ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 1(ਅੱਵਲ ਰੱਬ ਦਾ ਨਾਮ ਧਿਆਈਏ ਜੀ)

ਹੀਰ ਵਾਰਿਸ ਸ਼ਾਹ: ਬੰਦ 1(ਅੱਵਲ ਰੱਬ ਦਾ ਨਾਮ ਧਿਆਈਏ ਜੀ)

ਅੱਵਲ ਹਮਦ ਖ਼ੁਦਾ ਦਾ ਵਿਰਦ ਕੀਜੇ ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ
ਪਹਿਲੇ ਆਪ ਹੈ ਰੱਬ ਨੇ ਇਸ਼ਕ ਕੀਤਾ ਮਾਅਸ਼ੂਕ ਹੈ ਨਬੀ ਰਸੂਲ ਮੀਆਂ
ਇਸ਼ਕ ਪੀਰ ਫਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ
ਖੁੱਲ੍ਹੇ ਤਿਨ੍ਹਾਂ ਦੇ ਬਾਬਾ ਕਲੂਬ ਅੰਦਰ ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ

Awal Hamd Khuda Wird Kije, Ishaq Kita so jag da mool miaN
Pehle aap rub ne Ishaq Kita, Mashuq he Nabi Rasul MiaN
Ishaq peer faqeer da martaba he, mard Ishaq da bhala ranjul miaN
Khule tinhaN de bagh qaloob ander, jinhaN kita he Ishaq qabool miaN

اول حمد خدا ورد کیجے، عشق کیتا سو جگ دا مول میاں
پہلے آپ ہی رب نے عشق کیتا، معشوق ہے نبی رسول میاں
عشق پیر فقیر دا مرتبہ ہے، مرد عشق دا بھلا رنجول میاں
کھلے تنہا ندے باغ قلوب اندر، جنہاں کیتا ہے عشق قبول میاں

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar