ਜੀ ਆਇਆਂ ਨੂੰ
You are here: Home >> New Poets ਨਵੇਂ ਕਵੀ >> Kaka Gill ਕਾਕਾ ਗਿੱਲ

Category Archives: Kaka Gill ਕਾਕਾ ਗਿੱਲ

Feed Subscription

kaka Gill,ਕਾਕਾ ਗਿੱਲ

ਗ਼ਜ਼ਲ

ਗ਼ਜ਼ਲ ਕਾਕਾ ਗਿੱਲ ਭੱਠ ਪਿਆ ਐਸਾ ਇਸ਼ਕ ਜੋ ਸੁਫਨਿਆਂ ਵਿੱਚ ਸਤਾਵੇ। ਅੱਖਾਂ ਥੱਕੀਆਂ ਰਾਹ ਤੱਕਦੀਆਂ ਯਾਰ ਨਜ਼ਰ ਨਾ ਆਵੇ।   ਮੈਂ ਕਹਿਣਾ ਨਹੀਂ ਚਾਹੁੰਦਾ ਪਾਗਲਪਣ ਵਿੱਚ ਕਹਿ ਗਿਆ ਮੇਰੀ ਚੰਦਰੀ ਜ਼ੁਬਾਨ ਹੀ ਭੱਠ ਵਿੱਚ ਸੜ ਜਾਵੇ।   ਤਰਾਸ਼ਦਾ ਹਾਂ ਬੁੱਤ ਜਿਸਦੇ ਗੀਤਾਂ ਵਿੱਚ ਸ਼ਬਦਾਂ ਨਾਲ ਜਦੋਂ ਮੈਂ ਕਲਮ ਪਕੜਦਾ ਜ਼ਿਹਨ ... Read More »

ਗੀਤ

ਗੀਤ ਕਾਕਾ ਗਿੱਲ   ਸਾਡੀਆਂ ਰੂਹਾਂ ਦਾ ਪਿਆਰ ਕੋਈ ਵਿਛੋੜਾ ਨਹੀਂ ਮਿਟਾ ਸਕਦਾ। ਮਜ਼ਬੂਤ ਰਹਾਂਗੇ ਆਪਣੇ ਇਰਾਦੇ ਤੇ ਤੁਫਾਨ ਨਹੀਂ ਹਿਲਾ ਸਕਦਾ।   ਪਾਣੀ ਹੀਣ ਕਾਲੇ ਬੱਦਲ ਧਰਤੀ ਦੀ ਤ੍ਰੇਹ ਮਿਟਾਉਂਦੇ ਨਹੀਂ, ਫ਼ੁੱਲਾਂ ਲੱਦੇ ਬਬਾਣ ਕਿਸੇ ਮੁਰਦੇ ਨੂੰ ਸੁਰਗੀਂ ਪੁਚਾਉਂਦੇ ਨਹੀਂ, ਸੋਨੇ ਨਾਲ ਮੜ੍ਹੇ ਕੋਹਲੂ ਬਲਦਾਂ ਦਾ ਦੁੱਖ ਵੰਡਾਉਂਦੇ ਨਹੀਂ, ... Read More »

ਪੰਜਾਬੀ

ਪੰਜਾਬੀ ਕਾਕਾ ਗਿੱਲ ਅਸੀਂ ਬਰਕਤ ਰਹਾਂਗੇ ਸਾਰੀ ਦੁਨੀਆਂ ਤੱਕ ਹੋਵੇ ਕੈਨੇਡਾ ਜਾਂ ਤਨਜਾਨੀਆਂ ਯੂਰਪ, ਆਰਕਟਿਕ, ਦੱਖਣੀ ਅਤੇ ਉੱਤਰੀ ਅਮਰੀਕਾ ਨਿਊਜ਼ੀਲੈਂਡ, ਚੀਨ ਅਤੇ ਤਸਮਾਨੀਆਂ ਏਸ਼ੀਆ ਦੇ ਤਾਂ ਅਸੀਂ ਰਾਜੇ ਹਾਂ ਚਾਹੇ ਸਾਨੂੰ ਮਾਰਨ ਲਈ ਕਾਤਲ ਪਿੱਛੇ ਫਿਰਦੇ ਅਸੀਂ ਪੰਜਾਬੀਆਂ ਨੇ ਜੱਗ ਜਿੱਤ ਲੈਣਾ ਸਾਡੇ ਕਾਤਲ ਹੀ ਲੱਭਣਗੇ ਗਲੀਆਂ ਤੇ ਮੁਰਦੇ ਸਾਨੂੰ ... Read More »

ਗੁਲਾਬੀ ਗੱਲ੍ਹਾਂ

ਗੁਲਾਬੀ ਗੱਲ੍ਹਾਂ ਕਾਕਾ ਗਿੱਲ ਗੱਲ੍ਹਾਂ ਗੁਲਾਬੀਆਂ ਤੇ ਰੱਬ ਨੇ ਰੰਗ ਕੀਤਾ ਅਸੀਂ ਤਾਂ ਸੋਚਦੇ ਸੀ ਕਿ ਸੁਰਖ਼ ਬੁੱਲਾਂ ਦਾ ਲਿਸ਼ਕਾਰਾ ਹੈ। ਇਹ ਕਸ਼ਮੀਰੀ ਸੇਬ ਜਾਂ ਮੌਸਮ ਦਾ ਨਤੀਜਾ ਨਹੀਂ ਯਾਰ ਦਾ ਰੂਪ ਡਾਢਾ ਕੁਦਰਤੀ, ਲਗਦਾ ਬੜਾ ਪਿਆਰਾ ਹੈ। ਮੋਰ ਪੈਲਾਂ ਬੰਦ ਕਰਕੇ ਖੰਭ ਲਪੇਟ ਲੈਂਦੇ ਪਰੀਆਂ ਵੀ ਉਸ ਦੇ ਹੁਸਨ ... Read More »

ਤੁਹਾਡਾ ਖ਼ਤ

ਤੁਹਾਡਾ ਖ਼ਤ ਕਾਕਾ ਗਿੱਲ ਜਦ ਤੁਹਾਡਾ ਖ਼ਤ ਚਿਰੋਕਾ ਹੋ ਜਾਂਦਾ, ਤੁਹਾਡੀ ਯਾਦ ਬਹੁਤ ਸਤਾਂਦੀ ਹੈ। ਖਾਣਾ ਭੁੱਲਦਾ, ਕੁਝ ਚੰਗਾ ਨਹੀਂ ਲਗਦਾ, ਦਿਲ ਵਿੱਚ ਖੋਹ ਪੈ ਜਾਂਦੀ ਹੈ। ਅਸੀਂ ਡਾਕੀਏ ਨੂੰ ਰਿਸ਼ਵਤ ਦੇ ਕੇ ਪੁੱਛਦੇ, ਕਿਤੇ ਉਸਨੇ ਚਿੱਠੀ ਗੁਆ ਤਾਂ ਨਹੀਂ ਦਿੱਤੀ? ਸ਼ਾਇਦ ਡਾਕਖਾਨੇ ਵਿੱਚ ਰੁਲ ਗਈ ਹੋਵੇ ਜਾਂ ਕਿਸੇ ਨੇ ... Read More »

ਕਾਕਾ ਗਿੱਲ ਦੀਆਂ ਕਵਿਤਾਵਾਂ

ਮਨਾ ਓ ਮਨਾ  ਕਾਕਾ ਗਿੱਲ  ਮਨਾ ਓ ਮਨਾ ਉੱਡਦੇ ਪੰਖੇਰੂ ਦੀ ਵਾਪਸੀ ਦੀ ਛੱਡਦੇ ਤੂੰ ਮਿਲਣੇ ਦੀ ਆਸ ਅੱਖ ਖੁੱਲਣ ਨਾਲ ਸੁਫ਼ਨੇ ਸਭ ਟੁੱਟ ਜਾਵਣ ਸਦੀਵੀਂ ਰੋਕੇ ਕੱਢੀਂ ਦਿਲ ਦੀ ਭੜਾਸ ਜ਼ਿੰਦਗੀ ਦੇ ਵਿੱਚ ਲੱਖਾਂ ਲੋਕਾਂ ਨਾਲ ਹੋਣੀ ਤੇਰੀ ਧੁੱਪੇਰੇ ਜਾਂ ਛਾਂਵੇਂ ਮੁਲਾਕਾਤ ਕੁਝ ਅਜਨਬੀ ਸੱਜਣ ਬਿਨ ਬੋਲਿਆਂ ਹੀ ਲੰਘ ... Read More »

Scroll To Top
Skip to toolbar