ਜੀ ਆਇਆਂ ਨੂੰ
You are here: Home >> Literature ਸਾਹਿਤ >> Shayiri ਸ਼ਾਇਰੀ

Category Archives: Shayiri ਸ਼ਾਇਰੀ

Feed Subscription

ਸ਼ਾਇਰੀ, Shayiri

ਨਾਦਾਨ ਦਿਲ / नादान दिल

ਕਿਸੀ ਨਾਦਾਨ ਨੇ ਕਹਾ ਥਾ ਇਸ ਨਾਦਾਨ ਸੇ , ਕਿ ਕਭੀ ਦਿਲ ਲਗਾਨੇ ਕੀ ਨਾਦਾਨੀ ਨਾ ਕਰਨਾ , ਦਿਲ-ਏ-ਨਾਦਾਨ ਕੀ ਨਾਦਾਨੀ ਭੀ ਕ੍ਯਾ ਖੂਬ ਥੀ, ਯੇ ਫਿਰ ਭੀ ਦਿਲ ਲਗਾਨੇ ਕੀ ਨਾਦਾਨੀ ਕਰ ਬੈਠਾ। किसी नादान ने कहा था इस नादान दिल से, कि कभी दिल लगाने कि नादानी न ... Read More »

ਗੁਰੂ ਨਾਨਕ ਦੇਵ ਜੀ

  ਛੋਟੇ ਤੇ ਵਡੇਰੇ, ਕੰਧਾਂ ਤੇ ਬਨੇਰੇ, ਚਾਨਣ,,ਹਨੇਰੇ, ਤੇਰਾ ਨਾਮ ਲੈਂਦੇ ਨੇਂ…. ਤੇਰੇ ਹਾਂ ਗੁਲਾਮ ਅਸੀਂ, ਬਝੇ ਤੇਰੇ ਹੁਕਮ ਦੇ, ਖੁਸ਼ੀਆਂ ਤੇ ਖੇੜੇ, ਸ਼ਰਿਆਮ ਕਹਿੰਦੇ ਨੇਂ… ਕੋਈ ਕਹੇ ਪੀਰ ਤੈਨੂੰ, ਆਖੇ ਕੋਈ ਫ਼ਕੀਰ ਤੈਨੂੰ, ਓਹੀ ਐਂ ਤੂੰ ਜਿਹਨੂੰ ਲੋਕੀਂ, ਰਾਮ ਕਹਿੰਦੇ ਨੇਂ. ਮੇਰੇ ਅਲਫਾਜ਼ ਨੇਂ ਅਧੂਰੇ, ਤੇਰੀ ਹਸਤੀ ਲਈ, ”ਪ੍ਰੀਤ” ... Read More »

ਮਨ ਕੁਨ ਤੋ ਮੋਲਾ

ਜੀ ਕੰਮ ਸੂਰਮੇ ਦਾ ਮੂੰਹ ਤੇ ਜ਼ਖਮ ਖਾਣਾ,ਤੇ ਕੰਮ ਸ਼ਾਇਰਾਂ ਓਸ ਨੂੰ ਗਾਵਣਾ ਏ, ਕਾਦਰ ਯਾਰ ਵੇ ਖੁਦਾ ਨੂੰ ਯਾਦ ਰੱਖੀਏ,ਜਿਸ ਨੇ ਅੰਤ ਵੇਲੇ ਕੰਮ ਆਵਣਾ ਏ, ਕਾਜ਼ੀ ਸੋਈ ਜੋ ਸ਼ਰਾ ਵਿੱਚ ਹੋਏ ਕਾਇਮ,ਤੇ ਗਾਇਕ ਸੋਈ ਜੋ ਗਲੇ ਵਿੱਚ ਤਾਣ ਹੋਵੇ, ਸ਼ੁਰੂ ਸੋਈ ਜੋ ਰੱਬ ਦਾ ਨਾਮ ਹੋਵੇ,ਤੇ ਖਤਮ ਸੋਈ ... Read More »

ਸੱਜਣਾ ਲਈ ਨਾਮ ਸਾਡਾ ਆਮ ਹੋ ਗਿਆ

ਸੱਜਣਾ ਲਈ ਨਾਮ ਸਾਡਾ ਆਮ ਹੋ ਗਿਆ, ਸਜਰੇ ਦਿਨ ਵਾਲਾ ਅੱਜ ਢੱਲਦੀ ਸ਼ਾਮ ਹੋ ਗਿਆ ਖ਼ਾਬਾਂ ਦੇ ਸਹਾਰੇ ਜੋ ਦੇਖੇ ਸੀ ਚਾਅ ਅੱਜ ਚੂਰ ਹੋ ਗਏ ,…………. ਜ਼ਿੰਦਗੀ ਦਾ ਸਾਥੀ ਸਾਨੂੰ ਕਹਿਣ ਵਾਲੇ ਪੱਲ ਵਿਚ ” ਮੱਲ ” ਕੋਲੋ ਦੂਰ ਹੋ ਗਏ ।। Read More »

ਆਵੇਗੀ ਸਵੇਰ ?

ਕਾਲੀ ਰਾਤ ਪਿੱਛੋਂ ਨਵੀਂ ਆਵੇਗੀ ਸਵੇਰ ਕੋਈ, ਹਰ ਕਾਲੀ ਰਾਤ ਮੈਂ ਲੰਘਾਈ ਏਹੋ ਸੋਚਕੇ | ਖੋਰੇ ਮੈਨੂੰ ਦੇਵੇਗੀ ਦਿਲਾਸਾ ਧਰਵਾਸਾ ਕੋਈ, ਤੇਰੀ ਤਸਵੀਰ ਸੀ ਬਣਾਈ ਏਹੋ ਸੋਚਕੇ | ਹੋਣਗੇ ਨਸੀਬ ਕਦੀਂ ਦੀਦ ਇਹਨਾ ਦੀਦਿਆਂ ਨੂੰ, ਰਾਹਾਂ ਵਿਚ ਦੀਦੜੀ ਵਿਛਾਈ ਏਹੋ ਸੋਚਕੇ | ਪਰ ਇਹਨਾਂ ਚੰਦਰੇ ਰਾਹਾਂ ਦੇ ਨਸੀਬ ਖੋਟੇ, ਹੰਝੂਆਂ ... Read More »

ਪੁੱਤ ਗਿਆ ਪ੍ਰਦੇਸ ਨੂੰ, ਹੱਥੋਂ ਗਈ ਜ਼ਮੀਨ

ਪੁੱਤ ਗਿਆ ਪ੍ਰਦੇਸ ਨੂੰ, ਹੱਥੋਂ ਗਈ ਜ਼ਮੀਨ, ਉਥੇ ਰੋਟੀ ਨਾ ਲੱਭਦੀ, ਏਥੇ ਖਾਂਦਾ ਸੀ, ਫ਼ੀਮ। ਹੱਥੀਂ ਕੰਮ ਕਰਨਾ ਪੈ ਗਿਆ, ਪਿਓ ਨੂੰ ਕਰਦਾ ਫ਼ੂਨ, ”ਮੈਂ ਐਸ਼ਾਂ ਕੀਤੀਆਂ ਬਾਬਲਾ, ਹੁਣ ਵਿਗੜੀ ਮੇਰੀ ਜੂਨ। ਮੇਰਾ ਚਿੱਤ ਨਾ ਲੱਗੇ ਵਿਦੇਸ਼ ਵਿਚ, ਮੈਨੂੰ ਛੇਤੀ ਦੇਸ ਬੁਲਾ, ਮਾਂ ਮੁੜ-ਮੁੜ ਚੇਤੇ ਆਂਵਦੀ, ਰਹੀ ਕੂੰਜ ਵਾਂਗ ਕੁਰਲਾ…।” ... Read More »

ਜੇ ਯਾਰ ਮੇਰੇ ਨਾਲ ਗੁੱਸੇ ਹੈ

ਜੇ ਯਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ ਦਿਲਦਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ ਜਿਸ ਦੇ ਸਿਰ ਤੋਂ ਉਡਦਾ ਸੀ ਉਹ ਨਾਲ ਮੇਰੇ ਅੱਜ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ ਰੁਕਣਾ ਸੀ ਜਿੱਥੇ ਰੁਕਿਆ ਨਹੀਂ ਝੁਕਣਾ ਸੀ ਜਿੱਥੇ ਝੁਕਿਆ ਨਹੀਂ ਜੇ ਸਮੇਂ ... Read More »

ਕੌਣ ਮਰਦਾ ਕਿਸੇ ਲਈ ਇਹ ਤਾਂ ਕਹਿਣ ਦੀਆਂ ਗੱਲਾਂ

ਕੌਣ ਮਰਦਾ ਕਿਸੇ ਲਈ ਇਹ ਤਾਂ ਕਹਿਣ ਦੀਆਂ ਗੱਲਾਂ, ਨਾ ਕੋਈ ਕੱਚਿਆਂ ਤੇ ਆਵੇ, ਨਾ ਕੋਈ ਸੜੈ ਵਿਚ ਥੱਲਾਂ, ਕੌਣ ਮਰਦਾ ਕਿਸੇ ਲਈ ਇਹ ਤਾਂ ਕਹਿਣ ਦੀਆਂ ਗੱਲਾਂ। ਏਥੇ ਗੱਲੀਂ ਬਾਤੇ ਸਾਰੇ, ਤੋੜਦੇ ਨੇ ਤਾਰੇ, ਜਾਨ ਰੱਖ ਕੇ ਸੁਖਾਲੀ ਚਾਹੁੰਦੇ ਲੱਗਣਾ ਕਿਨਾਰੇ, ਪਹਿਲੇ ਆਸ਼ਕਾਂ ਦੇ ਵਾਂਗੂੰ, ਕੋਈ ਮਾਰਦਾ ਨਹੀਂ ਮੱਲਾਂ, ... Read More »

ਜਿੰਦ ਖੜੀ ਏ ਸੋਚਾਂ ਦੇ ਮੋੜ ਉੱਤੇ

ਜਿੰਦ ਖੜੀ ਏ ਸੋਚਾਂ ਦੇ ਮੋੜ ਉੱਤੇ, ਲੁੱਟ ਗਿਆ ਏ ਚੈਨ ਕਰਾਰ ਮੇਰਾ, ਇੱਕ ਪਾਸੇ ਤੇ ਘਰ ਹੈ ਸੱਜਣਾ ਦਾ, ਦੂਜੇ ਪਾਸੇ ਪਰਵਰਦਿਗਾਰ ਮੇਰਾ, ਕਿੱਧਰ ਜਾਵਾਂ ਤੇ ਕਿੱਧਰ ਮੈਂ ਨਾ ਜਾਵਾਂ, ਓਧਰ ਰੱਬ ਤੇ ਏਧਰ ਦਿਲਦਾਰ ਮੇਰਾ, ਓਸ ਗਲੀ ਵਿਚ ਰੱਬ ਦਾ ਘਰ ਸਾਦਿਕ਼, ਜਿਸ ਗਲੀ ਵਿਚ ਵਸਦਾ ਯਾਰ ਮੇਰਾ, ... Read More »

Scroll To Top
Skip to toolbar