ਜੀ ਆਇਆਂ ਨੂੰ
You are here: Home >> Literature ਸਾਹਿਤ >> Gazals ਗਜ਼ਲਾਂ (page 2)

Category Archives: Gazals ਗਜ਼ਲਾਂ

Feed Subscription

ਗਜ਼ਲਾਂ, Gazals, Gajals

ਮਾਂ ਦੇ ਹੳਕੇ

ਮਾਂ ਦੇ ਹੳਕੇ ਅਤੇ ਦੁਆਵਾਂ ਲੈ ਕੇ ਆਏ ਕੁਝ ਜੀਵਨ ਦੀਆਂ ਧੁੱਪਾਂ ਛਾਵਾਂ ਲੈ ਕੇ ਆਏ ਮੰਜ਼ਲ ਦਾ ਕੁਝ ਇਲਮ ਨਹੀਂ ਸੀ, ਏਸ ਲਈ ਨਾਲ ਆਪਣੇ, ਚੰਦ ਕੁ ਰਾਹਵਾਂ ਲੈ ਕੇ ਆਏ ਇਸ ਅੰਜਾਣੀ ਭੀੜ੍ਹ ‘ਚ ਕਈ ਗੁਆਚ ਗਏ ਜੋ ਆਏ, ਆਪਣਾਂ ਸਰਨਾਵਾਂ ਲੈ ਕੇ ਆਏ ਇਹਨਾਂ ਆਖ਼ਰ ਗਲ ਵਲ ... Read More »

ਨਾ-ਮਨਜ਼ੂਰ ਹੋ ਰਿਹਾ ਹਾਂ ਮੈਂ…

ਤੇਰੇ ਦਰ ਦਾ ਨਾ ਹੋ ਸਕਿਆ ਤੈਥੋਂ ਦੂਰ ਹੋ ਰਿਹਾ ਹਾਂ ਮੈਂ, ਇਹ ਵਕ਼ਤ ਦੀ ਨਜ਼ਾਕਤ, ਕੇ ਮਜਬੂਰ ਹੋ ਰਿਹਾ ਹਾਂ ਮੈਂ… ਵਕ਼ਤ ਨਜ਼ਮ ਐਸੀ ਪੜ ਰਿਹਾ ਕੇ ਖਾਮੋਸ਼ ਹੋ ਗਿਆ ਹਾਂ.. ਚੰਦਰੀ ਦੁਨੀਆ ਦੀ ਨਜਰੀਂ, ਮਗਰੂਰ ਹੋ ਰਿਹਾ ਹਾਂ ਮੈਂ… ਪਾ ਇਸ਼ਕ਼ ਆਪਣੇ ਦੇ ਨੈਣੀਂ……. ਤੇਰੇ ਹਿਜਰ ਦਾ ਸੁਰਮਾ…. ... Read More »

‘ਬੋਲੇ ਕੁੱਝ ਨਹੀਂ’…….

ਮੈਂ ਕਿਹਾ ਕੀ ਸੋਚਦੇ ਹੋ ਯਾਰ, ਬੋਲੇ ‘ਕੁਝ ਨਹੀਂ’ , ਮੈਂ ਓਹਨਾਂ ਨੂੰ ਪੁੱਛਿਆ ਸੌ ਵਾਰ, ਬੋਲੇ ‘ਕੁਝ ਨਹੀਂ’ , ਮੈਂ ਕਿਹਾ ਮੇਰੀ ਤਰਾਂ ਤੜਪੇ ਕਦੀ ਹੋ ਰਾਤ-ਦਿਨ, ਕੀ ਕਦੇ ਚੇਤੇ ਆਇਆ ਹੈ ਪਿਆਰ, ਬੋਲੇ ‘ਕੁਝ ਨਹੀਂ’ , ‘ਕੁੱਝ ਨਹੀਂ’ ਦਾ ਅਰਥ ਮੈਂ ਕੀ ਸਮਝਾਂ, ਦੱਸੋਗੇ ਹੁਜ਼ੂਰ ? ਮੇਰੇ ਮੂੰਹੋਂ ... Read More »

ਮਹਿਰਮ

ਉਦੇ ਕੋਲੋਂ ਮੇਰੀ ਕੋਈ, ਖੁਸ਼ੀ, ਦੇਖੀ ਨਹੀਂ ਜਾਂਦੀ ਮਗਰ ਮੈਥੋਂ ਉਦੀ ਕੋਈ, ਗ਼ਮੀ, ਦੇਖੀ ਨਹੀਂ ਜਾਂਦੀ ਉਦੀ ਬਣਦੀ ਨਹੀਂ ਦੇਖੀ, ਕਿਸੇ ਦੇ ਨਾਲ ਅੱਜ ਤਕ ਮੈਂ, ਉਦੇ ਕੋਲੋਂ ਕਿਸੇ ਦੀ ਵੀ , ਬਣੀ , ਦੇਖੀ ਨਹੀਂ ਜਾਂਦੀ ਕਦੇ ਸੁੱਖ ਪਾ ਨਹੀਂ ਸਕਦੇ ਉਹ ਲੜਕੇ ਤੋਂ ਜਿਨ੍ਹਾਂ ਕੋਲੋਂ , ਬਹੂ ਦੇ ... Read More »

ਖਿਆਲ ……

ਇਹ ਵੀ ਉਸਦਾ ਖਿਆਲ ਹੁੰਦਾ ਏ, ਦੂਰ ਰਹਿ ਕੇ ਵੀ ਨਾਲ਼ ਹੁੰਦਾ ਏ ! ਆਪਣੀ-ਆਪਣੀ ਪਸੰਦ ਹੁੰਦੀ ਏ, ਆਪਣਾ-ਆਪਣਾ ਖਿਆਲ ਹੁੰਦਾ ਏ ! ਖੂਬਸੂਰਤ ਕੋਈ ਨਹੀਂ ਹੁੰਦਾ, ਖੂਬਸੂਰਤ ਖਿਆਲ ਹੁੰਦਾ ਏ ! ਓਨਾ ਪਿਆਰਾ ਓਹ ਖੁਦ ਨਹੀਂ ਹੁੰਦਾ, ਜਿੰਨਾ ਪਿਆਰਾ ਉਸਦਾ ਖਿਆਲ ਹੁੰਦਾ ਏ ! ਸ਼ਕਲ ਸੂਰਤ ਦੀ ਗੱਲ ਨਹੀਂ ... Read More »

ਸੱਚ ਦਾ ਕਤਲ

ਜਦ ਵੀ ਸੱਚ ਦਾ ਕਤਲ ਹੋਇਆ ਹੈ, ਅੰਬਰ ਤੋਂ ਸੂਰਜ ਰੋਇਆ ਹੈ। ਥਾਰੇ ਸਿਸਕ ਸਿਸਕ ਕੇ ਵਿਲਕੇ , ਵੇਖ ਕੇ ਕਿੰਨਾ ਜੁਲਮ ਹੋਇਆ ਹੈ। ਜਿਸ ਬੋਹੜ ਦੀ ਛਾਂ ਮਾਣੀ ਸੀ, ਲੱਕੜ ਹਾਰੇ ਕੱਟਿਆ ਹੈ ਅੱਜ ਫਿਰ ਜਦੋਂ ਚੁਮਾਸਾ ਲੱਗਾ ਲੱਕੜ ਹਾਰਾ ਵੀ ਰੋਇਆ ਹੈ। ਚਿੱਟੇ ਬਸਤਰ ਪਾ ਕੇ ਜਿਹੜੇ ਲੋਕਾਂ ... Read More »

Scroll To Top
Skip to toolbar