ਜੀ ਆਇਆਂ ਨੂੰ
You are here: Home >> 2011 >> May (page 5)

Monthly Archives: May 2011

ਚੁੱਪ ਕਰ ਕੇ ਕਰੀਂ ਗੁਜ਼ਾਰੇ ਨੂੰ

ਸੱਚ ਸੁਣ ਕੇ ਲੋਕ ਨਾ ਸਹਿੰਦੇ ਨੀ, ਸੱਚ ਆਖੀਏ ਤਾਂ ਗਲ ਨੂੰ ਪੈਂਦੇ ਨੀ, ਫਿਰ ਸੱਚੇ ਪਾਸ ਨਾ ਬਹਿੰਦੇ ਨੀ, ਸੱਚ ਮਿਠਾ ਆਸ਼ਕ ਪਿਆਰੇ ਨੂੰ ਚੁੱਪ ਕਰ ਕੇ ਕਰੀਂ ਗੁਜ਼ਾਰੇ ਨੂੰ ਸੱਚ ਸ਼ਰਾਂ ਕਰੇ ਬਰਬਾਦੀ ਏ, ਸੱਚ ਆਸ਼ਕ ਦੇ ਘਰ ਸ਼ਾਦੀ ਏ, ਸੱਚ ਕਰਦਾ ਨਵੀਂ ਅਬਾਦੀ ਏ, ਜਿਹੀ ਸ਼ਰਾਂ ਤਰੀਕਤ ... Read More »

ਨਾ ਹੀ ਤੂੰ ਰੋਦਾ ਏ

ਨਾ ਹੀ ਤੂੰ ਰੋਦਾ ਏ ਨਾ ਹੀ ਤੂੰ ਹੱਸਦਾ ਏ ਨਾ ਹੀ ਤੂੰ ਉਜੜਿਆ ਏ ਨਾ ਹੀ ਤੂੰ ਵੱਸਦਾ ਏ ਨਾ ਹੀ ਤੂੰ ਭੁੱਖਾ ਏ ਨਾ ਹੀ ਤੂੰ ਰੱਜਿਆ ਏ ਨਾ ਹੀ ਤੂੰ ਨਾਲ ਏ ਨਾ ਹੀ ਤੂੰ ਭੱਜਿਆ ਏ ਨਾ ਹੀ ਤੂੰ ਕੈਦ ਏ ਨਾ ਹੀ ਤੂੰ ਬੇ-ਕੈਦ ਏ ... Read More »

ਮੱਕੇ ਗਿਆਂ ਗੱਲ ਮੁੱਕਦੀ ਨਾਂਹੀ

ਮੱਕੇ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਜੁੰਮੇ ਪਡ਼ ਆਈਏ ਗੰਗਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਗੋਤੇ ਖਾਈਏ ਗਯਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਪੰਡ ਪਡ਼ ਆਈਏ ਬੁੱਲੇ ਸ਼ਾਹ ਗੱਲ ਤਾਂਈਏ ਮੁੱਕਦੀ,ਜਦੋਂ ਮੈੰ ਨੂੰ ਦਿਲੋਂ ਗਵਾਈਏ ਪਡ਼-ਪਡ਼ ਆਲਮ ਫਾਜ਼ਿਲ ਹੋਇਆਂ,ਕਦੇ ਆਪਣੇ ਆਪ ਨੂੰ ਪਡ਼ਿਆ ਈ ਨਈਂ ਜਾ-ਜਾ ਵਡ਼ਦਾਂ ਮੰਦਰ-ਮਸੀਤੀਂ ,ਕਦੇ ਆਪਣੇ ... Read More »

ਜਦ ਪੁਲੀਸ ਵਾਲਿਆਂ ਨੇ ਲਾਇਬਰੇਰੀ ਵਿਚ ਗਾਹ ਪਾਇਆ

ਉਂਜ ਇਹ ਗੱਲ ਹੈਰਾਨੀ ਭਰੀ ਹੋ ਸਕਦੀ ਹੈ ਕਿ ਪੁਲੀਸ ਵਾਲਿਆਂ ਜਾਂ ਲਾਇਬਰੇਰੀ ਨਾਲ ਕੀ ਸਬੰਧ, ਉਹ ਤਾਂ ਪੁਸਤਕਾਂ ਪੜ੍ਹਨ ਲਿਖਣ ਦੇ ਨੇੜ ਦੀ ਨਹੀਂ ਲੰਘਦੇ। ਨਾਲੇ ਸਾਡੇ ਪ੍ਰਬੰਧ ਵਿਚ ਉਨ੍ਹਾਂ ਨੂੰ ਮੁਜਰਮਾਂ ਨੂੰ ਪਕੜਨ ਗੈਰ ਕਾਨੂੰਨੀ ਕੰਮਾਂ ਨੂੰ ਰੋਕਣ ਤੇ ਸਰਕਾਰ ਖਿਲਾਫ ਧਰਨੇ ਮੁਜ਼ਾਹਰੇ ਕਰਨ ਵਾਲਿਆਂ ਨਾਲ ਸਿਝਣ ਤੋਂ ... Read More »

ਜੁਰਮਾਨਾ

ਅਧਿਆਪਕ: ਜੁਰਮਾਨਾ ਮਾਫ਼ੀ ਲਈ ਅਰਜ਼ੀ ਲਿਖੋ | ਬੱਚਾ: ਜੁਰਮਾਨਾ ਕਿੰਨਾ ਹੈ, ਮੈਡਮ ਜੀ | ਅਧਿਆਪਕ: ਪੰਜ ਰੁਪਈਏ | ਬੱਚਾ: ਮੈਡਮ ਜੀ, ਆਹ ਲਓ ਪੰਜ ਰੁਪੈ, ਮੇਰੇ ਬਾਪੂ ਨੇ ਕਿਹਾ ਸੀ ਕਿ ਪੰਜ-ਦਸ ਰੁਪੈ ਪਿੱਛੇ ਬੇ-ਇਜ਼ਤੀ ਨਹੀਂ ਕਰਵਾਉਣੀ | Read More »

ਮੈਂ ਤੇ ਮੇਰਾ ਅਕ੍ਸ

ਮੈਂ ਤੇ ਮੇਰਾ ਅਕ੍ਸ ਜਦ ਵੀ ਏਕੱਠੇ ਬੇਠੇ, ਬਸ ਤੇਰੀਆ ਈ ਗਲਾਂ ਲੇ ਬੇਠੇ| ਤੇਰੀ ਕਾਤਿਲ ਜਹੀ ਨਜ਼ਰ ਕਿਸੇ ਤੀਰ ਤੋ ਜੋ ਘਟ ਨਾ ਕਰੇ ਅਸਰ ਨਜ਼ਰਾਂ ਤੋ ਵਿੰਨੇ ਹਰ ਪੋਟੇ ਦਾ ਜਿਕਰ ਲੇ ਬੇਠੇ ਮੈਂ ਤੇ ਮੇਰਾ ਅਕ੍ਸ………… Read More »

ਮੈਂ ਤੇ ਮੇਰਾ ਅਕ੍ਸ

ਮੈਂ ਤੇ ਮੇਰਾ ਅਕ੍ਸ ਜਦ ਵੀ ਏਕੱਠੇ ਬੇਠੇ, ਬਸ ਤੇਰੀਆ ਈ ਗਲਾਂ ਲੇ ਬੇਠੇ| ਤੇਰੀ ਕਾਤਿਲ ਜਹੀ ਨਜ਼ਰ ਕਿਸੇ ਤੀਰ ਤੋ ਜੋ ਘਟ ਨਾ ਕਰੇ ਅਸਰ ਨਜ਼ਰਾਂ ਤੋ ਵਿੰਨੇ ਹਰ ਪੋਟੇ ਦਾ ਜਿਕਰ ਲੇ ਬੇਠੇ ਮੈਂ ਤੇ ਮੇਰਾ ਅਕ੍ਸ………… Read More »

ਸ਼ਰਾਬੀ

ਇਕ ਵਾਰ ਇਕ ਸ਼ਰਾਬੀ ਆਪਣੀਆਂ ਅੱਖਾਂ ਦਾਨ ਕਰਨ ਗਿਆ। ਕਾਊਂਟਰ ਕਲਰਕ(ਸ਼ਰਾਬੀ ਨੂੰ) ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਸ਼ਰਾਬੀ (ਕਲਰਕ ਨੂੰ) ਹਾਂਜੀ, ਜਿਸ ਨੂੰ ਵੀ ਤੁਸੀਂ ਮੇਰੀਆਂ ਅੱਖਾਂ ਦਿੳ ਇਕ ਗੱਲ ਜਰੂਰ ਦੱਸ ਦੇਣਾ ਕਿ ਇਹ ਦੋ ਪੈਗ ਲਾਉਣ ਤੋਂ ਬਾਅਦ ਹੀ ਖੁੱਲਦੀਆਂ ਹਨ। Read More »

ਪੱਰਸ

ਸੰਤਾ ਬੰਤੇ ਨੂੰ ਕਹਿੰਦਾ: ਮੈਂ ਆਪਣਾ ਪੱਰਸ ਘਰ ਭੂਲ ਆਇਆਂ, ਮੈਨੂੰ 1000 ਰੁਪਏ ਚਾਹਿਦੇ ਸੀ। ਬੰਤਾ: ਦੋਸਤ ਹੀ ਦੋਸਤ ਦੇ ਕੰਮ ਆਉਂਦਾ ਹੈ, ਲੈ 10 ਰੁਪਏ ਤੇ ਰਿਕਸ਼ਾ ਕਰਕੇ ਆਪਣਾ ਪੱਰਸ ਲੈ ਆ।। Read More »

ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ

ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ, ਚਾਂਦੀ ਦੇ ਪੈਂਖੜ ਪਾਏ ਰਾਮਾ, ਬਾਬਾ ਵਿਆਹੁਣ ਪੋਤੇ ਨੂੰ ਚੱਲਿਆ, ਲੱਠੇ ਨੇ ਖੜ-ਖੜ ਲਾਈ ਰਾਮਾ। ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ, ਚਾਂਦੀ ਦੇ ਪੈਂਖੜ ਪਾਏ ਰਾਮਾ, ਬਾਬਲ ਵਿਆਹੁਣ ਪੁੱਤ ਨੂੰ ਚੱਲਿਆ, ਦੰਮਾਂ ਨੇ ਛਣ-ਛਣ ਲਾਈ ਰਾਮਾ। ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ, ਚਾਂਦੀ ਦੇ ... Read More »

Scroll To Top
Skip to toolbar