ਜੀ ਆਇਆਂ ਨੂੰ
You are here: Home >> Literature ਸਾਹਿਤ >> Stories ਕਹਾਣੀਆਂ (page 20)

Category Archives: Stories ਕਹਾਣੀਆਂ

Feed Subscription

Stories ਕਹਾਣੀਆਂ

ਰਿਸ਼ਤੇ ਦਾ ਨਾਮਕਰਨ

ਉਜਾੜ ਜਿਹੇ ਰੇਲਵੇ ਸਟੇਸ਼ਨ ’ਤੇ ਇਕੱਲੀ ਬੈਠੀ ਲੜਕੀ ਨੂੰ ਮੈਂ ਪੁੱਛਿਆ ਤਾਂ ਉਸ ਦੱਸਿਆ ਕਿ ਉਹ ਮਾਸਟਰਨੀ ਲੱਗ ਕੇ ਆਈ ਹੈ। ਰਾਤੀਂ ਸਟੇਸ਼ਨ ’ਤੇ ਹੀ ਰਹੇਗੀ। ਸਵੇਰੇ ਉੱਥੋਂ ਹੀ ਜਾ ਡਿਊਟੀ ’ਤੇ ਹਾਜ਼ਰ ਹੋਵੇਗੀ। ਮੈਂ ਇਸੇ ਪਿੰਡ ’ਚ ਮਾਸਟਰ ਲੱਗਿਆ ਹੋਇਆ ਸਾਂ। ਪਹਿਲੋਂ ਵਾਪਰੀਆਂ ਇਕ-ਦੋ ਘਟਨਾਵਾਂ ਬਾਰੇ ਮੈਂ ਉਸਨੂੰ ਜਾਣਕਾਰੀ ... Read More »

ਗਰੀਬਾਂ ਦੀਆਂ ਜਾਈਆਂ

ਮੁਕਲਾਵੇ ਗਈ ਜਦੋਂ ਉਹ ਅੱਜ ਪਹਿਲੀ ਵਾਰ ਪੇਕਿਆਂ ਦੇ ਪਿੰਡ ਦੇ ਬੱਸ ਅੱਡੇ ਉੱਤੇ ਉਤਰੀ ਤਾਂ ਉਹਨੂੰ ਪਿੰਡ ਦਾ ਦਾ ਬੱਸ ਅੱਡਾ ,ਜਿੱਥੋਂ ਉਹ ਨਿੱਤ ਘਾਹ ਦੀ ਪੰਡ ਲੈ ਕੇ ਗੁਜ਼ਰਦੀ ਸੀ, ਕੁਝ ਬਦਲਿਆ-ਬਦਲਿਆ ਜਾਪਿਆ। “ਐਡੀ ਛੇਤੀ ਐਨਾ ਕੁੱਝ ਕਿਵੇਂ ਬਦਲ ਗਿਆ?” ਉਹ ਬੁੜਬੁੜਾਈ। ਵਾਸਤਵ ਵਿਚ ਤਾਂ ਕੁਝ ਵੀ ਨਹੀਂ ... Read More »

ਲੇਡੀ ਸਵਾਰੀ

ਸਮਰਾਲੇ ਤੋਂ ਚੰਡੀਗੜ੍ਹ ਜਾ ਰਹੀ ਬੱਸ ਖਚਾਖਚ ਭਰੀ ਹੋਈ ਸੀ। ਬੈਠਣ ਨੂੰ ਤਾਂ ਕੀ, ਖੜਨ ਨੂੰ ਵੀ ਥਾਂ ਮਿਲਣੀ ਔਖੀ ਸੀ। ਗਰਮੀ ਅਤੇ ਘੁਟਣ ਨਾਲ ਲੋਕਾਂ ਦਾ ਬੁਰਾ ਹਾਲ ਸੀ। ਫਿਰ ਵੀ ਹਰ ਕੋਈ ਚੜ੍ਹੀ ਜਾ ਰਿਹਾ ਸੀ। ਹਰ ਸਟਾਪ ਤੇ ਲਗਦਾ ਕਿ ਹੁਣ ਤਾਂ ਬੱਸ ਨਹੀ ਰੁਕਣੀ, ਪਰ ਕੰਡਕਟਰ ... Read More »

