ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Sassi Punnu ਸੱਸੀ ਪੁੰਨੂੰ (page 2)

Category Archives: Sassi Punnu ਸੱਸੀ ਪੁੰਨੂੰ

Feed Subscription

ਸੱਸੀ ਪੁੰਨੂੰ, sassi punnu, ਹਾਸ਼ਿਮ, Hashim, ਹਾਸ਼ਿਮ ਸ਼ਾਹ , Hashim

ਸੱਸੀ ਪੁੰਨੂੰ

ਦੇ ਦਿਲ ਡਾ੍ਹਡ ਸੱਸੀ ਕਰ ਦਾਨਿਸ਼ ਇਕ ਤਦਬੀਰ ਬਣਾਈ ਪਤਨ ਘਾਟ ਲੀਏ ਸਭ ਪਿਉ ਥੋਂ ਚੂੰਕੀ ਚਾ ਬਹਾਈ ਪਾ ਹੁੰਦੀ ਰਾਹ ਮੁਸਾਫ਼ਰ ਜੋ ਕੋਈ ਆਵੇ ਇਸ ਨਵਾਹੀ ਹਾਸ਼ਿਮ ਯਾਰ ਉਰਾਰ ਨਾ ਜਾਵੇ ਮੈਂ ਬਣ ਖ਼ਬਰ ਪੁਚਾਈ ਬਰਸ ਹੋਇਆ ਜਦ ਪੈਰ ਸੱਸੀ ਨੂੰ ਮਿਹਨਤ ਜ਼ਹਦ ਉਠਾਏ ਕੈਚ ਵੱਲੋਂ ਰਲ ਮਾਲ ਵਹਾ ... Read More »

ਸੱਸੀ ਪੁੰਨੂੰ

ਸੱਸੀ ਸਣੇ ਤਾਰੀਫ਼ ਹਮੇਸ਼ਾ ਲਾਇਕ ਮੁਸ਼ਕ ਖ਼ਤਨ ਦੀ ਇਕ ਦਿਨ ਨਾਲ ਸਿਆਂ ਅਠ ਦੌੜੀ ਖ਼ਾਤਿਰ ਸੈਰ ਚਮਨ ਦੀ ਵੇਖਿਆ ਨਕਸ਼ ਨਿਗਾਰ ਖੜੋਤਾ ਸੂਰਤ ਸੀਸਮ ਬਦਨ ਦੀ ਹਾਸ਼ਿਮ ਵੇਖ ਹੋਈ ਦਿਲ ਘਾਇਲ ਵਾਂਗੂੰ ਕੋਹ ਸ਼ਿਕਨ ਦੀ ਸੱਸੀ ਕਹਿਆ ਬੁਲਾ ਮੁਸੱਵਰ ਸ਼ਾਬਸ਼ ਵੀਰ ਭਿਰਾਉ ਜਿਸ ਸੂਰਤ ਦੀ ਮੂਰਤ ਲਿਖਿਆ ਮੈਨੂੰ ਆਖ ਸੁਣਾਉ ... Read More »

ਸੱਸੀ ਪੁੰਨੂੰ

ਹੋਤ ਅਲੀ ਸਨ ਹਾਲ ਹਕੀਕਤ ਪੁੱਛਿਆ ਬੈਠ ਦੀਵਾਨਾਂ ਨਾ ਕੁੱਝ ਪੇਸ਼ ਹਕੂਮਤ ਜਾਂਦੀ ਨਾ ਕੁੱਝ ਕਾਰ ਖ਼ਜ਼ਾਨਾਂ ਭੇਜਣ ਬਹੁਤ ਮੁਹਾਲ ਪੁਨੂੰ ਨੂੰ ਮੁਲਕ ਬਦੇਸ ਬਗਾਨਾਂ ਹਾਸ਼ਿਮ ਕੌਣ ਸ਼ਹਿਜ਼ਾਦੀਆਂ ਤੁਰੇ ਆਖ ਪਿੱਛੇ ਕਰਵਾਨਾਂ ਬਹੁਤ ਬੇਜ਼ਾਰ ਹੋਈ ਗੱਲ ਸੁਣ ਕੇ ਹੋਤ ਪੁਨੂੰ ਦੀ ਮਾਈ ਕੌਣ ਕੋਈ ਤਿੰਨ ਲਾ ਬੁਝਾਵੈ ਆਤਿਸ਼ ਜਾ ਪਰਾਈ ... Read More »

ਸੱਸੀ ਪੁੰਨੂੰ

ਰਾਹ ਦਿਨੀਂ ਫੜ ਰਾਹ ਲਿਉ ਨੇਂ ਪਲਕ ਨਾ ਥੀਵਣ ਮਾਣਦੇ ਸਖ਼ਤ ਮਿਜ਼ਾਜ ਬਲੋਚ ਹਮੇਸ਼ਾ ਫਿਰਨ ਨਸੀਬ ਜਨਹਾਨਦੇ ਯੂਸੁਫ਼ ਮਿਸਰ ਬਣੇ ਕਰਵਾਣੀ ਵੇਖ ਦੋਬਾਰ ਲਿਜਾਂਦੇ ਹਾਸ਼ਿਮ ਬਾਦਸ਼ਹਾਂ ਦੁੱਖ ਪਾਵਨ ਸਖ਼ਤ ਜ਼ੰਜੀਰ ਦਿਲਾਂ ਦੇ ਸ਼ਹਿਰ ਭੰਬੌਰ ਪਿਉ ਨੇਂ ਨਜ਼ਰੀਂ ਆਹਾ ਵਕਤ ਸਵੇਰਾ ਨਾਲ ਪਿਆਰ ਕੇਤੂ ਨੇ ਕਰਹਾਂ ਚੁਸਤ ਚਾਲਾਕ ਵਧੇਰਾ ਨਾਲ ਹਿਕਾਰਤ ... Read More »

ਜਾ ਖੜੇ ਦਰਬਾਰ ਸੱਸੀ ਦੇ ਸ਼ੋਰ ਕੀਤਾ ਬਾਗ਼ਬਾਨਾਂ ਬਾਗ਼ ਵੇਰਾਂ ਹੋਇਆ ਕੁਲ ਸਾਰਾ ਚਾਰ ਲਿਆ ਕਰਵਾਨਾਂ ਖ਼ੌਫ਼ ਖ਼ੁਦਾ ਨਾ ਮਰਨੋਂ ਡਰਦੇ ਖਾਵਣ ਮਾਲ ਬੇਗਾਨਾਂ ਹਾਸ਼ਿਮ ਸ਼ਹਿਰ ਭੰਬੌਰ ਬੀਰਾਜਾ ਨਿਆਉਂ ਨਹੀਂ ਸੁਲਤਾਨਾਂ ਸਨ ਫ਼ਰੀਆਦਸਸੀ ਵਿਚ ਦਿਲ ਦੇ ਅਕਲ ਖ਼ਿਆਲ ਵਿਚਾਰੇ ਕੌਣ ਕਮੀਨੇ ਐਡ ਦਲੇਰੀ ਕਰਨ ਬਲੋਚ ਨਕਾਰੇ ਸ਼ਾਇਦ ਹੋਤ ਪੁਨੂੰ ਵਿਚ ... Read More »

