ਜੀ ਆਇਆਂ ਨੂੰ
You are here: Home >> 2011 >> April (page 5)

Monthly Archives: April 2011

ਹੀਰ ਵਾਰਿਸ ਸ਼ਾਹ: ਬੰਦ 15(ਰਾਂਝੇ ਦਾ ਉੱਤਰ)

ਰਾਂਝਾ ਆਖਦਾ ਭਾਬੀਉ ਵੈਰਨੋ ਨੀ, ਤੁਸਾਂ ਭਾਈਆ ਨਾਲੋਂ ਵਿਛੋੜਿਆ ਜੇ ਖ਼ੁਸ਼ੀ ਰੂਹ ਨੂੰ ਬਹੁਤ ਦਿਲਗੀਰ ਕੀਤਾ, ਤੁਸਾਂ ਫੁੱਲ ਗੁਲਾਬ ਦਾ ਤੋੜਿਆ ਜੇ ਸਕੇ ਭਾਈਆਂ ਨਾਲੋਂ ਵਛੋੜ ਮੈਨੂੰ, ਕੰਡਾ ਵਿੱਚ ਕਲੇਜੇ ਦੇ ਪੋੜਿਆ ਜੇ ਭਾਈ ਜਿਗਰ ਤੇ ਜਾਨ ਸਾਂ ਅਸੀਂ ਅੱਠੇ ਵੱਖੋ ਵੱਖ ਕਰ ਨਾ ਨਖੋੜਿਆ ਜੇ ਨਾਲ ਵੈਰ ਦੇ ਰਿੱਕਤਾਂ ... Read More »

ਹੀਰ ਵਾਰਿਸ ਸ਼ਾਹ: ਬੰਦ 16(ਉੱਤਰ ਭਾਬੀ)

ਕਰੇਂ ਆਕੜਾਂ ਖਾ ਕੇ ਦੁੱਧ ਚਾਵਲ ਇਹ ਰੱਜ ਕੇ ਖਾਣ ਦੀਆਂ ਮਸਤੀਆਂ ਨੇ ਆਖਣ ਦੇਵਰੇ ਨਾਲ ਨਿਹਾਲ ਹੋਈਆਂ ਸਾਨੂੰ ਸਭ ਸ਼ਰੀਕਣੀਆਂ ਹੱਸਦੀਆਂ ਨੇ ਇਹੋ ਰਾਂਝਣੇ ਨਾਲ ਹਨ ਘਿਉ ਸ਼ੱਕਰ ਪਰ ਜਿਉ ਦਾ ਭੇਤ ਨਾ ਦੱਸਦੀਆਂ ਨੇ ਰੰਨਾਂ ਡਿਗਦੀਆਂ ਵੇਖ ਕੇ ਛੈਲ ਮੁੰਡਾ ਜਿਵੇਂ ਸ਼ਹਿਰ ‘ਚ ਮੱਖੀਆਂ ਫਸਦੀਆਂ ਨੇ ਇੱਕ ਤੂੰ ... Read More »

ਹੀਰ ਵਾਰਿਸ ਸ਼ਾਹ: ਬੰਦ 17(ਉੱਤਰ ਰਾਂਝਾ)

ਤੁਸਾਂ ਛਤਰੇ ਮਰਦ ਬਣਾ ਦਿੱਤੇ ਸੱਪ ਰੱਸੀਆਂ ਦੇ ਕਰੋ ਡਾਰੀਉ ਨੀ ਰਾਜੇ ਭੋਜ ਦੇ ਮੁਖ ਲਗਾਮ ਦੇ ਕੇ ਚੜ੍ਹ ਦੌੜੀਆਂ ਹੋ ਟੂਣੇ ਹਾਰੀਉ ਨੀ ਕੈਰੋ ਪਾਂਡੂਆਂ ਦੀ ਸਫਾ ਗਾਲ ਸੁੱਟੀ ਜ਼ਰਾ ਗੱਲ ਦੇ ਨਾਲ ਹਰਿਆਰਿਉ ਨੀ ਰਾਵਣ ਲੰਕ ਲੁਟਾ ਕੇ ਜ਼ਰਦ ਹੋਇਆ ਕਾਰਨ ਤੁਸਾਂ ਦੇ ਹੀ ਹਤਿਆਰਿਉ ਨੀ TussaN chatre ... Read More »

ਹੀਰ ਵਾਰਿਸ ਸ਼ਾਹ: ਬੰਦ 18(ਉੱਤਰ ਭਾਬੀ)

ਭਾਬੀ ਆਖਦੀ ਗੁੰਡਿਆ ਮੁੰਡਿਆ ਵੇ, ਅਸਾਂ ਨਾਲ ਕੀ ਰਿੱਕਤਾਂ ਚਾਈਆਂ ਨੀ ਅਲੀ ਜੇਠ ਤੇ ਜਿਨ੍ਹਾਂ ਦੇ ਫੱਤੂ ਦੇਵ, ਡੁੱਬ ਮੋਈਆਂ ਉਹ ਭਰਜਾਈਆਂ ਨੀ ਘਰੋ ਘਰੀ ਵਿਚਾਰਦੇ ਲੋਕ ਸਾਰੇ, ਸਾਨੂੰ ਕੇਹੀਆਂ ਫਾਹੀਆਂ ਪਾਈਆਂ ਨੀ ਤੇਰੀ ਗੱਲ ਨਾ ਬਣੇ ਗੀ ਨਾਲ ਸਾਡੇ, ਪਰਨਾ ਲਿਆ ਸਿਆਲਾਂ ਦੀਆਂ ਜਾਈਆਂ ਨੀ Bhabhi aakhdi gandia mandia ... Read More »

ਹੀਰ ਵਾਰਿਸ ਸ਼ਾਹ: ਬੰਦ 19(ਉੱਤਰ ਰਾਂਝਾ)

ਮੂੰਹ ਬੁਰਾ ਦਸੇਂਦੜਾ ਭਾਬੀਏ ਨੀ, ਸੜੇ ਹੋਏ ਪਤੰਗ ਕਿਉਂ ਸਾੜਨੀ ਹੈਂ ਤੇਰੇ ਗੋਚਰੇ ਕੰਮ ਕੀ ਪਿਆ ਸਾਡਾ, ਸਾਨੂੰ ਬੋਲੀਆਂ ਨਾਲ ਕਿਉਂ ਸਾੜਨੀ ਹੈਂ ਉੱਤੇ ਚਾੜ੍ਹ ਕੇ ਪੌੜੀਆਂ ਲਾਹ ਲੈਂਦੀ, ਕੇਹੇ ਕਲਾ ਦੇ ਮਹਿਲ ਉਸਾਰਨੀ ਹੈ ਅਸਾਂ ਨਾਲ ਕੀ ਮਾਮਲਾ ਪਿਆ ਤੈਨੂੰ, ਐਪਰ ਪੇਕਿਆਂ ਵੱਲੋਂ ਗਵਾਰਨੀ ਹੈਂ Munh bura dasendra bhabiye ... Read More »

ਹੀਰ ਵਾਰਿਸ ਸ਼ਾਹ: ਬੰਦ 20(ਉੱਤਰ ਭਾਬੀ)

ਸਿੱਧਾ ਹੋਇ ਕੇ ਰੋਟੀਆਂ ਖਾ ਜੱਟਾ, ਭਵਾਂ ਕਾਸ ਨੂੰ ਏਡੀਆਂ ਚਾਈਆਂ ਨੀ ਤੇਰੀ ਪਨਘਟਾਂ ਦੇ ਉੱਤੇ ਪਿਉ ਪਈ, ਧੁੰਮਾਂ ਤ੍ਰਿੰਜਨਾਂ ਦੇ ਵਿੱਚ ਪਾਈਆਂ ਨੀ ਘਰ ਘਰ ਵਸਾਰ ਕੇ ਖੁਆਰ ਹੋਈਆਂ, ਝੋਕਾਂ ਪ੍ਰੇਮ ਦੀਆਂ ਜਿਨ੍ਹਾਂ ਨੂੰ ਲਾਈਆਂ ਨੀ ਜ਼ੁਲਫਾਂ ਕੁੰਢੀਆਂ ਕਾਲੀਆਂ ਹੂੰਕ ਮੰਗੂ ਝੋਕਾਂ ਹਿਕ ਤੇ ਆਣ ਬਠਾਈਆਂ ਨੀ ਵਾਰਸ ਸ਼ਾਹ ... Read More »

ਹੀਰ ਵਾਰਿਸ ਸ਼ਾਹ: ਬੰਦ 21(ਉੱਤਰ ਭਾਬੀ)

ਅਠਖੇਲੀਆਂ ਅਹਿਲ ਦੀਵਾਨਿਆਂ ਵੇ ਬੁੱਕਾਂ ਮੋਢਿਆਂ ਦੇ ਉੱਤੋਂ ਸੱਟਨਾ ਏਂ ਚੀਰਾ ਬੰਨ੍ਹ ਕੇ ਭਿੰਨੜੇ ਵਾਲ ਚੋਪੜ ਵਿੱਚ ਤ੍ਰਿੰਜਣਾਂ ਫੇਰੀਆਂ ਘੱਤਨਾ ਏਂ ਰੋਟੀ ਖਾਂਦਿਆਂ ਲੂਣ ਜੇ ਪਵੇ ਥੋੜ੍ਹਾ ਚਾ ਅੰਗਨੇ ਵਿੱਚ ਪਲੱਟਨਾ ਏਂ ਕੰਮ ਕਰੇਂ ਨਾਹੀਂ ਹੱਛਾ ਖਾਏਂ ਪਹਿਲੇਂ ਜੜ ਆਪਣੀ ਆਪ ਤੂੰ ਪੱਟਨਾ ਏਂ Athkelia ahal dewania we thakkaN mohdiaN ... Read More »

ਹੀਰ ਵਾਰਿਸ ਸ਼ਾਹ: ਬੰਦ 22(ਉੱਤਰ ਰਾਂਝਾ)

ਭੁਲ ਗਏ ਹਾਂ ਵੜੇ ਹਾਂ ਆਣ ਵਿਹੜੇ ਸਾਨੂੰ ਬਖਸ਼ ਲੈ ਡਾਰੀਏ ਵਾਸਤਾ ਈ ਹੱਥੋਂ ਤੇਰਿਉਂ ਦੇਸ ਮੈਂ ਛੱਡ ਜਾਸਾਂ ਰਖ ਘਰ ਹੈਂਸਿਹਾਰੀਏ ਵਾਸਤਾ ਈ ਦਿਨੇਂ ਰਾਤ ਤੂੰ ਜ਼ੁਲਮ ਤੇ ਲੱਕ ਬੱਧਾ ਮੁੜੇਂ ਰੂਪ ਸੰਘਾਰੀਏ ਵਾਸਤਾ ਈ ਨਾਲ ਹੁਸਨ ਦੇ ਫਿਰੇਂ ਗੁਮਾਨ ਲੱਦੀ ਸਮਝ ਮਸਤ ਹੰਕਾਰੀਏ ਵਾਸਤਾ ਈ ਵਾਰਸ ਸ਼ਾਹ ਨੂੰ ... Read More »

ਹੀਰ ਵਾਰਿਸ ਸ਼ਾਹ: ਬੰਦ 23(ਉੱਤਰ ਭਾਬੀ)

ਸਾਡਾ ਹੁਸਨ ਪਸੰਦ ਨਾ ਲਿਆਵਨਾਏ, ਜਾ ਹੀਰ ਸਿਆਲ ਵਿਵਾਹ ਲਿਆਵੀਂ ਵਾਹ ਵੰਝਲੀ ਪ੍ਰੇਮ ਦੀ ਘਤ ਜਾਲੀ ਕਾਈ ਨੱਢੀ ਸਿਆਲਾਂ ਦੀ ਫਾਹ ਲਿਆਵੀਂ ਤੈਂ ਬੇ ਵੱਲ ਹੈ ਰੰਨਾਂ ਵਿਲਾਵਨੇ ਦਾ ਰਾਨੀ ਕੋਕਲਾਂ ਮਹਿਲ ਤੋਂ ਲਾਹ ਲਿਆਵੀਂ ਦਿਨੇਂ ਬੂਹਿਉਂ ਕੱਢਨੀਂ ਮਿਲੇ ਨਾਹੀਂ ਰਾਤੀਂ ਕੰਧ ਪਛਵਾੜਿਉਂ ਢਾਹ ਲਿਆਵੀਂ ਵਾਰਸ ਸ਼ਾਹ ਨੂੰ ਨਾਲ ਲੈ ... Read More »

ਹੀਰ ਵਾਰਿਸ ਸ਼ਾਹ: ਬੰਦ 24(ਉੱਤਰ ਰਾਂਝਾ)

ਨੱਢੀ ਸਿਆਲਾਂ ਦੀ ਵਿਆਹ ਕੇ ਲਿਆਵਸਾਂ ਮੈਂ ਕਰੋ ਬੋਲੀਆਂ ਅਤੇ ਠਠੋਲੀਆਂ ਨੀ ਬਹੇ ਘਤ ਪੀੜ੍ਹਾ ਵਾਂਗ ਮਹਿਰੀਆਂ ਦੇ ਹੋਵਣ ਤੁਸਾਂ ਜਹੀਆਂ ਅੱਗੇ ਗੋਲੀਆਂ ਨੀ ਮਝੋ ਵਾਹ ਵਿੱਚ ਬੋੜੀਏ ਭਾਬੀਆਂ ਨੂੰ ਹੋਵਨ ਤੁਸਾਂ ਜੇਹੀਆਂ ਬੜਬੋਲੀਆਂ ਨੀ ਬਸ ਕਰੋ ਭਾਬੀ ਅਸੀਂ ਰੱਜ ਰਹੇ ਭਰ ਦਿੱਤੀਆਂ ਜੇ ਸਾਨੂੰ ਝੋਲੀਆਂ ਨੀ Nadhi sialaN di ... Read More »

Scroll To Top
Skip to toolbar