ਜੀ ਆਇਆਂ ਨੂੰ
You are here: Home >> Fun ਸ਼ੁਗਲ (page 13)

Category Archives: Fun ਸ਼ੁਗਲ

Feed Subscription

ਸ਼ੁਗਲ, Fun

ਭਾਰਤ ਦਾ ਝੰਡਾ

ਸੰਤਾ ਦੁਕਾਨਦਾਰ ਨੂੰ _ ਮੈਨੂੰ ਭਾਰਤ ਦਾ ਝੰਡਾ ਦਿਖਾ ਦੁਕਾਨਦਾਰ ਨੇ ਝੰਡਾ ਵਿਖਾਇਆ ਤਾਂ ਸੰਤਾ ਕਹਿਣ ਲੱਗਾ _ ਇਹਦੇ ਵਿੱਚ ਹੋਰ ਰੰਗ ਵਿਖਾ Read More »

ਔਕਸਫੋਰਡ

ਬੰਤਾ ਸੰਤੇ ਨੂੰ ਫੋਰਡ ਦਾ ਮਤਲਬ, ਸੰਤਾ _ ਗੱਡੀ ਤੇ ਔਕਸ_ਫੋਰਡ, ਸੰਤਾ _ ਬੈਲ_ਗੱਡੀ Read More »

ਪੜ੍ਹਨ ਵਾਲਾ ਗਧਾ

ਸੰਤੇ ਨੇ ਬੰਤੇ ਨੂੰ SMS ਭੇਜਿਆ — ਭੇਜਣ ਵਾਲਾ ਮਹਾਨ ਤੇ ਪੜ੍ਹਨ ਵਾਲਾ ਗਧਾ ! ਬੰਤੇ ਨੇ ਜਵਾਬ ਦਿੱਤਾ — ਭੇਜਣ ਵਾਲਾ ਗਧਾ ਤੇ ਪੜ੍ਹਨ ਵਾਲਾ ਮਹਾਨ ! Read More »

ਮੈਂ ਸਾਧੂ ਕਿਉਂ ਹੁੰਦਾ ?

ਸੰਤਾ ਇੱਕ ਸਾਧੂ ਬਾਬਾ ਨੂੰ ਕਹਿਣ ਲੱਗਿਆ ਮਹਾਰਾਜ ਮੈਨੂੰ ਮੇਰੇ ਘਰਵਾਲੀ ਬਹੁਤ ਤੰਗ ਕਰਦੀ ਹੈ ਕੋਈ ਉਪਾਅ ਦੱਸੋ ਤਾਂ ਸਾਧੂ ਕਹਿਣ ਲੱਗਾ ਬੱਚਾ ਜੇ ਉਪਾਅ ਹੁੰਦਾ ਤਾਂ ਮੈਂ ਸਾਧੂ ਕਿਉਂ ਹੁੰਦਾ ? Read More »

ਫਾਇਨਾਂਸ ਤੇ ਵਿਆਹ

ਸੰਤੇ ਨੇ ਫਾਈਨਾਂਸ ਤੇ ਕਾਰ ਲਈ, ਪਰ ਉਹ ਕਿਸ਼ਤਾਂ ਸਮੇਂ ਤੇ ਨਾ ਭਰ ਸਕਿਆ, ਜਿਸਤੇ ਫਾਇਨਾਂਸ ਵਾਲੇ ਉਸਦੀ ਕਾਰ ਚੁੱਕ ਕੇ ਲੈ ਗਏ ! ਸੰਤੇ ਨੇ ਮੱਥੇ ਹੱਥ ਮਾਰ ਕੇ ਕਿਹਾ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਵਿਆਹ ਵੀ ਫਾਇਨਾਂਸ ਤੇ ਹੀ ਕਰਵਾਉਂਦਾ ! Read More »

ਮਾਮੇ ਦੇ ਘਰੋਂ

ਟੀਚਰ ( ਸੰਤੇ ਨੂੰ) – ਬਿਜਲੀ ਕਿੱਥੋਂ ਆਉਂਦੀ ਹੈ ? ਸੰਤਾ – ਮੇਰੇ ‘ਮਾਮੇ’ ਦੇ ਘਰੋਂ। ਟੀਚਰ – ਮਾਮੇ ਦੇ ਘਰੋਂ ! ਓਹ ਕਿਵੇ ? ਸੰਤਾ – ਜਦੋਂ ਬਿਜਲੀ ਜਾਂਦੀ ਹੈ ਤਾਂ ਪਾਪਾ ਕਹਿੰਦੇ ਹਨ ‘ਸਾਲਿਆਂ’ ਨੇ ਫਿਰ ਕੱਟ ਲਗਾ ਤਾ …….. Read More »

ਅੰਤਮ ਇੱਛਾ !

ਜੇਲਰ – ਫ਼ਾਂਸੀ ਤੋਂ ਪਹਿਲਾਂ , ਦੱਸੋ ਤੁਹਾਡੀ ਕੋਈ ਅਖੀਰੀ ਇੱਛਾ ਹੈ ? ਕੈਦੀ – ਤਰਬੂਜ ਖਾਵਾਂਗਾ । ਜੇਲਰ – ਹੁਣ ਤਾਂ ਸੀਜਨ ਨਹੀ ਹੈ । ਕੈਦੀ – ਕੋਈ ਗੱਲ ਨਹੀਂ , ਮੈਂ ਇੰਤਜਾਰ ਕਰ ਲਵਾਂਗਾ । Read More »

ਕੰਪਿਊਟਰ ਚਲਾਉਣਾ ਸਿਖ ਲਵਾ ?

ਮੁੰਡਾ:- ਬੇਬੇ ਮੈ ਚੰਡੀਗੜ ਚ ਕੰਪਿਊਟਰ ਚਲਾਉਣਾ ਸਿਖ ਲਵਾ…?.. ਬੇਬੇ:- ਪੁੱਤ ਸਿਖ ਤਾ ਲੈ ਪਰ ਚੰਡੀਗੜ ਚ ਭੀੜ ਬਹੁਤ ਹੁੰਦੀ ਏ, ਕਿਸੇ ਦੇ ਵਿਚ ਨਾ ਮਾਰ ਦਈ…….!!!!!!!! Read More »

ਇਕ ਦਰਜ਼ੀ

ਇਕ ਦਰਜ਼ੀ ਲੋਕਾ ਦੇ ਕੱਪੜੇ ਲੈ ਕੇ ਫ਼ਰਾਰ ਹੋ ਗਿਆ ਕੋਈ ਕੇਹੇਂਦਾ ਮੇਰੀ ਪੈੰਟ ਲੈ ਗਿਆ , ਕੋਈ ਕੇਹੇਂਦਾ ਮੇਰੀ ਸ਼ਰਟ ਲੈ ਗਿਆ , ਸੰਤੇ ਨੇ ਰੋਂਦੇ ਹੋਏ ਕੇਹਾ ਕੇ ਓਹ ਮੇਰਾ ਨਾਪਾ ਲੈ ਗਿਆ … Read More »

Scroll To Top
Skip to toolbar