ ਇੱਕ ਵਾਰ ਛੱਡਦੇ” ਅੱਜ ਗੁਜ਼ਾਰਿਸ਼ ਹੋ ਰਹੀ ਐ

…..ਤੂੰ ਮੁੜ ਆ ਖੇਤ ਨੂ ਜੈਲੀ, ਨਹੀ ਤੈਨੂ ਰੱਬ ਥਿਔਣਾ
ਕਿ ਮੰਦਰਾਂ, ਮਸਜਿਦਾਂ ਵਿਚ ਵੀ ਸਿਫਾਰਿਸ਼ ਹੋ ਰਹੀ ਐ… ਜੈਲਦਾਰ

About zaildar

Profile photo of deep-manni
Punjabi by DNA

2 comments

  1. bahut vadiya keha par jaroorat hai dhamaaka karn di….

  2. ਬਹੁਤ ਖੂਬ ਜੈਲਦਾਰ ਸਾਬ ! ਬਹੁਤ ਵਧੀਆ ! ਰੱਬ ਤੁਹਾਡੀ ਕਲਾਮ ਨੂੰ ਲੰਬੀ ਉਮਰ ਬਕਸ਼ੇ !

Click on a tab to select how you'd like to leave your comment

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>

  ਪੰਜਾਬੀ     English ਪੰਜਾਬੀ

Scroll To Top
Skip to toolbar