ਜੀ ਆਇਆਂ ਨੂੰ
You are here: Home >> Kavi ਕਵੀ >> Surjit Patar ਸੁਰਜੀਤ ਪਾਤਰ (page 10)

Category Archives: Surjit Patar ਸੁਰਜੀਤ ਪਾਤਰ

Feed Subscription

ਸੁਰਜੀਤ ਪਾਤਰ, Surjit Patar

Kise Khab Ja Khiyalon,Kise Saksh De Jamalo / ਕਿਸੇ ਖਾਬ ਜਾਂ ਖਿਆਲੋਂ, ਕਿਸੇ ਸ਼ਖਸ਼ ਦੇ ਜਮਾਲੋਂ

ਕਿਸੇ ਖਾਬ ਜਾਂ ਖਿਆਲੋਂ, ਕਿਸੇ ਸ਼ਖਸ਼ ਦੇ ਜਮਾਲੋਂ ਬਲਿਹਾਰ ਹੋ ਕੇ ਮਰਨਾ, ਕੁਰਬਾਨ ਹੋ ਕੇ ਜਿਉਣਾ ਸੀਨੇ ਦੇ ਨਾਲ ਲਾ ਕੇ, ਧੜਕਣ ਦੇ ਵਿਚ ਰਲਾ ਕੇ ਕਵਿਤਾ ਦੇ ਨਾਲ ਕਵੀਓ, ਇਕ ਜਾਨ ਹੋ ਕੇ ਜਿਉਣਾ ਜਗਣਾ ਮਸ਼ਾਲ ਬਣ ਕੇ, ਜਿਊਣਾ ਮਿਸਾਲ ਬਣ ਕੇ ਛੁੱਪਣਾ ਨਾ ਓਹਲਿਆਂ ਵਿਚ ਧੜਿਆਂ ਜਾਂ ਟੋਲਿਆਂ ... Read More »

Dhup suraj Di Dikhawe Hor Raah / ਧੁੱਪ ਸੂਰਜ ਦੀ ਦਿਖਾਵੇ ਹੋਰ ਰਾਹ

ਧੁੱਪ ਸੂਰਜ ਦੀ ਦਿਖਾਵੇ ਹੋਰ ਰਾਹ ਚਾਨਣੀ ਵਿਚ ਹੋਰ ਰਸਤੇ ਚਮਕਦੇ ਹੋਰ ਮੰਜ਼ਿਲ ਦੱਸਦਾ ਘਰ ਦਾ ਚਿਰਾਗ ਸਿਵਿਆਂ ਲੋਏ ਹੋਰ ਪਗ-ਚਿੰਨ੍ਹ ਸੁਲਗਦੇ ਇਹ ਸਿਵਾ, ਇਹ ਚੰਨ, ਸੂਰਜ, ਇਹ ਚਿਰਾਗ ਵੱਖੋ ਵੱਖਰੇ ਰਸਤਿਆਂ ਵੱਲ ਖਿੱਚਦੇ ਮੈਂ ਚੁਰਾਹੇ ‘ਤੇ ਖੜਾ ਹਾਂ ਸੋਚਦਾ ਕਿੰਨੇ ਟੋਟੇ ਕਰ ਦਿਆਂ ਇਕ ਹੋਂਦ ਦੇ ਐ ਮਨਾ ਤੂੰ ... Read More »

Kuj Kehya ta Hanera Jarega Kive / ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ । ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇ । ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ । ਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ ਇਹ ਕਦੋਂ ... Read More »

Door Jekar Ajhe Swera Hai/ ਦੂਰ ਜੇਕਰ ਅਜੇ ਸਵੇਰਾ ਹੈ

ਦੂਰ ਜੇਕਰ ਅਜੇ ਸਵੇਰਾ ਹੈ ਇਸ ‘ਚ ਕਾਫੀ ਕਸੂਰ ਮੇਰਾ ਹੈ ਮੈਂ ਕਿਵੇਂ ਕਾਲੀ ਰਾਤ ਨੂੰ ਕੋਸਾਂ ਮੇਰੇ ਦਿਲ ਵਿੱਚ ਹੀ ਜਦ ਹਨੇਰਾ ਹੈ ਮੈਂ ਚੁਰਾਹੇ ‘ਚ ਜੇ ਜਗਾਂ ਤਾਂ ਕਿਵੇਂ ਮੇਰੇ ਘਰ ਦਾ ਵੀ ਇੱਕ ਬਨੇਰਾ ਹੈ ਘਰ ‘ਚ ਨੇਰਾ ਬਹੁਤ ਨਹੀਂ ਤਾਂ ਵੀ ਮੇਰੀ ਲੋਅ ਵਾਸਤੇ ਬਥੇਰਾ ਹੈ ... Read More »

Kaddi Jungle De Andhar/ਕਦੀ ਜੰਗਲਾਂ ਦੇ ਅੰਦਰ

ਕਦੀ ਜੰਗਲਾਂ ਦੇ ਅੰਦਰ, ਕਦੀ ਪਰਬਤਾਂ ਦੇ ਦੁਆਰੇ ਸਦੀਆਂ ਤੋਂ ਵਾ ਦੇ ਬੁੱਲੇ, ਫਿਰਦੇ ਨੇ ਮਾਰੇ ਮਾਰੇ ਤਪਦਾ ਏ ਤਪਿਆ ਸੂਰਜ, ਸਾਗਰ ਚ ਡੁੱਬ ਨਾ ਸਕਿਆ ਪਾਣੀ ਸਮੁੰਦਰਾਂ ਦਾ, ਤਪ ਕੇ ਮਿਲਣ ਨੂੰ ਉਡਿਆ ਡਿਗਿਆ ਪਹਾੜਾਂ ਉਤੇ, ਬਣ ਕੇ ਬਰਫ਼ ਦੇ ਤੂੰਬੇ ਕਿੰਜ ਸ਼ਾਂਤ ਹੋ ਰਹੇ ਨੇ, ਉਹਦੇ ਕਾਲਜੇ ਦੇ ... Read More »

Esh Nagri Teri Ji Nahi Laggda/ਇਸ ਨਗਰੀ ਤੇਰਾ ਜੀ ਨਹੀਂ ਲੱਗਦਾ

ਇਸ ਨਗਰੀ ਤੇਰਾ ਜੀ ਨਹੀਂ ਲੱਗਦਾ ਇਕ ਚੜ੍ਹਦੀ ਇਕ ਲਹਿੰਦੀ ਹੈ ਤੈਨੂੰ ਰੋਜ਼ ਉਡੀਕ ਖਤਾਂ ਦੀ ਸਿਖਰ ਦੁਪਹਿਰੇ ਰਹਿੰਦੀ ਹੈ ਇਕ ਖਤ ਆਵੇ ਧੁੱਪ ਦਾ ਲਿਖਿਆ ਮਹਿੰਦੀ ਰੰਗੇ ਪੰਨੇ ‘ਤੇ ਤੇਰੇ ਵਿਹੜੇ ਬੂਟਾ ਬਣ ਕੇ ਉਗ ਆਵਾਂ ਜੇ ਮੰਨੇ ਤੇ ਇਕ ਖਤ ਆਵੇ, ਜਿਸ ਤੇ ਹੋਵੇ ਤੇਰਾ ਨਾਂ ਇਤਿਹਾਸ ਦਾ ... Read More »

ਜੇ ਆਈ ਪੱਤਝੜ ਤਾਂ ਫੇਰ ਕੀ ਹੈ

ਜੇ ਆਈ ਪੱਤਝੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ ’ਚ ਯਕੀਨ ਰੱਖੀਂ ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ ਕਿਸੇ ਵੀ ਸ਼ੀਸ਼ੇ ’ਚ ਅਕਸ ਆਪਣਾ ਗੰਦਲਦਾ ਤੱਕ ਨ ਉਦਾਸ ਹੋਵੀਂ ਸਜਨ ਦੀ ਨਿਰਮਲ ਕਦਰ ’ਚ ਹਰਦਮ ਤੂੰ ਧਿਆਨ ਆਪਣੇ ਨੂੰ ਲੀਨ ਰੱਖੀਂ ਕਿਸੇ ਨੂੰ ਮਾਰਨ ... Read More »

ਮਰ ਰਹੀ ਹੈ ਮੇਰੀ ਭਾਸ਼ਾ

ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ ਧੰਮੀ ਵੇਲਾ, ਪਹੁ-ਫੁਟਾਲਾ, ਛਾਹ ਵੇਲਾ, ਲ਼ੌਢਾ ਵੇਲਾ ਦੀਵਾ ਵੱਟੀ, ਖਉਪੀਆ, ਕੌੜਾ ਸੋਤਾ, ਢਲਦੀਆਂ ਖਿੱਤੀਆਂ, ਘੜੀਆਂ, ਪਹਿਰ, ਬਿੰਦ, ਪਲ, ਛਿਣ, ਨਿਮਖ ਵਿਚਾਰੇ ਮਾਰੇ ਗਏ ਇਕੱਲੇ ਟਾਈਮ ਹੱਥੋਂ ਸਾਰੇ ਸ਼ਾਇਦ ਇਸ ਲਈ ਕਿ ਟਾਈਮ ਕੋਲ ਟਾਈਮ-ਪੀਸ ਸੀ ਹਰਹਟ ... Read More »

ਅਜ ਮੇਰੇ ਕੋਲੋ ਕਚ ਦਾ ਗਲਾਸ ਟੁਟਿਆ

ਅਜ ਮੇਰੇ ਕੋਲੋ ਕਚ ਦਾ ਗਲਾਸ ਟੁਟਿਆ, ਤੇ ਮੈਨੂ ਅਮੜੀ ਨੇ, ਮੈਨੂ ਅਮੜੀ ਨੇ ਦਿਤੀਯਾ ਨੇ ਲਖ ਚਿੜਕਾਂ ਤੇ ਮੇਰੇ ਨੈਨਾ ਵਿਚੋ, ਮੇਰੇ ਨੈਨਾ ਵਿਚੋ ਛਮ-ਛਮ ਨੀਰ ਫੁਟਿਆ. ਨੀ ਮੇਰੇ ਨੈਨਾ ਵਿਚੋ ਮੇਰੀ ਅਮਿਏ ਨੀ ਮੈਨੂ ਇਕ ਗਲ ਦਸ ਦੇ , ਲੋੱਕੀ ਦਿਲ ਤੋੜ ਦੇਂਦੇ ਦਿਲ ਤੋੜ ਦੇਂਦੇ ਫਿਰ ਕਿੱਦਾ ... Read More »

ਆਇਆ ਨੰਦ ਕਿਸ਼ੋਰ

ਆਇਆ ਨੰਦ ਕਿਸ਼ੋਰ ਪਿੱਛੇ ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈਠ ਸਿਆਲਦਾ ਨਾਲ ਬਥੇਰੇ ਹੋਰ ਰਾਮਕਲੀ ਵੀ ਨਾਲ ਸੀ ਸੁਘੜ ਲੁਗਾਈ ਓਸ ਦੀ ਲੁਧਿਆਣੇ ਦੇ ਕੋਲ ਹੀ ਇਕ ਪਿੰਡ ਬਾੜੇਵਾਲ ਵਿਚ ਜੜ੍ਹ ਲੱਗੀ ਤੇ ਪੁੰਗਰੀ ਰਾਮਕਲੀ ਦੀ ਕੁੱਖ ‘ਚੋਂ ਜਨਮੀ ਬੇਟੀ ਓਸ ਦੀ ਨਾਂ ... Read More »

Scroll To Top
Skip to toolbar