ਜੀ ਆਇਆਂ ਨੂੰ
You are here: Home >> Culture ਸਭਿਆਚਾਰ >> Suhaag ਸੁਹਾਗ

Category Archives: Suhaag ਸੁਹਾਗ

Feed Subscription

ਸੁਹਾਗ, suhaag,

ਨਿੱਕੀ ਨਿੱਕੀ ਸੂਈ ਵਟਵਾਂ ਧਾਗਾ

ਨਿੱਕੀ ਨਿੱਕੀ ਸੂਈ ਵਟਵਾਂ ਧਾਗਾ ਬੈਠ ਕਸੀਦਾ ਕਢ ਰਹੀਆਂ ਬਾਰੋਂ ਆਇਆ ਰਾਜੇ ਦਾ ਬੇਟਾ ਤੂੰ ਕਿਓਂ ਬੀਬੀ ਰੋ ਰਹੀਆਂ ਬਾਬੁਲ ਮੇਰਾ ਸਾਹਾ ਸਦਾਯਾ ਮੈਂ ਪਰਦੇਸਨ ਹੋ ਰਹੀਆਂ ਨਿੱਕੀ ਨਿੱਕੀ ਸੂਈ ਵਟਵਾਂ ਧਾਗਾ ਬੈਠੀ ਹਾਰ ਪਾਰੋਰੀਆਂ ਆਂਦੇ ਜਾਂਦੇ ਰਾਹੀ ਪੁਛਦੇ ਤੂੰ ਕਿਓਂ ਬੀਬੀ ਰੋ ਰਹੀਆਂ ਵੀਰੇ ਮੇਰੇ ਕਾਜ ਰਚਾਏਆ ਮੈਂ ਪਰਦੇਸਨ ... Read More »

ਸ਼ਰੀਹਾਂ ਦੇ ਪੱਤੇ ਹਰੇ

ਕਿੱਕਰੇ ਨੀ ਕੰਡਿਆਲੀਏ, ਕੀਹਨੇ ਤੋਡ਼ੇ ਤੇਰੇ ਟਾਹਲੇ, ਨੀ ਹਰਿਆਂ ਨੀ ਪੱਤਾਂ ਵਾਲੇ। ਏਨ੍ਹੀ ਏਨ੍ਹੀ ਰਾਹੀਂ ਰਾਜਾ ਲੰਘਿਆ, ਓਹਨੇ ਤੋਡ਼ੇ ਮੇਰੇ ਟਾਹਲੇ, ਨੀ ਹਰਿਆਂ ਨੀ ਪੱਤਾਂ ਵਾਲੇ। ਕੀਹਨੇ ਉਸਾਰੀਆਂ ਮਹਿਲ ਤੇ ਮਾਡ਼ੀਆਂ, ਕੀਹਨੇ ਚਮਕਾਇਆ ਬੂਹਾ ਬਾਰ, ਨੀ ਸ਼ਰੀਹਾਂ ਦੇ ਪੱਤੇ ਹਰੇ। ਬਾਬਲ ਉਸਾਰੀਆਂ ਮਹਿਲ ਤੇ ਮਾਡ਼ੀਆਂ, ਅੰਮਡ਼ੀ ਨੇ ਚਮਕਾਏ ਬੂਹੇ ਬਾਰ, ... Read More »

ਨਿਵੇਂ ਪਹਾਡ਼ਾਂ ਤੇ ਪਰਬਤ

ਨਿਵੇਂ ਪਹਾਡ਼ਾਂ ਦੇ ਪਰਬਤ, ਹੋਰ ਨਿਵਿਆਂ ਨਾ ਕੋਈ। ਨਿਵਿਆਂ ਲਾਡੋ ਦਾ ਬਾਬਲ, ਜਿੰਨ੍ਹੇ ਬੇਟੀ ਵਿਆਈ। ਤੂੰ ਕਿਉਂ ਰੋਇਆ ਬਾਬਲ ਜੀ, ਜੱਗ ਹੁੰਦਡ਼ੀ ਆਈ। ਮੋਰਾਂ ਦੀਆਂ ਪੈਲਾਂ ਦੇਖ ਕੇ ਬਾਬਲ ਛਮ-ਛਮ ਰੋਇਆ। ਤੂੰ ਕਿਉਂ ਰੋਇਆ ਬਾਬਲ ਜੀ, ਜੱਗ ਹੁੰਦਡ਼ੀ ਆਈ। ਨਿਵਿਆਂ ਲਾਡੋ ਦਾ ਬਾਬਲ, ਜਿੰਨ੍ਹੇ ਬੇਟੀ ਵਿਆਈ। ਨਿਵਿਆਂ ਲਾਡੋ ਦਾ ਤਾਇਆ ... Read More »

