ਜੀ ਆਇਆਂ ਨੂੰ
You are here: Home >> Kavi ਕਵੀ >> Shiv Kumar Btalvi ਸ਼ਿਵ ਕੁਮਾਰ ਬਟਾਲਵੀ (page 4)

Category Archives: Shiv Kumar Btalvi ਸ਼ਿਵ ਕੁਮਾਰ ਬਟਾਲਵੀ

Feed Subscription

ਸ਼ਿਵ ਕੁਮਾਰ ਬਟਾਲਵੀ, Shiv Kumar Btalvi

ਉਧਾਰਾ ਗੀਤ

ਸਾਨੂੰ ਪ੍ਰਭ ਜੀ,ਇਕ ਅੱਧ ਗੀਤ ਉਧਾਰਾ ਹੋਰ ਦਿਉ ਸਾਡੀ ਬੁੱਝਦੀ ਜਾਂਦੀ ਅੱਗ ਅੰਗਾਰਾ ਹੋਰ ਦਿਉ ਮੈਂ ਨਿੱਕੀ ਉਮਰੇ,ਸਾਰਾ ਦਰਦ ਹੰਢਾ ਬੈਠਾ ਸਾਡੀ ਜੋਬਨ-ਰੁੱਤ ਲਈ ਦਰਦ ਕੁਆਰਾ ਹੋਰ ਦਿਉ ਗੀਤ ਦਿਉ ਮੇਰੇ ਜੋਬਨ ਵਰਗਾ ਸੌਲਾ ਟੁਣੇ-ਹਾਰਾ ਦਿਨ ਚੜਦੇ ਦੀ ਲਾਲੀ ਦਾ ਜਿਉਂ ਭਰ ਸਰਵਰ ਲਿਸ਼ਕਾਰਾ ਰੁੱਖ-ਵਿਹੂਣੇ ਥਲ ਵਿਚ ਜੀਕਣ ਪਹਿਲਾ ਸੰਝ ... Read More »

ਚੀਰ ਹਰਨ

ਮੈਂ ਸਾਰਾ ਦਿਨ ਕੀਹ ਕਰਦਾ ਹਾਂ ਆਪਣੇ ਪਰਛਾਵੇਂ ਫੜਦਾ ਹਾਂ ਆਪਣੀ ਧੁੱਪ ਵਿਚ ਹੀ ਸੜਦਾ ਹਾਂ ਹਰ ਦਿਹੁੰ ਦੇ ਦਰਯੋਧਨ ਅੱਗੇ ਬੇਚੈਨੀ ਦੀ ਚੌਪੜ ਧਰ ਕੇ ਮਾਯੂਸੀ ਨੂੰ ਦਾਅ ‘ਤੇ ਲਾ ਕੇ ਸ਼ਰਮਾਂ ਦੀ ਦਰੋਪਦ ਹਰਦਾ ਹਾਂ ਤੇ ਮੈਂ ਪਾਂਡਵ ਏਸ ਸਦੀ ਦਾ ਆਪਣਾ ਆਪ ਦੁਸ਼ਾਸਨ ਬਣ ਕੇ ਆਪਣਾ ਚੀਰ ... Read More »

ਮੀਲ -ਪੱਥਰ

ਮੈਂ ਮੀਲ ਪੱਥਰ, ਹਾਂ ਮੀਲ ਪੱਥਰ ਮੇਰੇ ਮੱਥੇ ਤੇ ਹੈਨ ਪੱਕੇ,ਇਹ ਕਾਲੇ ਬਿਰਹੋਂ ਦੇ ਚਾਰ ਅੱਖਰ ! ਮੇਰਾ ਜੀਵਨ ਕੁਝ ਇਸ ਤਰਾਂ ਹੈ ਜਿਸ ਤਰਾਂ ਕਿ ਕਿਸੇ ਗਰਾਂ ਵਿਚ ਥੋਹਰਾਂ ਮੱਲੇ ਉਜਾੜ ਦੈਰੇ ‘ਚ – ਰਹਿੰਦਾ ਹੋਵੇ ਮਲੰਗ ਫੱਕਰ ! ਤੇ ਜੂਠੇ ਟੁਕਾਂ ਦੀ ਆਸ ਲੈ ਕੇ ਦਿਨ ਢਲੇ ਜੋ ... Read More »

ਬੇਹਾ- ਖੂਨ

ਖੂਨ ! ਬੇਹਾ-ਖੂਨ ! ਮੈਂ ਹਾਂ, ਬੇਹਾ ਖੂਨ ! ਨਿੱਕੀ ਉਮਰੇ ਭੋਗ ਲਈ ਅਸਾਂ ਸੈਂ ਚੁੰਮਣਾਂ ਦੀ ਜੂਨ ! ਪਹਿਲਾਂ ਚੁੰਮਣ ਬਾਲ – ਵਰੇਸੇ ਟੁਰ ਸਾਡੇ ਦਰ ਆਇਆ ! ਉਹ ਚੁੰਮਣ ਮਿੱਟੀ ਦੀ ਬਾਜ਼ੀ ਦੋ ਪਲ ਖੇਡ ਗਵਾਇਆ ! ਦੂਜਾ ਚੁੰਮਣ ਜੋ ਸਾਨੂੰ ਜੁੜਿਆ ਉਸ ਸਾਡੇ ਮੇਚ ਨਾ ਆਇਆ ! ... Read More »

ਵੀਨਸ ਦਾ ਬੁੱਤ

ਇਹ ਸਜਨੀ ਵੀਨਸ ਦਾ ਬੁੱਤ ਹੈ ਕਾਮ ਦੇਵਤਾ ਇਸ ਦਾ ਪੁੱਤ ਹੈ ਮਿਸਰੀ ਅਤੇ ਯੂਨਾਨੀ ਧਰਮਾਂ,ਵਿੱਚ ਇਹ ਦੇਵੀ ਸਭ ਤੋਂ ਮੁੱਖ ਹੈ ! ਇਹ ਸਜਨੀ ਵੀਨਸ ਦਾ ਬੁੱਤ ਹੈ ! ਕਾਮ ਜੋ ਸਭ ਤੋਂ ਮਹਾਬਲੀ ਹੈ ਉਸ ਦੀ ਮਾਂ ਨੂੰ ਕਹਿਣਾ ਨੰਗੀ ਉਸ ਦੀ ਗਲ ਉੱਕੀ ਹੀ ਨਾ ਚੰਗੀ ! ... Read More »

ਅਜਨਬੀ

ਅਜੇ ਤਾਂ ਮੈਂ ਹਾਂ ਅਜਨਬੀ ! ਅਜੇ ਤਾਂ ਤੂੰ ਹੈਂ ਅਜਨਬੀ ! ਤੇ ਸ਼ਾਇਦ ਅਜਨਬੀ ਹੀ ਰਹਾਂਗੇ ਇਕ ਸਦੀ ਜਾਂ ਦੋ ਸਦੀ lਨਾ ਤੇ ਤੂੰ ਹੀ ਔਲੀਆ ਹੈਂ ਨਾ ਤੇ ਮੈਂ ਹੀ ਹਾਂ ਨਬੀ ਇਕ ਆਸ ਹੈ, ਇਹ ਉਮੀਦ ਹੈ,ਕਿ ਮਿਲ ਪਾਵਾਂਗੇ ਪਰ ਕਦੀ ! ਅਜੇ ਤਾਂ ਮੈਂ ਹਾਂ ਅਜਨਬੀ ... Read More »

ਮੈਨੂੰ ਤਾਂ ਮੇਰੇ ਦੋਸਤਾਂ

ਮੈਨੂੰ ਤਾਂ ਮੇਰੇ ਦੋਸਤਾਂ ਮੇਰੇ ਗਮ ਨੇ ਮਾਰਿਆ ਹਾਇ ਝੂਠ ਤੇਰੀ ਦੋਸਤੀ ਦੇ ਵੇਹਮ ਨੇ ਮਾਰਿਆ ਮੈਨੂੰ ਤਾਂ ਜੇਠ ਹਾੜ ਤੇ ਕੋਈ ਨਹੀਂ ਗੀਲਾ ਮੇਰੇ ਚਮਨ ਨੂੰ ਚੇਤ ਦੀ ਸ਼ਬਨਮ ਨੇ ਮਾਰਿਆ ਮਸਿਆ ਦੀ ਕਾਲੀ ਰਾਤ ਕੋਈ ਨਹੀਂ ਕਸੂਰ ਸਾਗਰ ਨੂੰ ਊਹਦੀ ਆਪਣੀ ਪੂਨਮ ਨੇ ਮਾਰਿਆ ਏਹ ਕੌਣ ਨੇ ਜੋ ... Read More »

