ਜੀ ਆਇਆਂ ਨੂੰ
You are here: Home >> Fun ਸ਼ੁਗਲ >> Jokes ਚੁਟਕਲੇ (page 4)

Category Archives: Jokes ਚੁਟਕਲੇ

Feed Subscription

ਚੁਟਕਲੇ, Jokes

ਪੌੜੀਆਂ

ਕੰਜੂਸ (ਆਪਣੇ ਦੋਸਤ ਨੂੰ), ”ਯਾਰ, ਮੇਰੇ ਲੜਕੇ ਨੇ ਤਾਂ ਕਮਾਲ ਕਰ ਦਿੱਤਾ। ਮੈਂ ਉਸਨੂੰ ਦੋ-ਦੋ ਪੌੜੀਆਂ ਚੜ੍ਹ ਕੇ ਉਤਰਨ ਨੂੰ ਕਿਹਾ ਸੀ ਤਾਂ ਕਿ ਜੁੱਤੀਆਂ ਘੱਟ ਘਿਸਣ ਪਰ ਨਾਲਾਇਕ ਨੇ ਛੇ-ਛੇ ਪੌੜੀਆਂ ਪਾਰ ਕੀਤੀਆਂ।” ਦੋਸਤ, ”ਇਹ ਤਾਂ ਚੰਗਾ ਹੋਇਆ। ਜੁੱਤੀਆਂ ਹੋਰ ਵੀ ਘੱਟ ਘਿਸੀਆਂ ਹੋਣਗੀਆਂ।” ਕੰਜੂਸ, ”ਜੁੱਤੀਆਂ ਤਾਂ ਘੱਟ ਘਿਸੀਆਂ ... Read More »

ਬਾਂਹ

2 ਰੇਲਗੱਡੀਆਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਅਣਗਿਣਤ ਲੋਕ ਮਾਰੇ ਗਏ ਤੇ ਜ਼ਖਮੀ ਹੋਏ। ਫੌਜ ਦੇ ਜਵਾਨ ਜ਼ਖਮੀ ਮੁਸਾਫਰਾਂ ਨੂੰ ਕੱਢ ਰਹੇ ਸਨ। ਇਕ ਮੁਸਾਫਰ ਜਿਸਦੀ ਬਾਂਹ ਕੱਟੀ ਗਈ ਸੀ, ਬਹੁਤ ਰੌਲਾ ਪਾ ਰਿਹਾ ਸੀ,”ਓ! ਮੈਂ ਦਰਦ ਨਾਲ ਮਰਿਆ ਜਾ ਰਿਹਾ ਹਾਂ, ਮੈਨੂੰ ਬਚਾਓ।” ਇਕ ਜਵਾਨ ਉਸਨੂੰ ਝਿੜਕ ਕੇ ਬੋਲਿਆ,”ਉਹ ... Read More »

ਛੱਤਰੀ

ਮਹਿਮਾਨ, ”ਪੱਪੂ, ਤੂੰ ਕਿੰਨੇ ਸਾਲਾਂ ਦਾ ਹੋ ਗਿਆ ਹੈਂ?” ਪੱਪੂ, ”ਜੀ, ਸੱਤ ਸਾਲਾਂ ਦਾ।” ਮਹਿਮਾਨ, ”ਪਰ ਤੂੰ ਤਾਂ ਮੇਰੀ ਛੱਤਰੀ ਤੋਂ ਵੀ ਨਿੱਕਾ ਹੈਂ?” ਪੱਪੂ, ”ਤੁਹਾਡੀ ਛੱਤਰੀ ਕਿੰਨੇ ਸਾਲਾਂ ਦੀ ਹੈ?” Read More »

ਕੁੱਤੇ ਤੋਂ ਡਰੋ ਨਾ

”ਆ ਜਾਓ, ਕੁੱਤੇ ਤੋਂ ਡਰੋ ਨਾ!” ਗੋਬਿੰਦ ਨੇ ਘਰ ਆਏ ਮਹਿਮਾਨ ਨੂੰ ਕਿਹਾ। ਕਿਉਂ ਕੀ ਗੱਲ ਇਹ ਵੱਢਦਾ ਨਹੀਂ?” ਮਹਿਮਾਨ ਨੇ ਪੁੱਛਿਆ। ਗੋਬਿੰਦ, ”ਇਹੀ ਤਾਂ ਮੈਂ ਦੇਖਣਾ ਚਾਹੁੰਦਾ ਹਾਂ, ਇਸ ਨੂੰ ਹੁਣੇ ਹੀ ਖਰੀਦ ਕੇ ਲਿਆਇਆ ਹਾਂ।” Read More »

ਕੋਟ

ਇਕ ਨੌਜਵਾਨ ਨੇ ਸਵਿਟਜ਼ਰਲੈਂਡ ਤੋਂ ਆਪਣੇ ਕੰਜੂਸ ਸਹੁਰੇ ਲਈ ਇਕ ਕੋਟ ਭੇਜਿਆ, ਜਿਸਦੀ ਕੀਮਤ 1 ਹਜ਼ਾਰ ਰੁਪਏ ਸੀ ਪਰ ਕਿਤੇ ਉਸ ਦੀ ਫਜ਼ੂਲਖਰਚੀ ਤੋਂ ਸਹੁਰਾ ਨਾਰਾਜ਼ ਨਾ ਹੋ ਜਾਵੇ ਇਸ ਲਈ ਉਸ ਨੇ ਕੋਟ ਦੀ ਕੀਮਤ ਘੱਟ ਲਿਖੀ, ਮਤਲਬ ਸਿਰਫ 200 ਰੁਪਏ। ਕੁਝ ਦਿਨਾਂ ਬਾਅਦ ਜਵਾਈ ਦਾ ਫੋਨ ਆਇਆ, ”ਦੋ ... Read More »

ਸੌ-ਸੌ ਰੁਪ

ਨੌਕਰ, ”ਦਸ ਦਿਨ ਪਹਿਲਾਂ ਰੱਦੀ ਦੀ ਟੋਕਰੀ ‘ਚੋਂ ਸੌ-ਸੌ ਰੁਪਏ ਦੇ ਇਹ ਨੋਟ ਮਿਲੇ ਸਨ।” ਸੇਠ, ”ਮੈਂ ਹੀ ਇਨ੍ਹਾਂ ਨੂੰ ਸੁੱਟਿਆ ਸੀ, ਇਹ ਅਸਲੀ ਨਹੀਂ ਹਨ।” ਨੌਕਰ, ”ਮੈਂ ਵੀ ਤਾਂ ਹੀ ਵਾਪਸ ਕਰ ਰਿਹਾ ਹਾਂ।” Read More »

ਜਹਿਰ ਦਾ ਅਸਰ

ਬਿਹਾਰੀ ਦੀਆਂ ਲੱਤਾਂ ਨੀਲੀਆਂ ਹੋ ਗਈਆਂ | ਓਹ ਡਾਕਟਰ ਸ਼ਰਮਾ ਕੋਲ ਗਿਆ |ਡਾਕਟਰ ਸ਼ਰਮਾ: ਜਹਿਰ ਦਾ ਅਸਰ ਲਗਦਾ ਹੈ, ਦੋਵੇਂ ਲੱਤਾਂ ਵੱਢਣੀਆਂ ਪੈਣਗੀਆਂ | ……   ਡਾਕਟਰ ਸ਼ਰਮਾ ਨੇ ਬਿਹਾਰੀ ਦੀਆਂ ਦੋਵੇਂ ਲੱਤਾਂ ਵੱਢ ਕੇ ਨਕਲੀ ਲੱਤਾਂ ਲਾ ਦਿੱਤੀਆਂ | …….   ਦੋ ਦਿਨ ਬਾਅਦ ਬਿਹਾਰੀ ਫੇਰ ਡਾਕਟਰ ਸ਼ਰਮਾ ਕੋਲ ... Read More »

ਕਿਸਮਤ

ਇਕ ਬੰਦੇ ਨੇ ਅਮਰੂਦ ਲਏ ਤਾਂ ਓਹਦੇ ਚੋਂ ਕੀੜਾ ਨਿਕਲਿਆ ਬੰਦਾ ਅਮਰੂਦ ਆਲੇ ਦੇ ਗਲ ਪੈ ਗਿਆ ਜਾ ਕੇ:ਇਹਦੇ ਚ ਤਾਂ ਕੀੜਾ ਨਿਕਲਿਆ ਆ ਅਮਰੂਦ ਵਾਲਾ : ਇਹ ਤਾਂ ਕਿਸਮਤ ਦੀ ਗਲ ਆ!!!!! ਕੀ ਪਤਾ ਅਗਲੀ ਵਾਰ “Motor Cycle” ਨਿਕਲ ਜਾਏ Read More »

ਲਾਇਬ੍ਰੇਰੀ

ਟੀਚਰ : 1 ਕਿਤਾਬ + 1 ਕਿਤਾਬ ? ਸੰਧੂ : 2 ਕਿਤਾਬਾਂ ਟੀਚਰ : 2 ਕਿਤਾਬਾਂ + 2 ਕਿਤਾਬਾਂ ? ਸੰਧੂ : 4 ਕਿਤਾਬਾਂ ਟੀਚਰ : 1,789,345 ਕਿਤਾਬਾਂ + 23,658,298 ਕਿਤਾਬਾਂ ? . . . ਸੰਧੂ : ਲਾਇਬ੍ਰੇਰੀ …… Read More »

“KFC”

ਟੀਚਰ : ਤੁਮਾਰੇ ਪਾਪਾ ਕਿਆ ਕਾਮ ਕਰਤੇ ਹੈ? ਰਮਨ : “KFC” ਕੇ ਮਾਲਿਕ ਹੈਂ…!! ਟੀਚਰ : Nice., KFC ਕਾ ਕਿਆ ਮਤਲਬ ਹੈ..?? ਰਮਨ : “KAKA FRUIT CHAAT” Read More »

Scroll To Top
Skip to toolbar