ਪੱਪੂ ਪਿਸਤੋਲ ਲੈ ਕੇ ਘਰ ਦੇ ਬਾਹਰ ਖੜਾ ਸੀ ㅤਘਰਵਾਲੀ = ਇਥੇ ਕਿਓ ਖਲੋਤੇ ਓ ㅤਪੱਪੂ = ਸ਼ੇਰ ਦਾ ਸ਼ਿਕਾਰ ਕਰਨ ਚਲਿਆ ㅤਘਰਵਾਲੀ = ਤੇ ਜਾਂਦੇ ਕਿਓ ਨਹੀਓ ㅤਪੱਪੂ = ㅤ ਕਿੱਦਾ ਜਾਵਾ ਅੱਗੇ ਸਾਲਾ ਕੁੱਤਾ ਬੇਠਾ ਏ Read More »
Category Archives: ਸ਼ੁਗਲ
Feed Subscriptionਅਧਿਆਪਕ ਤੇ ਵਿਦਿਆਰਥੀ Teacher and Student
ਅਧਿਆਪਕ :– ਜਿਸ ਆਦਮੀ ਨੂੰ ਸੁਣਾਈ ਨਾ ਦਿੰਦਾ ਹੋਵੇ ਉਸਨੂੰ ਅੰਗਰੇਜ਼ੀ ‘ਚ ਕੀ ਕਹਿੰਦੇ ਆ? ਵਿਦਿਆਰਥੀ :– ਜੋ ਮਰਜ਼ੀ ਕਹੀ ਜਾਵੋ ਮੈਡਮ ਓਹਨੂੰ ਕਿਹੜਾ ਸੁਣਨਾ Teacher:- What do you call a person who is unable to hear ? Student:- Call whatever you want ! He wont listen ! Read More »
ਮਾਂ ਦੀ ਗੱਲ
ਘੋਲੂ – ਜੇ ਬਚਪਨ ‘ਚ ਮਾਂ ਦੀ ਗੱਲ ਸੁਣੀ ਹੁੰਦੀ ਤਾਂ ਆਹ ਦਿਨ ਨਾਂ ਦੇਖਣੇ ਪੈਂਦੇ ਸ਼ਿੰਦਾ – ਕੀ ਕਹਿੰਦੀ ਸੀ ਮਾਂ? ਘੋਲੂ – ਜਦੋਂ ਗੱਲ ਹੀ ਨੀ ਸੁਣੀ… ਫੇਰ ਕੀ ਪਤਾ ਕੀ ਕਹਿੰਦੀ ਸੀ….! Read More »
ਟੈਲੀਸਕੋਪ Telescope
ਇੱਕ ਆਦਮੀ ਲੰਬੀ ਜਿਹੀ ਟੈਲੀਸਕੋਪ (Telescope) ਨਾਲ ਅਸਮਾਨ ਵੱਲ ਦੇਖ ਰਿਹਾ ਸੀ | ਭਾਨਾ ਪੂਰੇ ਧਿਆਨ ਨਾਲ ਕਦੇ ਟੈਲੀਸਕੋਪ ਵੱਲ ਦੇਖੇ ਤੇ ਕਦੇ ਅਸਮਾਨ ਵੱਲ… ਓਸੇ ਵੇਲੇ ਇੱਕ ਤਾਰਾ ਟੁੱਟਿਆ ! ਇਹ ਦੇਖ ਕੇ ਭਾਨਾ ਭੱਜ ਕੇ ਓਸ ਆਦਮੀ ਕੋਲ ਗਿਆ ਤੇ ਕਹਿੰਦਾ “ਵਾਹ ਭਾਜੀ ! ਕਿਆ ਨਿਸ਼ਾਨਾ ਲਾਇਆ ਜੇ ... Read More »
ਬੇਬੇ
ਅੱਜ ਮੈਨੂੰ ਬੇਬੇ ਕਹਿੰਦੀ, ਪੁੱਤ ਹੁਣ ਮੈਥੋਂ ਜਿਆਦਾ ਕੰਮ ਨਹੀ ਹੁੰਦਾ__ ਮੈ ਚਾਹੁੰਦੀ ਕੋਈ ਮੇਰੀ ਕੰਮ ਚ ਮਦਦ ਕਰਾਇਆ ਕਰੇ, ਮੈਂ ਥੋੜਾ ਸ਼ਰਮਾ ਕੇ ਤੇ ਫਿਰ ਹੌਸਲਾ ਜਿਹਾ ਕਰਕੇ ਕਿਹਾ__ ਬੇਬੇ ਮੈਂ ਸਮਝ ਗਿਆ ਤੂੰ ਕੀ ਕਹਿਣਾ ਚਾਹੁੰਦੀ ਆ, ਵੈਸੇ ਇੱਕ ਕੁੜੀ ਹੈ ਮੇਰੇ ਨਾਲ ਪੜਦੀ ਆ…… ਬੇਬੇ ਕਹਿੰਦੀ ਕੰਜਰਾ, ... Read More »
ਸ਼ਰਾਬੀ ਦੀ ਸੋਂਹ
ਇੱਕ ਬਰਬਾਦ ਹੋਏ ਸ਼ਰਾਬੀ ਨੇ ਸੋਂਹ ਖਾਦੀ ਤੇ ਘਰ ਚੋਂ ਦਾਰੂ ਦੀਆਂ ਖਾਲੀ ਬੋਤਲਾਂ ਬਾਹਰ ਸੁਟਣ ਲੱਗਾ.. ਪਹਿਲੀ ਬੋਤਲ ਸੁੱਟ ਕੇ ਬੋਲਿਆ, ”ਤੇਰੀ ਵਜ੍ਹਾ ਨਾਲ ਮੇਰੀ ਨੋਕਰੀ ਗਈ”..! ਦੂਜੀ ਬੋਤਲ ਸੁੱਟ ਕੇ ਬੋਲਿਆ, ”ਤੇਰੀ ਵਜ੍ਹਾ ਨਾਲ ਮੇਰਾ ਘਰ ਵਿਕਿਆ”..!! ਤੀਜੀ ਬੋਤਲ ਸੁੱਟ ਕੇ ਬੋਲਿਆ, ”ਤੇਰੀ ਵਜ੍ਹਾ ਨਾਲ ਮੇਰੀ ਘਰਵਾਲੀ ਚਲੀ ... Read More »
ਰੱਬਾ ਦੀ ਅਵਾਜ
ਘਰਵਾਲੀ ਤੋ ਦੁਖੀ ਹੋਕੇ ” ਪੱਪੂ ਘਰ ਛੱਡ ਕੇ ਚਲਾ ਗਿਆ ” ” ਤੇ ਗੱਡੀ ਵਿਚ ਬੈਠਣ ਲੱਗਾ ” ਤੇ ਅਵਾਜ ਆਈ ?? ਇਸ ਵਿਚ ਨਾ ਬੇਠ ਪਟਰੀ ਤੋ ਉੱਤਰ ਜਾਏਗੀ ” ” ਫਿਰ ਪੱਪੂ ਜਹਾਜ ਵਿਚ ਬੈਠਣ ਲੱਗਾ ” ਫਿਰ ਅਵਾਜ ਆਈ ?? ਇਸ ਵਿਚ ਨਾ ਬੇਠ ਕਰੈਸ਼ ਹੋਜੂਗਾ ... Read More »
ਛੋਟੀ ਬੋਤਲ ਜਾਂ ਵੱਡੀ
1 ਬਾਈ ਨੇ ਦਵਾਈਆਂ ਦੀ ਦੁਕਾਨ ਤੇ ਜਾ ਕੇ, ਜ਼ਹਿਰ ਮੰਗਿਆ, ਦੁਕਾਨਦਾਰ:- ਪਰਚੀ ਵਿਖਾਏ ਬਿਨਾ ਨਹੀ ਮਿਲਣਾ, ਬਾਈ ਨੇ ਆਪਣਾ ਵਿਆਹ ਦਾ ਕਾਰਡ ਦਿਖਾਇਆ, ਦੁਕਾਨਦਾਰ:-; ਓ ਝੱਲਿਆ ਹੁਣ ਰੁਆਇਗਾ, ਦੱਸ ਛੋਟੀ ਬੋਤਲ ਜਾਂ ਵੱਡੀ ਦੇਵਾਂ !!! Read More »
ਵਿਆਹ
ਆਪਣੇ ਅਰਮਾਨਾਂ ਤੇ ਮਿੱਟੀ ਆਪ ਪਾ ਰਿਹਾਂ ਜਿਹੜੇ ਰਾਹ ਜਾਣਾ ਨਹੀ ਸੀ ਉਸ ਰਾਹੇ ਜਾ ਰਿਹਾਂ ਗਲਤੀ ਕੀਤੀ ਮੈਂ ਤੁਸੀ ਦੋਹਰਾਇਉ ਨਾ ਭੁੱਲ ਕੇ ਵੀ ਤੁਸੀ ਵਿਆਹ ਕਰਵਾਇਉ ਨਾ ਜੀਣਾ ਕਾਹਦਾ ਬਸ ਹੁਣ ਤਾ ਜੂਣ ਹੰਢਾ ਰਿਹਾਂ ਚੰਗਾਂ ਸੀ ਕੁਆਂਰਾ ਵਿਆਹ ਕਰਵਾ ਕੇ ਪਛਤਾ ਰਿਹਾਂ ਹੁਦਾਂ ਸੀ ਯਾਰੋ ਚੋਬਰ ਮੈ ... Read More »
ਸਾਡਾ ਦੇਸ਼ ਤਰੱਕੀ ਕਿਉਂ ਨੀ ਕਰਦਾ..?
ਸਾਡਾ ਦੇਸ਼ ਤਰੱਕੀ ਕਿਉਂ ਨੀ ਕਰਦਾ..? 1. ਲੋਕ Biscuit ਚਾਹ ਵਿੱਚ ਡੁਬੋਂ ਕੇ ਖਾਣੋ ਨੀ ਹੱਟਦੇ..! 2. ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹੱਟਦੇ..! … 3. ਫੋਨ ਤੇ ਹੋਰ ਫਿਰ ਹੋਰ ਤੇ ਆਹੋ ਕਹਿਣੋ ਨੀ ਹੱਟਦੇ..! 4. ਪਾਣੀ ਵਿੱਚ ਰੋੜੇ ਮਾਰਨੋ ਨੀ ਹੱਟਦੇ..! 5. ਸਾਇਕਲ ਤੇ ਬੈਠ ਕੇ ਗਾਣੇ ਗਾਉਣੋ ... Read More »
