ਜੀ ਆਇਆਂ ਨੂੰ
You are here: Home >> Fun ਸ਼ੁਗਲ (page 5)

Category Archives: Fun ਸ਼ੁਗਲ

Feed Subscription

ਸ਼ੁਗਲ, Fun

ਸੌ-ਸੌ ਰੁਪ

ਨੌਕਰ, ”ਦਸ ਦਿਨ ਪਹਿਲਾਂ ਰੱਦੀ ਦੀ ਟੋਕਰੀ ‘ਚੋਂ ਸੌ-ਸੌ ਰੁਪਏ ਦੇ ਇਹ ਨੋਟ ਮਿਲੇ ਸਨ।” ਸੇਠ, ”ਮੈਂ ਹੀ ਇਨ੍ਹਾਂ ਨੂੰ ਸੁੱਟਿਆ ਸੀ, ਇਹ ਅਸਲੀ ਨਹੀਂ ਹਨ।” ਨੌਕਰ, ”ਮੈਂ ਵੀ ਤਾਂ ਹੀ ਵਾਪਸ ਕਰ ਰਿਹਾ ਹਾਂ।” Read More »

ਜਹਿਰ ਦਾ ਅਸਰ

ਬਿਹਾਰੀ ਦੀਆਂ ਲੱਤਾਂ ਨੀਲੀਆਂ ਹੋ ਗਈਆਂ | ਓਹ ਡਾਕਟਰ ਸ਼ਰਮਾ ਕੋਲ ਗਿਆ |ਡਾਕਟਰ ਸ਼ਰਮਾ: ਜਹਿਰ ਦਾ ਅਸਰ ਲਗਦਾ ਹੈ, ਦੋਵੇਂ ਲੱਤਾਂ ਵੱਢਣੀਆਂ ਪੈਣਗੀਆਂ | ……   ਡਾਕਟਰ ਸ਼ਰਮਾ ਨੇ ਬਿਹਾਰੀ ਦੀਆਂ ਦੋਵੇਂ ਲੱਤਾਂ ਵੱਢ ਕੇ ਨਕਲੀ ਲੱਤਾਂ ਲਾ ਦਿੱਤੀਆਂ | …….   ਦੋ ਦਿਨ ਬਾਅਦ ਬਿਹਾਰੀ ਫੇਰ ਡਾਕਟਰ ਸ਼ਰਮਾ ਕੋਲ ... Read More »

ਕਿਸਮਤ

ਇਕ ਬੰਦੇ ਨੇ ਅਮਰੂਦ ਲਏ ਤਾਂ ਓਹਦੇ ਚੋਂ ਕੀੜਾ ਨਿਕਲਿਆ ਬੰਦਾ ਅਮਰੂਦ ਆਲੇ ਦੇ ਗਲ ਪੈ ਗਿਆ ਜਾ ਕੇ:ਇਹਦੇ ਚ ਤਾਂ ਕੀੜਾ ਨਿਕਲਿਆ ਆ ਅਮਰੂਦ ਵਾਲਾ : ਇਹ ਤਾਂ ਕਿਸਮਤ ਦੀ ਗਲ ਆ!!!!! ਕੀ ਪਤਾ ਅਗਲੀ ਵਾਰ “Motor Cycle” ਨਿਕਲ ਜਾਏ Read More »

ਲਾਇਬ੍ਰੇਰੀ

ਟੀਚਰ : 1 ਕਿਤਾਬ + 1 ਕਿਤਾਬ ? ਸੰਧੂ : 2 ਕਿਤਾਬਾਂ ਟੀਚਰ : 2 ਕਿਤਾਬਾਂ + 2 ਕਿਤਾਬਾਂ ? ਸੰਧੂ : 4 ਕਿਤਾਬਾਂ ਟੀਚਰ : 1,789,345 ਕਿਤਾਬਾਂ + 23,658,298 ਕਿਤਾਬਾਂ ? . . . ਸੰਧੂ : ਲਾਇਬ੍ਰੇਰੀ …… Read More »

“KFC”

ਟੀਚਰ : ਤੁਮਾਰੇ ਪਾਪਾ ਕਿਆ ਕਾਮ ਕਰਤੇ ਹੈ? ਰਮਨ : “KFC” ਕੇ ਮਾਲਿਕ ਹੈਂ…!! ਟੀਚਰ : Nice., KFC ਕਾ ਕਿਆ ਮਤਲਬ ਹੈ..?? ਰਮਨ : “KAKA FRUIT CHAAT” Read More »

ਡਾਕਟਰ ਮਰੀਜ਼

ਡਾਕਟਰ ਮਰੀਜ਼ ਦੇ ਦੋਸਤ ਨੂੰ : ਜੇ ੧ ਘੰਟਾ ਪਹਿਲਾਂ ਲੈ ਆਉਂਦੇ ਤਾਂ ਅਸੀਂ ਇਸ ਨੂੰ ਬਚਾ ਲੇਂਦੇ . . . ਮਰੀਜ਼ ਦਾ ਦੋਸਤ: ਡਾਕਟਰ ਸਾਬ ਅਜੇ 15 min ਪਹਿਲਾਂ ਤਾਂ accident ਹੋਇਆ ਏ Read More »

