ਜੀ ਆਇਆਂ ਨੂੰ
You are here: Home >> Culture ਸਭਿਆਚਾਰ >> ਜਦੋਂ ਲੋਹੜੀ ਦੇਣ ਵਾਲਾ ਦੇਰ ਕਰੇ/ Jado Lohri den wala der kare

ਜਦੋਂ ਲੋਹੜੀ ਦੇਣ ਵਾਲਾ ਦੇਰ ਕਰੇ/ Jado Lohri den wala der kare

ਕੋਠੇ ‘ਤੇ ਪਰਨਾਲਾ
ਸਾਨੂੰ ਖੜ੍ਹਿਆਂ ਨੂੰ ਲੱਗਦਾ ਪਾਲਾ
ਸਾਡੀ ਲੋਹੜੀ ਮਨਾ ਦਿਓ

ਰੱਤੇ ਚੀਰੇ ਵਾਲੀ
ਸਾਨੂੰ ਅੱਗੇ ਜਾਣ ਦੀ ਕਾਹਲੀ

ਸਾਡੇ ਪੈਰਾਂ ਹੇਠ ਸਲਾਈਆਂ
ਅਸੀਂ ਕਿਹੜੇ ਵੇਲੇ ਦੀਆਂ ਆਈਆਂ

ਸਾਡੇ ਪੈਰਾਂ ਹੇਠ ਰੋੜ
ਸਾਨੂੰ ਛੇਤੀ ਛੇਤੀ ਤੋਰ

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar