ਜਿਵੇਂ ਲੋਕ ਨਗਾਹੇ ਤੇ ਰਤਨ ਥੱਮਨ ਢੋਲ ਮਾਰਦੇ ਤੇ ਰੰਗ ਲਾਂਵਦੇ ਨੇ
ਭੜਥੂ ਮਾਰ ਕੇ ਫੁਮਨੀਆਂ ਘਤਦੇ ਨੇ ਇੱਕ ਆਂਵਦੇ ਤੇ ਇੱਕ ਜਾਂਵਦੇ ਨੇ
ਜਿਹੜੇ ਸਿਦਕ ਦੇ ਨਾਲ ਚੱਲ ਆਂਵਦੇ ਨੇਂ ਕਦਮ ਚੁੰਮ ਮੁਰਾਦ ਸਭ ਪਾਂਵਦੇ ਨੇ
ਵਾਰਸ ਸ਼ਾਹ ਦਾ ਚੂਰਮਾ ਕੁਟ ਕੇ ਤੇ ਦੇ ਫਾਤਿਹਾ ਵੰਡ ਵੰਡਾਵਦੇ ਨੇ

©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®