ਹਰੀਏ ਨੀ ਰਸ ਭਰੀਏ ਖਜੂਰੇ

ਹਰੀਏ ਨੀ ਰਸ ਭਰੀਏ ਖਜੂਰੇ, ਕਿਨ ਦਿੱਤਾ ਐਡੀ ਦੂਰੇ। ਬਾਬਲ ਮੇਰਾ ਦੇਸਾਂ ਦਾ ਰਾਜਾ, ਓਸ ਦਿੱਤਾ ਐਡੀ ਦੂਰੇ। ਮਾਤਾ ਮੇਰੀ ਮਹਿਲਾਂ ਦੀ ਰਾਣੀ, ਦਾਜ ਦਿੱਤਾ ਗੱਡ ਪੂਰੇ। ਹਰੀਏ ਨੀ ਰਸ ਭਰੀਏ ਖਜੂਰੇ, ਕਿਨ ਦਿੱਤਾ ਐਡੀ ਦੂਰੇ। ਚਾਚਾ ਮੇਰਾ ਦੇਸਾਂ ਦਾ ਰਾਜਾ, ਓਸ ਦਿੱਤਾ ਐਡੀ ਦੂਰੇ। ਚਾਚੀ ਮੇਰੀ ਮੇਰੀ ਮਹਿਲਾਂ ਦੀ ... Read More »

ਅੱਸੂ ਦਾ ਕਾਜ ਰਚਾਇਆ

ਮੈਂ ਤੈਨੂੰ ਆਖਦੀ ਬਾਬਲਾ, ਮੇਰਾ ਅੱਸੂ ਦਾ ਕਾਜ ਰਚਾ ਵੇ ਹਾਂ। ਅੰਨ ਨਾ ਤਰੱਕੇ ਕੋਠਡ਼ੀ, ਤੇਰਾ ਦਹੀਂ ਨਾ ਅਮਲਾ ਜਾਵੇ। ਬਾਬਲ ਮੈਂ ਬੇਟੀ ਮੁਟਿਆਰ। ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ। ਅੰਦਰ ਛਡ਼ੀਏ, ਬਾਹਰ ਦਲੀਏ। ਦਿੱਤਾ ਸੂ ਕਾਜ ਰਚਾ। ਬਾਬਲ ਮੈਂ ਬੇਟੀ ਮੁਟਿਆਰ। ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ। ਬਾਬਲ ਮੇਰੇ ... Read More »

ਦੇਈਂ ਦੇਈਂ ਵੇ ਬਾਬਲਾ

ਦੇਈਂ ਦੇਈਂ ਵੇ ਬਾਬਲਾ ਓਸ ਘਰੇ, ਜਿੱਥੇ ਸੱਸ ਭਲੀ ਪਰਧਾਨ, ਸਹੁਰਾ ਸਰਦਾਰ ਹੋਵੇ। ਡਾਹ ਪੀਹਡ਼ਾ ਬਹਿੰਦਾ ਸਾਹਮਣੇ ਵੇ, ਮੱਥੇ ਕਦੇ ਨਾ ਪਾਂਦੀ ਵੱਟ, ਬਾਬਲ ਤੇਰਾ ਪੁੰਨ ਹੋਵੇ। ਪੁੰਨ ਹੋਵੇ, ਤੇਰਾ ਦਾਨ ਹੋਵੇ, ਤੇਰਾ ਹੋਵੇਗਾ ਵੱਡਡ਼ਾ ਜਸ, ਬਾਬਲ, ਤੇਰਾ ਪੁੰਨ ਹੋਵੇ। ਦੇਈਂ ਦੇਈਂ ਵੇ ਬਾਬਲਾ ਓਸ ਘਰੇ, ਜਿੱਥੇ ਸੱਸ ਦੇ ਬਾਹਲਡ਼ੇ ... Read More »

