ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 100(ਉੱਤਰ ਚੂਚਕ ਤੇ ਉੱਤਰ ਰਾਂਝਾ)

ਹੀਰ ਵਾਰਿਸ ਸ਼ਾਹ: ਬੰਦ 100(ਉੱਤਰ ਚੂਚਕ ਤੇ ਉੱਤਰ ਰਾਂਝਾ)

’ਵੱਲਊ ਬਸਾ ਤੱਲਾ ਹੁੱਰ ਰਿਜ਼ਕ’ ਰੱਜ ਖਾਇਕੇ ਮਸਤੀਆਂ ਚਾਈਆਂ ਨੀ
’ਕੁਲੂ ਵਸ਼ਰਬੂ ਬਲਾ ਤੁਸਰਿਫੋ’ ਨਹੀਂ ਮਸਤੀਆਂ ਕਰਨੀਆਂ ਆਈਆਂ ਨੀ
ਕਿੱਥੋਂ ਪਚਣ ਇਹਨਾਂ ਮਸ਼ਟੰਡਿਆਂ ਨੂੰ ਨਿਤ ਖਾਣੀਆਂ ਦੁੱਧ ਮਲਾਈਆਂ ਨੀ
’ਵਮਾਂ ਮਿੰਨ ਦਾ ਅੱਬਾ ਤਿੰਨ ਫਿੱਲ ਅਰਦੇ’ ਇਹ ਲੈ ਸਾਂਭ ਮੱਝੀਂ ਘਰ ਆਈਆਂ ਨੀ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar