ਮੈਂ ਬੇ-ਕੈਦ ਮੈਂ ਬੇ-ਕੈਦ,
ਨਾਂ ਰੋਗੀ ਨਾਂ ਵੈਦ..
ਨਾਂ ਮੈਂ ਮੋਮਨ ਨਾਂ ਮੈਂ ਕਾਫ਼ਿਰ,
ਨਾਂ ਸਈਯਦ ਨਾਂ ਸੈਦ..
ਚੋਧੀਂ ਤਬਕੀ ਸੀਰ ਅਸਾਡਾ,
ਕਿਤੇ ਨਾਂ ਹੁੰਦਾ ਕੈਦ..
ਖ਼ਰਾਬਾਤ ਮੇਂ ਜਾਤ ਅਸਾਡੀ,
ਨਾਂ ਸ਼ੋਭਾ ਨਾਂ ਗ਼ੈਭ..
ਬੁੱਲ੍ਹਾ ਸ਼ਾਹ ਦੀ ਜਾਤ ਕੀ ਪੁੱਛਨੈਂ,
ਨਾਂ ਪੈਦਾ ਨਾ ਪੈਦ..||
ਮੈਂ ਬੇ-ਕੈਦ ਮੈਂ ਬੇ-ਕੈਦ,
ਨਾਂ ਰੋਗੀ ਨਾਂ ਵੈਦ..
ਨਾਂ ਮੈਂ ਮੋਮਨ ਨਾਂ ਮੈਂ ਕਾਫ਼ਿਰ,
ਨਾਂ ਸਈਯਦ ਨਾਂ ਸੈਦ..
ਚੋਧੀਂ ਤਬਕੀ ਸੀਰ ਅਸਾਡਾ,
ਕਿਤੇ ਨਾਂ ਹੁੰਦਾ ਕੈਦ..
ਖ਼ਰਾਬਾਤ ਮੇਂ ਜਾਤ ਅਸਾਡੀ,
ਨਾਂ ਸ਼ੋਭਾ ਨਾਂ ਗ਼ੈਭ..
ਬੁੱਲ੍ਹਾ ਸ਼ਾਹ ਦੀ ਜਾਤ ਕੀ ਪੁੱਛਨੈਂ,
ਨਾਂ ਪੈਦਾ ਨਾ ਪੈਦ..||
©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®