ਜੀ ਆਇਆਂ ਨੂੰ
You are here: Home >> Literature ਸਾਹਿਤ >> Songs ਗੀਤ

Category Archives: Songs ਗੀਤ

Feed Subscription

ਗੀਤ , Geet, Songs

**ਮਾਪੇ**

ਇਕ ਚੰਨ ਅੰਬਰੀਂ, ਦੂਜਾ ਤੂੰ, ਮਹਿਬੂਬਾ ਨੂੰ ਕਹਿੰਦੇ, ਜੀਹਨੇ ਚੰਨ ਸੀ ਵਿਖਾਇਆ, ਓਸ ਮਾਂ ਦਾ ਕੋਈ ਨਾਮ ਨਹੀਂ. ਓਹਨੂੰ ਕਹਿੰਦੇ ਤਾਜ਼ ਮਹਿਲ, ਬਣਵਾਦੂੰ ਤੇਰੇ ਲਈ, ਮਾਪਿਆਂ ਵਿਚਾਰਿਆਂ ਲਈ, ਮਿੱਟੀ ਦਾ ਮਕਾਨ ਨਹੀਂ. ਜੀਹਨਾਂ ਤੈਨੂੰ ਜਮਿਆਂ, ਤੇ ਪਾਲ ਕੇ ਜਵਾਨ ਕੀਤੈ, ਮਾਪੇ ਨੇਂ ਓਹ ਤੇਰੇ ਕੋਈ, ਆਮ ਇਨਸਾਨ ਨਹੀਂ. ਯਾਦ ਰਖ ... Read More »

*ਇਹ ਹਾਸਾ ਨਹੀ,”100% ਸਚਾਈ ਏ*

ਸੁਣੋ ਸੁਣਾਵਾਂ ਗੀਤ ਓਸਦਾ,,ਜਿਸਦੀ ਹੈ ਸਰਕਾਰ ਬਾਦਲ, ਰਾਜਨੀਤੀ ਨੂੰ ਚੜ੍ਹਿਆ ਹੋਇਆ,,ਟਾਈਫੈਡ ਬੁਖਾਰ ਬਾਦਲ. ਸਭ ਫਿਟਕਾਰਾਂ ਪਾਓਦੇ,,ਸਭ ਨੂੰ ਪਤਾ ਕੀ ਹੈ ਗੱਦਾਰ ਬਾਦਲ, ਪਤਾ ਨਹੀਂ ਕਿਓਂ ਲੋਕ ਬਿਠਾਓਂਦੇ,,ਕੁਰਸੀ ਤੇ ਹਰ ਵਾਰ ਬਾਦਲ. ਐਸ ਜੀ ਪੀ ਸੀ,ਇਸਦੀ ਨੋਕਰ,,ਇਹ ਓਹਦਾ ਸਰਦਾਰ ਬਾਦਲ, ਛੱਡ ਸਿਖੀ ਨੂੰ ਆਪਣਾ ਹੀ,,ਕਰਵਾਓਂਦਾ ਏ ਪ੍ਰਚਾਰ ਬਾਦਲ. ਅਕਾਲ ਤੱਖ਼ਤ ਸੀ ... Read More »

ਮਨ ਕੁਨ ਤੋ ਮੋਲਾ

ਜੀ ਕੰਮ ਸੂਰਮੇ ਦਾ ਮੂੰਹ ਤੇ ਜ਼ਖਮ ਖਾਣਾ,ਤੇ ਕੰਮ ਸ਼ਾਇਰਾਂ ਓਸ ਨੂੰ ਗਾਵਣਾ ਏ, ਕਾਦਰ ਯਾਰ ਵੇ ਖੁਦਾ ਨੂੰ ਯਾਦ ਰੱਖੀਏ,ਜਿਸ ਨੇ ਅੰਤ ਵੇਲੇ ਕੰਮ ਆਵਣਾ ਏ, ਕਾਜ਼ੀ ਸੋਈ ਜੋ ਸ਼ਰਾ ਵਿੱਚ ਹੋਏ ਕਾਇਮ,ਤੇ ਗਾਇਕ ਸੋਈ ਜੋ ਗਲੇ ਵਿੱਚ ਤਾਣ ਹੋਵੇ, ਸ਼ੁਰੂ ਸੋਈ ਜੋ ਰੱਬ ਦਾ ਨਾਮ ਹੋਵੇ,ਤੇ ਖਤਮ ਸੋਈ ... Read More »

ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ

ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰਲਾਇਓ। ਮੇਰੀ ਵੀ ਜਿੰਦਗੀ ਕੀ? ਬਸ ਬੂਰ ਸਰਕੜੇ ਦਾ ਆਹਾਂ ਦਾ ਸੇਕ ਕਾਫ਼ੀ, ਤੀਲੀ ਬੇਸ਼ਕ ਨਾ ਲਾਇਓ। ਹੋਣਾ ਨਹੀਂ ਮੈ ਚਾਹੁੰਦਾ ਸੜ ਕੇ ਸਵਾਹ ਇਕੇਰਾਂ, ਜਦ ਜਦ ਢਲੇਗਾ ਸੂਰਜ ਕਣ ਕਣ ਮੇਰਾ ਜਲਾਇਓ। ਵਲਗਣ ... Read More »

ਵਸਦਾ ਰਹੇ ਪੰਜਾਬ

ਤੇਰਾ ਵਸਦਾ ਰਹੇ ਪੰਜਾਬ ਓ ਸ਼ੇਰਾ ਜਾਗ ਓ ਜੱਟਾ ਜਾਗ | ਅੱਗ ਲਾਉਣ ਕੋਈ ਤੇਰੇ ਗਿੱਧਿਆ ਨੂੰ ਆ ਗਿਆ ਸੱਪਾਂ ਦੀਆਂ ਪੀਘਾਂ ਤੇਰ ਪਿੱਪਲਾਂ ਤੇ ਪਾ ਗਿਆ ਤਿੰਰਝਣਾਂ ‘ਚ ਕੱਤਦੀ ਦਾ ਰੂਪ ਕੋਈ ਖਾ ਗਿਆ ਤੇਰੇ ਵਿਹੜੇ ਵਿਚ ਫਿਰਦੇ ਨੇ ਨਾਗ ਓ ਸ਼ੇਰਾ ਜਾਗ ਓ ਜੱਟਾ ਜਾਗ | ਖੋਹ ਕੇ ... Read More »

ਰਾਤ ਚਾਨਣੀ ਮੈਂ ਟੁਰਾਂ

ਰਾਤ ਚਾਨਣੀ ਮੈਂ ਟੁਰਾਂ ਮੇਰਾ ਨਾਲ ਟੁਰੇ ਪਰਛਾਵਾਂ ਜਿੰਦੇ ਮੇਰਿਏ ! ਗਲੀਏ ਚਾਨਣ ਸੁੱਤੇ ਮੈਂ ਕਿਸ ਗਲੀਏ ਆਵਾਂ ਜਿੰਦੇ ਮੇਰਿਏ ! ਠੀਕਰ-ਪਹਿਰਾ ਦੇਣ ਸੁੰਗਧੀਆਂ ਲੋਰੀ ਦੇਣ ਹਵਾਵਾਂ ਜਿੰਦੇ ਮੇਰਿਏ ! ਮੈ ਰਿਸ਼ਮਾ ਦਾ ਵਾਕਫ਼ ਨਾਹੀ ਕਿਹੜੀ ਰਿਸ਼ਮ ਜਗਾਵਾਂ ਜਿੰਦੇ ਮੇਰਿਏ ! ਜੇ ਕੋਈ ਰਿਸ਼ਮ ਜਗਾਵਾਂ ਅੜੀਏ ਡਾਢਾ ਪਾਪ ਕਮਾਵਾਂ ਜਿੰਦੇ ... Read More »

