ਜੀ ਆਇਆਂ ਨੂੰ
You are here: Home >> Culture ਸਭਿਆਚਾਰ >> Lok Geet ਲੋਕ ਗੀਤ >> Geet/Poems on Lohri ਲੋਹੜੀ ਦੇ ਗੀਤ (page 2)

Category Archives: Geet/Poems on Lohri ਲੋਹੜੀ ਦੇ ਗੀਤ

Feed Subscription

Geet/Poems on Lohri,ਲੋਹੜੀ ਦੇ ਗੀਤ

ਤਿਲ ਚੌਲੀਏ ਨੀਂ /Til Choliye Ni

ਤਿਲ ਚੌਲੀਏ ਨੀਂ ਤਿਲ ਛੱਟੇ ਛੰਡ ਛਡਾਏ ਗੁੜ ਦੇਹ ਮੁੰਡੇ ਦੀਏ ਮਾਏਂ ਅਸੀਂ ਗੁੜ ਨਹੀਂ ਲੈਣਾ ਥੋੜ੍ਹਾ ਅਸੀਂ ਲੈਣਾ ਗੁੜ ਦਾ ਰੋੜਾ ਤਿਲ ਚੌਲੀਏ ਨੀਂ ਗੀਗਾ ਜੰਮਿਆ ਨੀਂ ਗੁੜ ਵੰਡਿਆ ਨੀਂ ਗੁੜ ਦੀਆਂ ਰੋੜੀਆਂ ਨੀਂ ਭਰਾਵਾਂ ਜੋੜੀਆਂ ਨੀਂ ਗੀਗਾ ਆਪ ਜੀਵੇਗਾ ਮਾਈ ਬਾਪ ਜੀਵੇਗਾ ਸਹੁਰਾ ਸਾਕ ਜੀਵੇਗਾ Read More »

ਹੁੱਲੇ ਨੀ ਮਾਈਏ ਹੁੱਲੇ /Hulle ne Maayie Hulle

ਹੁੱਲੇ ਨੀ ਮਾਈਏ ਹੁੱਲੇ । ਇਸ ਬੇਰੀ ਦੇ ਪੱਤਰ ਝੁੱਲੇ । ਦੋ ਝੁੱਲ ਪਈਆਂ ਖ਼ਜੂਰਾਂ । ਖ਼ਜੂਰਾਂ ਦੇ ਮੇਵੇ ਮਿੱਠੇ । ਖ਼ਜੂਰਾਂ ਨੇ ਸੁਟਿਆ ਮੇਵਾ । ਇਸ ਮੁੰਡੇ ਦਾ ਕਰੋ ਮੰਗੇਵਾ । ਮੁੰਡੇ ਦੀ ਵਹੁਟੀ ਨਿੱਕੜੀ । ਘਿਓ ਖਾਂਦੀ ਚੂਰੀ ਕੁਟਦੀ । ਕੁੱਟ ਕੁੱਟ ਭਰਿਆ ਥਾਲ । ਵਹੁਟੀ ਸਜੇ ਨਨਾਣਾਂ ... Read More »

ਸੁੰਦਰ ਮੁੰਦਰੀਏ – ਹੋ/Sunder Mundrie-Ho

ਸੁੰਦਰ ਮੁੰਦਰੀਏ – ਹੋ! ਤੇਰਾ ਕੌਣ ਵਿਚਾਰਾ – ਹੋ! ਦੁੱਲਾ ਭੱਟੀ ਵਾਲਾ – ਹੋ! ਦੁੱਲੇ ਧੀ ਵਿਆਹੀ – ਹੋ! ਸੇਰ ਸੱਕਰ ਆਈ – ਹੋ! ਕੁੜੀ ਦੇ ਬੋਝੇ ਪਾਈ – ਹੋ! ਕੁੜੀ ਦਾ ਲਾਲ ਪਟਾਕਾ – ਹੋ! ਕੁੜੀ ਦਾ ਸਾਲੂ ਪਾਟਾ – ਹੋ! ਸਾਲੂ ਕੌਣ ਸਮੇਟੇ – ਹੋ! ਚਾਚਾ ਗਾਲ੍ਹੀ ਦੇਸੇ ... Read More »

Scroll To Top
Skip to toolbar