ਕੁੱਤਾ ਤੇ ਹੱਡੀ

ਮੈਂ ਸ਼ਾਮ ਸਾਡੇ ਪੰਜ ਵਾਲੀ ਬੱਸ ਰਾਹੀਂ ਚੰਡੀਗੜ੍ਹ ਤੋਂ ਪਟਿਆਲਾ ਜਾ ਰਿਹਾ ਸੀ। ਬੱਸ ਜਦੋਂ ਜੀਰਕਪੁਰ ਪੁੱਜੀ ਤਾਂ ਮੇਰੀ ਨਜ਼ਰ ਅਗਲੀਆਂ ਸੀਟਾਂ ਉੱਤੇ ਪਈ। ਫਰੰਟ ਸੀਟ ਦੇ ਪਿੱਛੇ ਵਾਲੀ ਸੀਟ ਉੱਤੇ ਇਕ ਜੋੜਾ ਬੈਠਾ ਸੀ ਬਿਲਕੁਲ ਇਕ-ਦੂਜੇ ਨਾਲ ਇਕਮਿਕ ਹੋ ਕੇ। ਉਹਨਾਂ ਦੀਆਂ ਹਰਕਤਾਂ ਵੀ ਕੁਝ ਐਸੀਆਂ ਸਨ ਜਿਵੇਂ ਨਵਾਂ ... Read More »

ਡਰਨਾ

ਨੰਗੇ ਪੈਰ, ਤੇਡ਼ ਨਿੱਕਰ, ਗਲ ਵਿਚ ਮੈਲਾ ਕੁਚੈਲਾ ਪਾਟਿਆ ਕੁਡ਼ਤਾ ਲਟਕਾ ਕੇ ਪੋਹ ਦੀ ਠੰਡੀ-ਸੀਤ ਰਾਤ ਦੇ ਪਿਛਲੇ ਪਹਿਰ ਕਣਕ ਨੂੰ ਪਾਣੀ ਲਾਉਂਦੇ ਸਮੇਂ, ਜਦੋਂ ਉਸ ਨੂੰ ਧੋਰੀ ਖਾਲ ਤੱਕ ਪਿੱਛੇ ਜਾ ਕੇ ਦੂਰ ਤੱਕ ਗੇਡ਼ਾ ਮਾਰਨ ਦਾ ਖਿਆਲ ਆਇਆ ਤਾਂ ਉਸ ਦੇ ਸਮੁੱਚੇ ਸਰੀਰ ਵਿਚ ਛਿਡ਼ੀ ਕੰਬਣੀ ਹੋਰ ਤੇਜ਼ ... Read More »

ਸਬੂਤ

ਦਿੱਤੇ ਹੋਏ ਪੁਰਾਣੇ ਕਰਜਿਆਂ ਨੂੰ ਵਿਆਜ ਦੀ ਕੁਝ ਛੋਟ ਦੇ ਕੇ ਵਸੂਲਣ ਦੀ ਮੁਹਿੰਮ ਸ਼ੁਰੂ ਸੀ। ਇਸ ਸਬੰਧੀ ਵਿਸ਼ੇਸ਼ ਮੀਟਿੰਗਾਂ ਹੋ ਰਹੀਆਂ ਸਨ। ਅਜਿਹੀ ਹੀ ਇਕ ਮੀਟਿੰਗ ਵਿਚ ਇਕ ਬੁੱਢੀ ਉਮਰ ਦਾ ਗਰੀਬੜਾ ਜਿਹਾ ਕਰਜ਼ਦਾਰ ਪੇਸ਼ ਹੋਇਆ। “ਹਾਂ ਬਾਬਾ, ਦੱਸ ਏਨੇ ਸਾਲ ਤੂੰ ਪੈਸੇ ਕਿਉਂ ਨਹੀਂ ਭਰ ਸਕਿਆ?” ਅਫਸਰ ਨੇ ... Read More »

ਸਨਸਨੀਖੇਜ਼ ਖ਼ਬਰ

ਉਹ ਸੋਕੇ ਦੀ ਮਾਰ ਹੇਠਾਂ ਆਏ ਇਲਾਕਿਆਂ ਦੀ ਰਿਪੋਰਟ ਤਿਆਰ ਕਰਨ ਗਿਆ ਸੀ। ਕਿੱਧਰੇ ਵੀ ਜ਼ਿੰਦਗੀ ਦਾ ਨਾਮੋ-ਨਿਸ਼ਾਨ ਨਹੀਂ ਸੀ। ਸਭ ਪਾਸੇ ਝੌਂਪੜੀਆਂ ਵਿਚ ਮੁਰਦੇਹਾਣੀ ਛਾਈ ਸੀ। ਉਹ ਰਿਪੋਰਟ ਤਿਆਰ ਕਰਨ ਲਈ ਇੱਧਰ-ਉੱਧਰ ਭਟਕ ਰਿਹਾ ਸੀ। ਲੋਕ ਘਰਾਂ ਨੂੰ, ਮਵੇਸ਼ੀਆਂ ਨੂੰ ਛੱਡ ਕੇ ਜਾ ਚੁੱਕੇ ਸਨ। ਸੂਰਜ ਢਲ ਰਿਹਾ ਸੀ। ... Read More »

ਇਲਾਜ

“ਅੱਜ ਤੀਜਾ ਦਿਨ ਐ ਤਾਪ ਚੜ੍ਹੇ ਨੂੰ… ਘੱਟ ਹੋਣ ਦਾ ਨਾਂ ਈ ਨਹੀਂ ਲੈਂਦਾ… ਕਿਸੇ ਚੰਗੇ ਡਾਕਟਰ ਕੋਲ ਜਾਨੈਂ।” ਬੁਖਾਰ ਨਾਲ ਟੁੱਟੇ ਸਰੀਰ ਨੂੰ ਮੁਸ਼ਕਿਲ ਨਾਲ ਸੰਭਾਲਦੇ ਹੋਏ ਮਨਜੀਤ ਨੇ ਆਪਣੀ ਪਤਨੀ ਨੂੰ ਕਿਹਾ। “ਜਰਾ ਧਿਆਨ ਨਾਲ,” ਮੰਜੀ ਤੋਂ ਉੱਠਦੇ ਆਪਣੇ ਘਰਵਾਲੇ ਨੂੰ ਬਾਂਹ ਤੋਂ ਫੜਦਿਆਂ ਸੰਤੋ ਨੇ ਕਿਹਾ, “ਤੁਸੀਂ ... Read More »

ਲੁੱਟ

ਚਾਰ-ਪੰਜ ਏਕੜ ਦਾ ਝੋਨੇ ਦਾ ਕੱਟਿਆ ਹੋਇਆ ਖੇਤ। ਦੁੱਧ ਜਿਹੇ ਸ਼ੁੱਧ ਚਿੱਟੇ ਰੰਗ ਦੇ, ਪੀਲੀਆਂ ਚੁੰਝਾਂ ਵਾਲੇ ਕਾਫੀ ਸਾਰੇ ਬਗਲੇ ਬਿਲਕੁਲ ਮੋਨਧਾਰੀ। ਆਪਣੇ ਭੋਜਨ ਲਈ ਕਿਸੇ ਡੱਡੂ ਜਾਂ ਕੀੜੇ ਮਕੋੜੇ ਦੀ ਭਾਲ ਵਿਚ ਸੋਨੇ ਰੰਗੇ ਕਰਚਿਆਂ ਵਿਚ ਬੈਠੇ ਕੁਦਰਤ ਦਾ ਸੁੰਦਰ ਦ੍ਰਿਸ਼ ਬਣ ਗਏ ਸਨ। ਅਚਾਨਕ ਚੁੱਪ ਟੁੱਟਦੀ ਹੈ। ਇਕ ... Read More »

ਚੰਗੀ ਚੀਜ਼

ਹਸਪਤਾਲ ਦੇ ਡਾਕਟਰ ਨੇ ਜਦੋਂ ਸੁਖਰਾਜ ਨੂੰ ਦੱਸਿਆ ਕਿ ਉਹਦੇ ਘਰ ਚੰਨ ਵਰਗੇ ਪੁੱਤਰ ਨੇ ਜਨਮ ਲਿਆ ਹੈ ਤਾਂ ਉਸਦੇ ਚਾਵਾਂ ਤੇ ਖੁਸ਼ੀਆਂ ਨੂੰ ਜਿਵੇਂ ਖੰਭ ਲੱਗ ਗਏ ਹੋਣ। ਹੁਣ ਸੁਖਰਾਜ ਇਹ ਖੁਸ਼ੀ ਦੀ ਖ਼ਬਰ ਆਪਣੇ ਘਰਦਿਆਂ ਨੂੰ ਸੁਣਾਉਣ ਲਈ ਤਰਲੋਮੱਛੀ ਹੋ ਰਿਹਾ ਸੀ। ਸ਼ਹਿਰ ਤੋਂ ਉਹਦੇ ਪਿੰਡ ਨੂੰ ਜਾਂਦੀ ... Read More »

Scroll To Top
Skip to toolbar