ਗੀਤ

ਹਾਏ ਨੀ! ਅਜ ਅੰਬਰ ਲਿੱਸੇ-ਲਿੱਸੇ। ਹਾਏ ਨੀ! ਅੱਜ ਤਾਰੇ ਹਿੱਸੇ ਹਿੱਸੇ। ਹਾਏ ਨੀ! ਅੱਜ ਮੋਈਆਂ ਮੋਈਆਂ ਪੌਣਾਂ, ਹਾਏ ਨੀ! ਜੱਗ ਵਸਦਾ ਕਬਰਾਂ ਦਿੱਸੇ। ਹਾਏ ਨੀ! ਅੱਜ ਭਰੀਆਂ ਹੋਈਆਂ ਜੀਭਾਂ, ਹਾਏ ਨੀ! ਦਿਲ ਭਰਿਆ ਪਲ ਪਲ ਫਿੱਸੇ। ਹਾਏ ਨੀ! ਮੇਰੀ ਰੀਸ ਨਾ ਕਰਿਉ ਕੋਈ, ਹਾਏ ਨੀ! ਇਸ਼ਕੇ ਦੇ ਪਾਣੀ ਵਿੱਸੇ। ਹਾਏ ... Read More »

ਜੁਗਨੀ

ਮੇਰੀ ਜੁਗਨੀ ਦੇ ਧਾਗੇ ਬੱਗੇ ਜੁਗਨੀ ਉਹਦੇ ਮੂੰਹੋਂ ਫੱਬੇ ਜੀਹਨੂੰ ਸੱਟ ਇਸ਼ਕ ਦੀ ਲੱਗੇ ਓ ਵੀਰ ਮੇਰੇਆ ਜੁਗਨੀ ਓ ਵੀਰ ਮੇਰੇਆ ਜੁਗਨੀ ਨਾਮ ਸਾਜਨ ਦਾ ਲੇਂਦੀ ਆ ਤੇਰੀ ਲੈ ਕੇ ਕਲਮਾਂ ਕੇਂਦੀਆਂ ਆਏ ਵਾਵਾ ਮੌਜ ਜਵਾਨੀ ਓ ਸੇਹਦ ਗੁਰੇ ਤੋ ਮਿਠੀ ਆਈ ਜਵਾਨੀ ਨੂੰ ਹਰ ਕੋਈ ਵੇਖੇ ਜਾਂਦੀ ਕਿਸੇ ਨੇ ... Read More »

ਨਵੀਂ-ਨਵੀਂ ਕੁੜੀ ਕਾਲਜ ਲਾਈ

ਨਵੀਂ-ਨਵੀਂ ਕੁੜੀ ਕਾਲਜ ਲਾਈ ਮਾਪਿਆਂ ਉਸ ਨੂੰ ਗੱਲ ਸਮਝਾਈ ਮਨ ਲਾ ਕੇ ਧੀਏ ਕਰੀਂ ਪੜਾਈ ਐਨਾ ਸਾਡਾ ਕਹਿਣਾ, ਅੱਜ-ਕੱਲ ਮੁਡਿਆਂ ਤੋਂ….. ਅੱਲੜ ਉਮਰ ਹੈ ਅਜੇ ਕਵਾਰੀ ਕੁੜੀਆਂ ਨਾਲ ਹੀ ਰੱਖੀਂ ਯਾਰੀ ਮੁਡਿਆਂ ਦੀ ਨਾ ਕੋਈ ਇਤਬਾਰੀ ਸੋਚ ਕੇ ਉੱਠਣਾ-ਬਹਿਣਾ, ਅੱਜ-ਕੱਲ ਮੁਡਿਆਂ ਤੋਂ ਬਚ-ਬਚ ਕੇ ਹੈ ਰਹਿਣਾ ! ਅੱਜ-ਕੱਲ ਮੁਡਿਆਂ ਤੋਂ….. ... Read More »

Scroll To Top
Skip to toolbar