ਬੇਟੀ, ਚੰਨਣ ਦੇ ਓਹਲੇ

ਬੇਟੀ, ਚੰਨਣ ਦੇ ਓਹਲੇ ਓਹਲੇ ਕਿਉਂ ਖਡ਼੍ਹੀ? ਮੈਂ ਤਾਂ ਖਡ਼੍ਹੀ ਸਾਂ ਬਾਬਲ ਦੇ ਬਾਰ, ਬਾਬਲ, ਵਰ ਲੋਡ਼ੀਏ। ਬੇਟੀ ਕਿਹੋ ਜਿਹਾ ਵਰ ਲੋਡ਼ੀਏ? ਨੀ ਜਾਈਏ, ਕਿਹੋ ਜਿਹਾ ਵਰ ਲੋਡ਼ੀਏ? ਬਾਬਲ, ਜਿਉਂ ਤਾਰਿਆਂ ਵਿਚੋਂ ਚੰਨ. ਚੰਨਾਂ ਵਿਚੋਂ ਕਾਹਨ ਘੱਨਈਆ ਵਰ ਲੋਡ਼ੀਏ। ਬੇਟੀ, ਚੰਨਣ ਦੇ ਓਹਲੇ ਓਹਲੇ ਕਿਉਂ ਖਡ਼੍ਹੀ? ਨੀ ਜਾਈਏ, ਚੰਨਣ ਦੇ ... Read More »

ਚਡ਼੍ਹ ਚੁਬਾਰੇ ਸੁੱਤਿਆ

ਚਡ਼੍ਹ ਚੁਬਾਰੇ ਸੁੱਤਿਆ ਬਾਬਲ, ਆਈ ਬਨੇਰੇ ਦੀ ਛਾਂ। ਤੂੰ ਸੁੱਤਾ ਲੋਕੀਂ ਜਾਗਦੇ, ਘਰ ਬੇਟਡ਼ੀ ਹੋਈ ਮੁਟਿਆਰ। ਛੰਨਾ ਤਾਂ ਭਰਿਆ ਦੁੱਧ ਦਾ ਵਾਰੀ, ਨ੍ਹਾਵਣ ਚੱਲੀ ਆਂ ਤਲਾ। ਮੈਲ ਹੋਵੇ ਝੱਟ ਝਡ਼ ਜਾਵੇ ਵਾਰੀ, ਰੂਪ ਨਾ ਝਡ਼ਿਆ ਜਾ। ਮਾਏ ਨੀ ਸੁਣ ਮੇਰੀਏ ਵਾਰੀ, ਬਾਬਲ ਮੇਰੇ ਨੂੰ ਸਮਝਾ। ਸਾਡੇ ਤਾਂ ਹਾਣ ਦੀਆਂ ਸਾਵਰੇ ... Read More »

ਚਡ਼੍ਹ ਚੁਬਾਰੇ ਸੁੱਤਿਆ

ਚਡ਼੍ਹ ਚੁਬਾਰੇ ਸੁੱਤਿਆ ਬੇਟੀ, ਚੰਨਣ ਦੇ ਓਹਲੇ ਦੇਈਂ ਦੇਈਂ ਵੇ ਬਾਬਲਾ ਅੱਸੂ ਦਾ ਕਾਜ ਰਚਾਇਆ ਹਰੀਏ ਨੀ ਰਸ ਭਰੀਏ ਖਜੂਰੇ ਨਿਵੇਂ ਪਹਾਡ਼ਾਂ ਤੇ ਪਰਬਤ ਸਾਡਾ ਚਿਡ਼ੀਆਂ ਦਾ ਚੰਬਾ ਸ਼ਰੀਹਾਂ ਦੇ ਪੱਤੇ ਹਰੇ Read More »

Scroll To Top
Skip to toolbar