ਜੀ ਆਇਆਂ ਨੂੰ
You are here: Home >> Author Archives: OXO Team (page 11)

Author Archives: OXO Team

Feed Subscription
Profile photo of OXO Team

Kuj Kehya ta Hanera Jarega Kive / ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ । ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇ । ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ । ਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ ਇਹ ਕਦੋਂ ... Read More »

Door Jekar Ajhe Swera Hai/ ਦੂਰ ਜੇਕਰ ਅਜੇ ਸਵੇਰਾ ਹੈ

ਦੂਰ ਜੇਕਰ ਅਜੇ ਸਵੇਰਾ ਹੈ ਇਸ ‘ਚ ਕਾਫੀ ਕਸੂਰ ਮੇਰਾ ਹੈ ਮੈਂ ਕਿਵੇਂ ਕਾਲੀ ਰਾਤ ਨੂੰ ਕੋਸਾਂ ਮੇਰੇ ਦਿਲ ਵਿੱਚ ਹੀ ਜਦ ਹਨੇਰਾ ਹੈ ਮੈਂ ਚੁਰਾਹੇ ‘ਚ ਜੇ ਜਗਾਂ ਤਾਂ ਕਿਵੇਂ ਮੇਰੇ ਘਰ ਦਾ ਵੀ ਇੱਕ ਬਨੇਰਾ ਹੈ ਘਰ ‘ਚ ਨੇਰਾ ਬਹੁਤ ਨਹੀਂ ਤਾਂ ਵੀ ਮੇਰੀ ਲੋਅ ਵਾਸਤੇ ਬਥੇਰਾ ਹੈ ... Read More »

Kaddi Jungle De Andhar/ਕਦੀ ਜੰਗਲਾਂ ਦੇ ਅੰਦਰ

ਕਦੀ ਜੰਗਲਾਂ ਦੇ ਅੰਦਰ, ਕਦੀ ਪਰਬਤਾਂ ਦੇ ਦੁਆਰੇ ਸਦੀਆਂ ਤੋਂ ਵਾ ਦੇ ਬੁੱਲੇ, ਫਿਰਦੇ ਨੇ ਮਾਰੇ ਮਾਰੇ ਤਪਦਾ ਏ ਤਪਿਆ ਸੂਰਜ, ਸਾਗਰ ਚ ਡੁੱਬ ਨਾ ਸਕਿਆ ਪਾਣੀ ਸਮੁੰਦਰਾਂ ਦਾ, ਤਪ ਕੇ ਮਿਲਣ ਨੂੰ ਉਡਿਆ ਡਿਗਿਆ ਪਹਾੜਾਂ ਉਤੇ, ਬਣ ਕੇ ਬਰਫ਼ ਦੇ ਤੂੰਬੇ ਕਿੰਜ ਸ਼ਾਂਤ ਹੋ ਰਹੇ ਨੇ, ਉਹਦੇ ਕਾਲਜੇ ਦੇ ... Read More »

Esh Nagri Teri Ji Nahi Laggda/ਇਸ ਨਗਰੀ ਤੇਰਾ ਜੀ ਨਹੀਂ ਲੱਗਦਾ

ਇਸ ਨਗਰੀ ਤੇਰਾ ਜੀ ਨਹੀਂ ਲੱਗਦਾ ਇਕ ਚੜ੍ਹਦੀ ਇਕ ਲਹਿੰਦੀ ਹੈ ਤੈਨੂੰ ਰੋਜ਼ ਉਡੀਕ ਖਤਾਂ ਦੀ ਸਿਖਰ ਦੁਪਹਿਰੇ ਰਹਿੰਦੀ ਹੈ ਇਕ ਖਤ ਆਵੇ ਧੁੱਪ ਦਾ ਲਿਖਿਆ ਮਹਿੰਦੀ ਰੰਗੇ ਪੰਨੇ ‘ਤੇ ਤੇਰੇ ਵਿਹੜੇ ਬੂਟਾ ਬਣ ਕੇ ਉਗ ਆਵਾਂ ਜੇ ਮੰਨੇ ਤੇ ਇਕ ਖਤ ਆਵੇ, ਜਿਸ ਤੇ ਹੋਵੇ ਤੇਰਾ ਨਾਂ ਇਤਿਹਾਸ ਦਾ ... Read More »

Scroll To Top
Skip to toolbar