ਸ਼ਾਨਦਾਰ ਮੌਕਾ

ਜੱਜ (ਅਪਰਾਧੀ ਨੂੰ) ਆਪਣੀ ਪਤਨੀ ਨੂੰ ਇਸ ਤਰ੍ਹਾਂ ਕੁੱਟਣ ਦੇ ਲਈ ਤੈਨੂੰ ਕਿਸਨੇ ਉਕਸਾਇਆ? ਸੱਚੀ ਦੱਸ? ਅਪਰਾਧੀ:- ਜੱਜ ਸਾਹਬ, ਉਸਦੀ ਪਿੱਠ ਮੇਰੇ ਵੱਲ ਸੀ। ਸੇਟੀ ਕੋਲ ਹੀ ਮੇਜ਼ ’ਤੇ ਰੱਖ ਸੀ। ਜੁੱਤੇ ਤਾਂ ਮੈਂ ਕੱਢ ਹੀ ਰੱਖੇ ਸਨ। ਭੱਜਣ ਦੇ ਲਈ ਦਰਵਾਜ਼ਾ ਵੀ ਖੁੱਲ੍ਹਾ ਸੀ ਅਤੇ ਅਜਿਹਾ ਸ਼ਾਨਦਾਰ ਮੌਕਾ ਪਿਛਲੇ ... Read More »

ਬੱਲੇਬਾਜ਼

ਕ੍ਰਿਕਟ ਦੇ ਬੱਲੇਬਾਜ਼ ਦੀ ਨਿਗ੍ਹਾ ਬਹੁਤ ਕਮਜ਼ੋਰ ਸੀ। ਮੈਚ ਤੋਂ ਪਹਿਲਾਂ ਉਸ ਦੀ ਐਨਕ ਅਚਾਨਕ ਗੁੰਮ ਹੋ ਗਈ। ਫਿਰ ਵੀ ਉਹ ਹਿੰਮਤ ਕਰਕੇ ਬੱਲੇਬਾਜ਼ੀ ਕਰਨ ਲਈ ਮੈਦਾਨ ਵਿਚ ਪਹੁੰਚ ਗਿਆ। ਗੇਂਦ ਸੁੱਟਣ ਵਾਲਾ ਗੇਂਦਬਾਜ਼ ਬੜਾ ਫਾਸਟ ਬਾਲਰ ਸੀ। ਉਸ ਦੀਆਂ ਪੰਜ ਗੇਂਦਾਂ ‘ਸ਼ੂੰ’ ਕਰਕੇ ਆਈਆਂ ਤੇ ਨਿਕਲ ਗਈਆਂ। ਬੱਲੇਬਾਜ਼ ਨੂੰ ... Read More »

ਪੰਛੀ

ਟਿੰਕੂ ਨੂੰ ਉਸ ਦੇ ਅਧਿਆਪਕ ਨੇ ਪੁੱਛਿਆ, ‘ਟਿੰਕੂ… ਜੇ ਇਕ ਦਰੱਖਤ ਉਤੇ ਪੰਜ ਪੰਛੀ ਬੈਠੇ ਹੋਣ ਤੇ ਤੂੰ ਆਪਣੀ ਬੰਦੂਕ ਨਾਲ ਇਕ ਨੂੰ ਮਾਰ ਦੇਵੇਂ ਤਾਂ ਦੱਸ ਉਥੇ ਬਾਕੀ ਕਿੰਨੇ ਬਚਣਗੇ? ‘ਮੈਡਮ, ਇਕ ਵੀ ਨਹੀਂ, ਕਿਉਂਕਿ ਗੋਲੀ ਦੀ ਆਵਾਜ਼ ਨਾਲ ਸਾਰੇ ਹੀ ਪੰਛੀ ਉਡ ਜਾਣਗੇ’, ਟਿੰਕੂ ਇਕਦਮ ਬੋਲਿਆ। Read More »

ਨਕਲ

ਨਤਾਸ਼ਾ (ਰੇਖਾ ਨੂੰ)-ਭੈਣ, ਤੇਰਾ ਬੇਟਾ ਪੜ੍ਹਾਈ ਵਿਚ ਕਾਫੀ ਕਮਜ਼ੋਰ ਹੈ। ਰੇਖਾ-ਇਹ ਤੂੰ ਕਿਵੇਂ ਕਹਿ ਸਕਦੀ ਏਂ? ਨਤਾਸ਼ਾ-ਹੁਣ ਦੇਖ ਨਾ, ਤੇਰੇ ਬੇਟੇ ਦੀ ਨਕਲ ਕਰਕੇ ਮੇਰਾ ਬੇਟਾ ਵੀ ਫੇਲ੍ਹ ਹੋ ਗਿਆ। Read More »

Scroll To Top
Skip to toolbar