ਸ਼ੀਸ਼ੋ

ਏਕਮ ਦਾ ਚੰਨ ਵੇਖ ਰਿਹਾ ਸੀ, ਬਹਿ ਝੰਗੀਆਂ ਦੇ ਉਹਲੇ । ਸ਼ੀਸ਼ੋ ਟੁਰੀ ਜਾਏ ਸੰਗ ਸਖੀਆਂ, ਪੈਰ ਧਰੇਂਦੀ ਪੋਲੇ । ਤੋਰ ਉਹਦੀ ਜਿਉਂ ਪੈਲਾਂ ਪਾਉਂਦੇ, ਟੁਕਣ ਕਬੂਤਰ ਗੋਲੇ । ਜ਼ਖਮੀ ਹੋਣ ਕੁਮਰੀਆਂ ਕੋਇਲਾਂ ਜੇ ਮੁੱਖੋਂ ਕੁਝ ਬੋਲੇ । ਲੱਖ ਹੰਸ ਮਰੀਵਣ ਗਸ਼ ਖਾ ਜੇ ਹੰਝੂ ਇੱਕ ਡੋਹਲੇ । ਉੱਡਣ ਮਾਰ ... Read More »

ਗ਼ਮਾਂ ਦੀ ਰਾਤ

ਗ਼ਮਾ ਦੀ ਰਾਤ ਲੰਮੀ ਏਂ, ਜਾਂ ਮੇਰੇ ਗੀਤ ਲੰਮੇਂ ਨੇ। ਨਾ ਭੈੜੀ ਰਾਤ ਮੁਕਦੀ ਏਂ , ਨਾ ਮੇਰੇ ਗੀਤ ਮੁਕਦੀ ਨੇ। ਇਹ ਸਰ ਕਿੰਨੇ ਕੁ ਡੂੰਘੇ ਨੇ ਕਿਸੇ ਨੇ ਹਾਥ ਨਾ ਪਾਈ, ਨਾ ਬਰਸਾਤਾਂ ‘ਚ ਚੜਦੇ ਨੇ ਤੇ ਨਾ ਔੜਾਂ ‘ਚ ਸੁਕਦੇ ਨੇ। ਮੇਰੇ ਹੱਡ ਹੀ ਅਵੱਲੇ ਨੇ ਜੋ ਅੱਗ ... Read More »

ਪਿਛਵਾੜੇ

ਰੋਜ਼ ਮੇਰੇ ਘਰ ਦੇ ਪਿਛਵਾੜੇ ਕਾਲੀ ਧੁੱਪ ‘ਚ ਚਮਕਣ ਤਾਰੇ ਫੈਲੇ ਖੋਲੇ, ਕਬਰਾਂ ਵਾੜੇ ਸਹਿਮੀ ਚੁੱਪ ਅਵਾਜ਼ਾਂ ਮਾਰੇ ਭੂਤਾਂ ਵਾਲੇ ਸੂਰ ਦੇ ਸਾੜੇ ਸੂਰਜ ਰੋਵੇ ਨਦੀ ਕਿਨਾਰੇ ਉੱਪਰ ਪਾਣੀ ਹੇਠ ਅੰਗਾਰੇ ਟੀਰਾ ਬੱਦਲ ਵਰ੍ਹਦਾ ਮੇਰੇ ਥੇਹ ‘ਤੇ ਕੌਡੀ ਲਿਸ਼ਕਾਂ ਮਾਰੇ ਬੁੱਢੇ ਰੁੱਖ ਤੇ ਲੰਮੇ ਦਾੜ੍ਹੇ ਉੱਲੂ ਬੋਲਣ ਸਿਖਰ ਦੁਪਿਹਰੇ ਅੰਨ੍ਹੇ ... Read More »

Scroll To Top
Skip to toolbar