ਜੀ ਆਇਆਂ ਨੂੰ
You are here: Home >> Culture ਸਭਿਆਚਾਰ >> ਘੋੜੀ ਤਾਂ ਮੇਰੇ ਵੀਰ ਦੀ /Ghori ta Mere veer di

ਘੋੜੀ ਤਾਂ ਮੇਰੇ ਵੀਰ ਦੀ /Ghori ta Mere veer di

ਘੋੜੀ ਤਾਂ ਮੇਰੇ ਵੀਰ ਦੀ,
ਨੀ ਬਿੰਦ੍ਰਾ ਵਣ ਵਿਚੋਂ ਆਈ।
ਆਉਂਦੀ ਮਾਤਾ ਨੇ ਰੋਕ ਲਈ,
ਦੇ ਜਾ ਢੋਲ ਧਰਾਈ।
ਜੋ ਕੁਝ ਮੰਗਣਾ ਮੰਗ ਲਾ,
ਨੀ ਮਾਤਾ ਦੇਰ ਨਾ ਲਾਈਂ।
ਸਵਾ ਰੁਪਈਆ ਰੋਕ ਦਾ,
ਰੱਖ ਜਾ ਢੋਲ ਧਰਾਈ।

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar