ਜੀ ਆਇਆਂ ਨੂੰ
You are here: Home >> 2011 >> July

Monthly Archives: July 2011

ਸੱਸੀ ਪੁੰਨੂੰ

ਜਾ ਖੜੇ ਦਰਬਾਰ ਸੱਸੀ ਦੇ ਸ਼ੋਰ ਕੀਤਾ ਬਾਗ਼ਬਾਨਾਂ ਬਾਗ਼ ਵੇਰਾਂ ਹੋਇਆ ਕੁਲ ਸਾਰਾ ਚਾਰ ਲਿਆ ਕਰਵਾਨਾਂ ਖ਼ੌਫ਼ ਖ਼ੁਦਾ ਨਾ ਮਰਨੋਂ ਡਰਦੇ ਖਾਵਣ ਮਾਲ ਬੇਗਾਨਾਂ ਹਾਸ਼ਿਮ ਸ਼ਹਿਰ ਭੰਬੌਰ ਬੀਰਾਜਾ ਨਿਆਉਂ ਨਹੀਂ ਸੁਲਤਾਨਾਂ ਸਨ ਫ਼ਰੀਆਦਸਸੀ ਵਿਚ ਦਿਲ ਦੇ ਅਕਲ ਖ਼ਿਆਲ ਵਿਚਾਰੇ ਕੌਣ ਕਮੀਨੇ ਐਡ ਦਲੇਰੀ ਕਰਨ ਬਲੋਚ ਨਕਾਰੇ ਸ਼ਾਇਦ ਹੋਤ ਪੁਨੂੰ ਵਿਚ ... Read More »

ਸਬਜ਼ੀ

ਸਬਜ਼ੀ ਵਾਲਾ ਸਬਜ਼ੀ ‘ਤੇ ਪਾਣੀ ਛਿੜਕ ਰਿਹਾ ਸੀ। ਕਾਫੀ ਦੇਰ ਹੋ ਗਈ ਤਾਂ ਰਾਜੂ ਨੇ ਸਬਜ਼ੀ ਵਾਲੇ ਨੂੰ ਕਿਹਾ, ”ਜੇਕਰ ਸਬਜ਼ੀ ਨੂੰ ਹੋਸ਼ ਆ ਗਿਆ ਹੈ ਤਾਂ ਇਕ ਕਿੱਲੋ ਦੇ ਦਿਓ।” Read More »

ਪਰੌਂਠੇ

ਕਸਟਮਰ (ਵੇਟਰ ਨੂੰ), ”ਮੈਂ ਆਲੂ ਦੇ ਪਰੌਂਠਿਆਂ ਦਾ ਆਰਡਰ ਦਿੱਤਾ ਸੀ ਪਰ ਇਸ ਪਰੌਂਠੇ ‘ਚ ਤਾਂ ਆਲੂ ਕਿਤੇ ਨਜ਼ਰ ਹੀ ਨਹੀਂ ਆ ਰਿਹਾ।” ਵੇਟਰ ਬੋਲਿਆ, ”ਜਦੋਂ ਤੁਸੀਂ ਹੈਦਰਾਬਾਦੀ ਬਰਿਆਨੀ ਖਾਂਦੇ ਹੋ ਤਾਂ ਉਸ ‘ਚ ਹੈਦਰਾਬਾਦ ਹੁੰਦਾ ਹੈ ਕੀ?” Read More »

ਸਵਿਮਿੰਗ ਪੂਲ

ਪੱਪੂ ਦਾ ਬੇਟਾ (ਪੱਪੂ ਨੂੰ), ”ਪਾਪਾ ਕਾਲੋਨੀ ‘ਚ ਸਵਿਮਿੰਗ ਪੂਲ ਬਣ ਰਿਹਾ ਹੈ। ਕੁਝ ਲੋਕ ਚੰਦਾ ਲੈਣ ਆਏ ਹਨ।” ਪੱਪੂ, ”ਇਕ ਗਲਾਸ ਪਾਣੀ ਦੇ ਦਿਓ।” Read More »

ਚਿੱਠੀ

ਇਕ ਦੋਸਤ ਕੰਨ ‘ਚ ਰੂੰ ਤੁੰਨ ਕੇ ਦੂਜੇ ਦੋਸਤ ਨੂੰ ਚਿੱਠੀ ਸੁਣਾ ਰਿਹਾ ਸੀ। ਉਥੋਂ ਲੰਘਦੇ ਇਕ ਵਿਅਕਤੀ ਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ। ਉਸਨੇ ਪੁੱਛਿਆ, ”ਭਾਈ ਸਾਹਬ, ਕੰਨ ‘ਚ ਰੂੰ ਤੁੰਨ ਕੇ ਚਿੱਠੀ ਕਿਉਂ ਪੜ੍ਹ ਰਹੇ ਹੋ?” ”ਕੀ ਕਰਾਂ ਭਰਾਵਾ! ਮੇਰਾ ਦੋਸਤ ਅਨਪੜ੍ਹ ਹੈ ਅਤੇ ਮੈਂ ਨਹੀਂ ਚਾਹੁੰਦਾ ... Read More »

ਮੌਤ ਦੀ ਦਰ

ਹੜ੍ਹ ਪ੍ਰਭਾਵਿਤ ਇਲਾਕੇ ‘ਚ ਮਲੇਰੀਆ ਅਤੇ ਡਾਇਰੀਆ ਫੈਲਿਆ ਹੋਇਆ ਸੀ। ਇਕ ਪੱਤਰਕਾਰ ਨੇ ਉਥੋਂ ਦੇ ਮੈਡੀਕਲ ਅਧਿਕਾਰੀ ਨੂੰ ਪੁੱਛਿਆ, ”ਕੀ ਇਸ ਖੇਤਰ ‘ਚ ਮੌਤ ਦੀ ਦਰ ‘ਚ ਗਿਰਾਵਟ ਆਈ ਹੈ?” ”ਜੀ ਹਾਂ।” ਮੈਡੀਕਲ ਅਧਿਕਾਰੀ ਨੇ ਕਿਹਾ, ”ਕੁਝ ਦਿਨ ਪਹਿਲਾਂ ਤਕ ਇਹ ਦਰ 16 ਸੀ ਹੁਣ 12.7 ਰਹਿ ਗਈ ਹੈ।” ”12 ... Read More »

ਡਰਪੋਕ

ਚਿੰਟੂ (ਗੋਲੂ ਨੂੰ), ”ਮੇਰੇ ਪਾਪਾ ਬਹੁਤ ਡਰਪੋਕ ਹਨ।” ਗੋਲੂ (ਚਿੱਟੀ ਨੂੰ), ”ਕਿਵੇਂ?” ਚਿੰਟੂ, ”ਜਦੋਂ ਵੀ ਸੜਕ ਪਾਰ ਕਰਦੇ ਹਨ, ਮੇਰੀ ਉਂਗਲੀ ਫੜ ਲੈਂਦੇ ਹਨ।” Read More »

ਹਿੰਦੀ

ਗਰਮੀ ਦੇ ਦਿਨਾਂ ‘ਚ ਇਕ ਅੰਗਰੇਜ਼ ਹਿੰਦੀ ਸਿੱਖਣ ਲਈ ਦਿੱਲੀ ਆਇਆ। ਪਰਤ ਕੇ ਜਦੋਂ ਉਹ ਲੰਡਨ ਪਹੁੰਚਿਆ ਤਾਂ ਉਸਦੇ ਦੋਸਤਾਂ ਨੇ ਪੁੱਛਿਆ, ”ਕੀ ਸਿੱਖਿਆ?” ਅੰਗਰੇਜ਼ ਬੋਲਿਆ, ”ਬਿਜਲੀ ਚਲੀ ਗਈ, ਬਿਜਲੀ ਆ ਗਈ।” Read More »

ਚਿੜੀ ਦਾ ਮਾਮਾ

ਇਕ ਡਾਕਟਰ ਬੱਚੇ ਦੇ ਪੈਰ ਦਾ ਟਾਂਕਾ ਕੱਟਣ ਆਇਆ। ਉਸਨੇ ਕਿਹਾ, ”ਬੇਟਾ, ਉਹ ਦੇਖੋ ਉਪਰ, ਸੋਨੇ ਦੀ ਚਿੜੀ।” ਬੱਚਾ, ”ਹੇਠਾਂ ਦੇਖ, ਕਿਤੇ ਪੈਰ ਨਾ ਕੱਟ ਜਾਵੇ, ਵੱਡਾ ਆਇਆ ਚਿੜੀ ਦਾ ਮਾਮਾ।” Read More »

ਪੌੜੀਆਂ

ਕੰਜੂਸ (ਆਪਣੇ ਦੋਸਤ ਨੂੰ), ”ਯਾਰ, ਮੇਰੇ ਲੜਕੇ ਨੇ ਤਾਂ ਕਮਾਲ ਕਰ ਦਿੱਤਾ। ਮੈਂ ਉਸਨੂੰ ਦੋ-ਦੋ ਪੌੜੀਆਂ ਚੜ੍ਹ ਕੇ ਉਤਰਨ ਨੂੰ ਕਿਹਾ ਸੀ ਤਾਂ ਕਿ ਜੁੱਤੀਆਂ ਘੱਟ ਘਿਸਣ ਪਰ ਨਾਲਾਇਕ ਨੇ ਛੇ-ਛੇ ਪੌੜੀਆਂ ਪਾਰ ਕੀਤੀਆਂ।” ਦੋਸਤ, ”ਇਹ ਤਾਂ ਚੰਗਾ ਹੋਇਆ। ਜੁੱਤੀਆਂ ਹੋਰ ਵੀ ਘੱਟ ਘਿਸੀਆਂ ਹੋਣਗੀਆਂ।” ਕੰਜੂਸ, ”ਜੁੱਤੀਆਂ ਤਾਂ ਘੱਟ ਘਿਸੀਆਂ ... Read More »

Scroll To Top
Skip to toolbar