ਜੀ ਆਇਆਂ ਨੂੰ
You are here: Home >> Culture ਸਭਿਆਚਾਰ >> Boliaan ਬੋਲੀਆਂ >> ਛੱਡ ਦੇ ਕਲਹਿਰੀਆ ਮੋਰਾ/ Chhad de Klhiria Mora

ਛੱਡ ਦੇ ਕਲਹਿਰੀਆ ਮੋਰਾ/ Chhad de Klhiria Mora

ਪਹਿਲਾਂ ਤੈਨੂੰ ਸੌ ਕੋਹਾਂ ਤਕ
ਖ਼ਬਰ ਸੀ ਭੋਰਾ ਭੋਰਾ
ਜੇ ਮੈਂ ਠੰਢਾ ਹਉਕਾ ਭਰਦੀ
ਤੂੰ ਕਰਦਾ ਸੀ ਝੋਰਾ
ਹੁਣ ਤਾਂ ਤੈਨੂੰ ਨਾਲ ਪਈ ਦਾ
ਸੁਣਦਾ ਨੀ ਹਟਕੋਰਾ
ਜੇ ਮੈਨੂੰ ਨਹੀਂ ਰੱਖਣਾ
ਛੱਡ ਦੇ ਕਲਹਿਰੀਆ ਮੋਰਾ

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar