ਜੀ ਆਇਆਂ ਨੂੰ
You are here: Home >> Fun ਸ਼ੁਗਲ (page 10)

Category Archives: Fun ਸ਼ੁਗਲ

Feed Subscription

ਸ਼ੁਗਲ, Fun

ਅੱਜ ਤਾਰੀਕ ਕਿੰਨੀ ਹੈ ?

ਸੰਤਾ (ਬੰਤੇ ਨੂੰ ):- ਯਾਰ ਅੱਜ ਤਾਰੀਕ ਕਿੰਨੀ ਹੈ ? ਬੰਤਾ:- ਯਾਰ ਪਤਾ ਨਹੀ ! ਸੰਤਾ :- ਤੇਰੀ ਜੇਬ ਚ ਅਖਬਾਰ ਹੈ, ਓਹਨੂੰ ਵੇਖ ਕੇ ਦੱਸ ਦੇ !!! ਬੰਤਾ:- ਨਹੀ ਯਾਰ ਓਹਦਾ ਕੋਈ ਫਾਇਦਾ ਨਹੀ….! ਸੰਤਾ :- ਕਿਓਂ ? ਬੰਤਾ:- ਯਾਰ ਓਹ ਤਾਂ ਕਲ ਦਾ ਹੈ | Read More »

ਜੁਰਮਾਨਾ

ਅਧਿਆਪਕ: ਜੁਰਮਾਨਾ ਮਾਫ਼ੀ ਲਈ ਅਰਜ਼ੀ ਲਿਖੋ | ਬੱਚਾ: ਜੁਰਮਾਨਾ ਕਿੰਨਾ ਹੈ, ਮੈਡਮ ਜੀ | ਅਧਿਆਪਕ: ਪੰਜ ਰੁਪਈਏ | ਬੱਚਾ: ਮੈਡਮ ਜੀ, ਆਹ ਲਓ ਪੰਜ ਰੁਪੈ, ਮੇਰੇ ਬਾਪੂ ਨੇ ਕਿਹਾ ਸੀ ਕਿ ਪੰਜ-ਦਸ ਰੁਪੈ ਪਿੱਛੇ ਬੇ-ਇਜ਼ਤੀ ਨਹੀਂ ਕਰਵਾਉਣੀ | Read More »

ਸ਼ਰਾਬੀ

ਇਕ ਵਾਰ ਇਕ ਸ਼ਰਾਬੀ ਆਪਣੀਆਂ ਅੱਖਾਂ ਦਾਨ ਕਰਨ ਗਿਆ। ਕਾਊਂਟਰ ਕਲਰਕ(ਸ਼ਰਾਬੀ ਨੂੰ) ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਸ਼ਰਾਬੀ (ਕਲਰਕ ਨੂੰ) ਹਾਂਜੀ, ਜਿਸ ਨੂੰ ਵੀ ਤੁਸੀਂ ਮੇਰੀਆਂ ਅੱਖਾਂ ਦਿੳ ਇਕ ਗੱਲ ਜਰੂਰ ਦੱਸ ਦੇਣਾ ਕਿ ਇਹ ਦੋ ਪੈਗ ਲਾਉਣ ਤੋਂ ਬਾਅਦ ਹੀ ਖੁੱਲਦੀਆਂ ਹਨ। Read More »

ਪੱਰਸ

ਸੰਤਾ ਬੰਤੇ ਨੂੰ ਕਹਿੰਦਾ: ਮੈਂ ਆਪਣਾ ਪੱਰਸ ਘਰ ਭੂਲ ਆਇਆਂ, ਮੈਨੂੰ 1000 ਰੁਪਏ ਚਾਹਿਦੇ ਸੀ। ਬੰਤਾ: ਦੋਸਤ ਹੀ ਦੋਸਤ ਦੇ ਕੰਮ ਆਉਂਦਾ ਹੈ, ਲੈ 10 ਰੁਪਏ ਤੇ ਰਿਕਸ਼ਾ ਕਰਕੇ ਆਪਣਾ ਪੱਰਸ ਲੈ ਆ।। Read More »

ਬਾਰਿਸ਼

ਬੰਤਾ: ਬਾਰਿਸ਼ ਵਿਚ ਓਏ ਜਲਦੀ ਘਰ ਜਾ ਤੇਰੇ ਘਰ ਬਾਰਿਸ਼ ਦਾ ਪਾਣੀ ਚਲਾ ਗਯਾ. ਸੰਤਾ: ਐਵੇ ਹੀ ਨਾ ਮਾਰੀ ਜ਼ਿਆ ਕਰ, ਘਰ ਦੀ ਚਾਬੀਯਾਂ ਤਾਂ ਮੇਰੇ ਕੋਲ ਹੈ. Read More »

ਮੋਟਰ ਸਾਇਕਲ

ਸੰਤਾ: ਆਪਣੇ ਮੋਟਰ ਸਾਇਕਲ ਗੁਮ ਹੋਣ ਦੀ ਖੁਸ਼ੀ ਵਿਚ ਪਾਰਟੀ ਦਿੰਦਾ ਹੈ? ਬੰਤਾ: ਮੋਟਰ ਸਾਇਕਲ ਗੁਮ ਹੋਣ ਦੀ ਪਾਰਟੀ ਕਿਉਂ ? ਸੰਤਾ: ਬਸ ਉਸਤੋ ਥੋੜੀ ਦੇਰ ਪੇਹ੍ਲਾਂ ਮੈ ਵੀ ਮੋਟਰ ਸਾਇਕਲ ਤੇ ਸੀ, ਮੈਂ ਬਚ ਗਯਾ. Read More »

ਸੰਤਾ ਬੰਤਾ

ਸੰਤਾ: ਮੈਨੂ ਕਲ ਸਾਰੀ ਰਾਤ ਨੀਂਦ ਨਹੀ ਆਈ. ਬੰਤਾ: ਕਿਉਂ? ਸੰਤਾ: ਸਾਰੀ ਰਾਤ ਮੈ ਸਪਨੇ ਵਿਚ ਵੇਖਦਾ ਰਿਹਾ, ਕੇ ਮੈਂ ਜਾਗ ਰਿਹਾ ਹਾਂ. Read More »

ਸੰਤਾ ਘੌੜੇ ਤੇ

ਸੰਤਾ ਘੌੜੇ ਤੇ ਜਾ ਰਿਹਾ ਸੀ, ਰਸਤੇ ਵਿਚ ਲਾਲ ਬੱਤੀ ਕ੍ਰਾਸ ਕਰ ਗਯਾ. ਪੁਲਿਸ ਵਾਲੇ ਨੇ ਸੀਟੀ ਮਾਰੀ ਤਾਂ ਸੰਤੇ ਨੇ ਘੌੜੇ ਦੀ ਪੂੰਛ ਚਕ ਕੇ ਕਿਹਾ “ਲੈ ਕਰਲੇ ਨੰਬਰ ਨੋਟ”. Read More »

ਲਾਈਟ

ਸੰਤਾ ਬਲਬ ਦੇ ਨੀਚੇ ਮੁੰਹ ਖੋਲ ਕੇ ਖੜਾ ਸੀ. ਕਿਯੋਂ… ਕਿਯੋਂ ਕੀ ਡਾਕਟਰ ਨੇ ਕਿਹਾ ਸੀ: ਅਜ ਤੇਰਾ ਪੇਟ ਖਰਾਬ ਹੈ, ਲਾਈਟ ਹੀ ਖਾਨਾ ਖਾਈ. Read More »

1000rs

ਸੰਤਾ:ਪਾਪਾ ਤੁਸੀਂ ਮੈਨੂ ਕਿਹਾ ਸੀ, ਜੇ ਮੈਂ ਇਸ ਵਾਰ ਪਾਸ ਹੋ ਗਿਆ ਤਾਂ ਤੁਸੀਂ ਮੈਨੂ 1000Rs ਦੇਵੋਗੇ. ਪਾਪਾ:ਹਾਂ ਕਿਹਾ ਸੀ? ਸੰਤਾ:ਵਧਾਈ ਹੋਵੇ ਮੈਂ ਤੁਹਾਡੇ 1000rs ਬਚਾ ਦਿਤੇ. Read More »

Scroll To Top
Skip to toolbar