ਸੱਸੀ ਪੁੰਨੂੰ

ਸਨ ਫ਼ਰਿਆਦ ਬਲੋਚਾਂ ਵਾਲੀ ਤਾਂ ਸਿੱਧ ਹੋਤ ਸੰਭਾਲੀ ਵੇਖ ਹੁਰਾਂ ਹੋਇਆ ਸ਼ਹਿਜ਼ਾਦਾ ਫ਼ੌਜ ਮਹਿਬੂਬਾਂ ਵਾਲੀ ਰੌਸ਼ਨ ਸ਼ਮ੍ਹਾ ਜਮਾਲ ਸੱਸੀ ਦਾ ਚਮਕ ਪਵੇ ਹਰ ਵਾਲੀ ਹਾਸ਼ਿਮ ਦਾਗ਼ ਪਿਆ ਗੱਲ ਲਾਲਾ ਵੇਖ ਸੱਸੀ ਲਬ ਲਾਲੀ ਵੇਖ ਦੀਦਾਰ ਹੋਏ ਤਿੰਨ ਦੋਂਵੇਂ ਆਸ਼ਿਕ ਦਰਦ ਅਣਜਾਣੇ ਡਿਠਿਆਂ ਬਾ੍ਹਝ ਨਾ ਵਾਚਣ ਮੂਲੇ ਨੈਣ ਉਦਾਸ ਅਣਜਾਣੇ ਸਕਦੀਆਂ ... Read More »

ਸੱਸੀ ਪੁੰਨੂੰ

ਕੀਚਮ ਲੋਗ ਫ਼ਰਾਕ ਪੁਨੂੰ ਦੇ ਰੂ ਰੋ ਹੋਣ ਦੀਵਾਨੇ ਯੂਸੁਫ਼ ਵੇਚ ਆਏ ਕਰਵਾਣੀ ਹਰਾਕ ਵਿਰਦ ਜ਼ੁਬਾਨੇ ਪੱਟ ਪੱਟ ਵਾਲ ਸੁੱਟਣ ਵਿਚ ਗਲੀਆਂ ਮਜਲਿਸ ਸੋਜ਼ ਜ਼ਨਾਨੇ ਹਾਸ਼ਿਮ ਫਿਰ ਪੁਨੂੰ ਰੱਬ ਲਿਆਵੇ ਸਹੀ ਸਲਾਮਤ ਖ਼ਾਨੇ ਸ਼ੁਤਰ ਸਵਾਰ ਭਰਾ ਪੁਨੂੰ ਦੇ ਫੇਰ ਪੁਨੂੰ ਵੱਲ ਦਹਾਏ ਤੇਜ਼ ਬੁਲਾ ਸ਼ਰਾਬ ਲੋਕਾਈ ਨਾਲ ਸੁਰਾਹੀ ਲਿਆਏ ਆਵਗ ... Read More »

ਸੱਸੀ ਪੁੰਨੂੰ

ਮਸਤ ਬੇਹੋਸ਼ ਹੋਇਆ ਸ਼ਹਿਜ਼ਾਦਾ ਰਿਹਾ ਸਵਾਲ ਜਵਾਬੋਂ ਇਕ ਨਿੰਦਰ ਗੱਲ ਬਾਨ੍ਹ ਸੱਸੀ ਦੀ ਡਿੱਗਿਆ ਹੋਰ ਸ਼ਰਾਬੋਂ ਆਸ਼ਿਕ ਹੋਵਣ ਤੇ ਸਿੱਖ ਪਾਵਨ ਇਹ ਗੱਲ ਦੂਰ ਹਿਸਾਬੋਂ ਹਾਸ਼ਿਮ ਜਨ ਕਣ ਰਾਹ ਇਸ਼ਕ ਦੀ ਕਾਜ ਗਵਾਇਆ ਖ਼ਵਾਬੋਂ ਨਸਫ਼ੋਂ ਰਾਤ ਗਈ ਕਰਵਾਨਾਂ ਕਰਹਾਂ ਤੰਗ ਕਸਾਏ ਮਹਮਲ ਮਸਤ ਬੇਹੋਸ਼ ਪੁਨੂੰ ਲੈ ਸ਼ਹਿਰ ਭਨਬੋਰੋਂ ਦਹਾਏ ਕਠਿਨ ... Read More »

Scroll To Top
Skip to toolbar