ਜੀ ਆਇਆਂ ਨੂੰ
You are here: Home >> hsingh

hsingh

  • ਵਧੀਆ ਪੋਸਟਾ ਪੜ੍ਹਣ ਲਈ ਸਾਡੇ ਨਾਲ ਜੁੜੇ ਰਹੋ ਜੀ | ਧੰਨਵਾਦ

  • ਧੰਨਵਾਦ ਸੁਖਜੀਤ ਸਿੰਘ ਪੰਜਾਬੀ ਮਾਂ ਬੋਲੀ ਵਲੋਂ ਤੁਹਾਨੂੰ ਜੀ ਆਇਆ ਆਖਦੇ ਹਾਂ

  • ਕੁੜੀ ਵਾਲੇ ਮੁੰਡਾ ਦੇਖਣ ਗਏ.
    ਮੁੰਡਾ ਸਰਕਾਰੀ ਨੌਕਰੀ ਲਗਿਆ ਸੀ ਪਰ ਸਰੀਰ ਤੋਂ ਬਾਹਲਾ ਪਤਲਾ ਸੀ
    ਕੁੜੀ ਆਲਿਆ ਨੇ ਆਪੋ ਚ ਗਲ ਕੀਤੀ ਤੇ ਮੁੰਡੇ ਆਲਿਆਂ ਨੂੰ ਥੋੜ੍ਹੀ ਦੇਰ ਬਾਅਦ ਆਉਣ ਦਾ ਕਹਿ ਕੇ ਬਾਹਰ ਚਲੇ ਗਏ.
    ਮੁੰਡੇ ਆਲਿਆਂ ਨੇ ਸੋਚਿਆ ਕ […]

  • ਐਵੇਂ ਗੈਰਾਂ ਨਾਲ ਮਿੱਠਾ- ਮਿੱਠਾ ਬੋਲ ਹੋ ਗਿਆ,
    ਸਾਥੋਂ ਜਿੰਦਗੀ ਵਿੱਚ ਆਪੇ ਜ਼ਹਰ ਘੋਲ ਹੋ ਗਿਆ

    ਰਹੂ ਉਂਗਲਾਂ ਦੇ ਪੋਟਿਆਂ ਚੋਂ ਲਹੂ ਸਿੰਮਦਾ,
    ਸਾਥੋਂ ਹੀਰਿਆਂ ਦੇ ਭੁਲੇਖੇ ਕੱਚ ਫੋਲ ਹੋ ਗਿਆ

    ਸਾਨੂੰ ਬਾਲ ਕੇ ਬਨੇਰਿਆਂ ਤੇ ਦੀਵਿਆਂ ਦੇ ਵਾਂਗੂ ,
    ਸਾਡਾ […]

  • ਸ਼ੂਕਦਾ ਦਰਿਆ ਜਾਂ ਤਪ ਰਿਹਾ ਸਹਿਰਾ ਮਿਲੇ
    ਹੁਣ ਮੁਹੱਬਤ ਲੋਚਦੀ ਹੈ ਦਰਦ ਨੂੰ ਰਸਤਾ ਮਿਲੇ

    ਮਹਿਕ ਬਣ ਕੇ ਪੌਣ ਦੇ ਵਿਚ ਘੁਲਣ ਦੀ ਹੈ ਲਾਲਸਾ
    ਮੈਂ ਨਹੀਂ ਚਾਹੁੰਦੀ ਕਿ ਮੈਨੂੰ ਫੁੱਲ ਦਾ ਰੁਤਬਾ ਮਿਲੇ

    ਜ਼ਿੰਦਗੀ ਦੀ ਰਾਤ ਤੇ ਜੇ ਹੈ ਗਿਲਾ ਤਾਂ ਇਸ ਲਈ
    ਇੱਕ ਵੀ […]

  • ਰੱਬਾ ਤੈਨੂੰ ਤਰਸ ਨਾ ਆਇਆ,
    ਇਹ ਕੀ ਏ ਤੂੰ ਨ੍ਹੇਰ ਮਚਾਇਆ ?
    ਰਚ ਕੇ ਐਸਾ ਸੁਹਣਾ ਮੰਦਰ,
    ਇਕ ਦੀਵਾ ਵੀ ਨਹੀਂ ਜਗਾਇਆ ?

    ਵਾਹ ਤੂੰ ਬਾਗ਼ ਹੁਸਨ ਦਾ ਲਾਇਆ,
    ਚੰਬਾ ਅਤੇ ਗੁਲਾਬ ਖਿੜਾਇਆ ।
    ਸ਼ੱਬੂ ਤੇ ਲਾਲਾ ਸਹਿਰਾਈ,
    ਕਿਹੜੀ ਸ਼ੈ ਜੋ ਤੂੰ ਨਹੀਂ ਲਾਈ ।
    ਪਰ ਉਹ ਬਾਗ਼ ਨ […]

  • ਕਿੰਨੇਂ ਹੀ ਮਹੀਨੇਂ ਅਤੇ, ਸਾਲ ਲੰਘੀ ਜਾਂਦੇ ਨੇਂ,
    ਚਾਂਵਾਂ ਰੀਝਾਂ ਸਧਰਾਂ ਨੂੰ, ਟਾਲ ਲੰਘੀ ਜਾਂਦੇ ਨੇਂ
    ਖਾਬਾਂ ਵਾਲੀ ਕਿਸ਼ਤੀ, ਕਿਨਾਰੇ ਕਦੋਂ ਲਗ੍ਗੂਗੀ,
    ਚੀਰ ਚੀਰ ਕਾਲਜਾ, ਖਿਆਲ ਲੰਘੀ ਜਾਂਦੇ ਨੇਂ..

  • ਸਾਡੀ ਮਹਿਰਮ ਛਾਨਣੀਆਂ ਚੋਂ ਚੰਨ ਨਹੀਂ ਵੇਂਹਦੀ,
    ਕਿੰਨਾਂ ਗੂੜਾ ਪਿਆਰ ਚੂੜੀਆਂ ਭੰਨ ਨਹੀਂ ਵੇਂਹਦੀ.
    ਮੇਰੇ ਵਾਂਗ ਪਖੰਡਾਂ ਤੋਂ ਉਹ ਪਾਸਾ ਵੱਟਦੀ ਆ,
    ਏਸੇ ਲਈ ਪਸੰਦ ਬਣੀ ਉਹ ਯਾਰੋ ਜੱਟ ਦੀ ਆ..

  • ਅਧਿਆਪਕ: ਜੁਰਮਾਨਾ ਮਾਫ਼ੀ ਲਈ ਅਰਜ਼ੀ ਲਿਖੋ |
    ਬੱਚਾ: ਜੁਰਮਾਨਾ ਕਿੰਨਾ ਹੈ, ਮੈਡਮ ਜੀ |
    ਅਧਿਆਪਕ: ਪੰਜ ਰੁਪਈਏ |
    ਬੱਚਾ: ਮੈਡਮ ਜੀ, ਆਹ ਲਓ ਪੰਜ ਰੁਪੈ, ਮੇਰੇ ਬਾਪੂ ਨੇ ਕਿਹਾ ਸੀ ਕਿ ਪੰਜ-ਦਸ ਰੁਪੈ ਪਿੱਛੇ ਬੇ-ਇਜ਼ਤੀ ਨਹੀਂ ਕਰਵਾਉਣੀ |

  • ਭਾਈ ਸਾਹਿਬ, ਤੁਹਾਡੀ ਦੁਕਾਨ ਦੇ ਕੋਲ ਇਕ ਬਾਬਾ ਜੀ ਮੱਛਰ ਮਾਰਨ ਦੀ ਦਵਾਈ ਵੇਚਦੇ ਸਨ। ਉਹ ਕੁਝ ਦਿਨਾਂ ਤੋਂ ਦਿਖਾਈ ਨਹੀਂ ਦੇ ਰਹੇ, ਕੀ ਤੁਹਾਨੂੰ ਪਤਾ ਹੈ ਕਿ ਉਹ ਕਿਥੇ ਗਏ ਨੇ?

    “ਉਹ ਤਾਂ ਕਈ ਦਿਨਾਂ ਤੋਂ ਹਸਪਤਾਲ ਵਿਚ ਨੇ।”

    “ਕਿਉਂ, ਕੀ ਹੋਇਆ ?”

    “ਉਨ੍ਹਾਂ […]

  • ਆਪਣੇ ਮਗਰ ਪਏ ਕੁੱਤਿਆਂ ਨੂੰ ਮਾਰਨ ਲਈ ਅਮਲੀ ਨੇ ਵੱਡਾ ਸਾਰਾ ਪੱਥਰ ਚੁੱਕਣ ਲੱਗਾ ਪਰ ਉਹ ਜ਼ਮੀਨ ਵਿਚ ਗੱਡਿਆ ਹੋਣ ਕਰਕੇ ਉਸ ਤੋਂ ਚੁੱਕਿਆ ਨਾ ਗਿਆ ਤਾਂ ਉਹ ਗੁੱਸੇ ਵਿਚ ਬੋਲਿਆ, “ਕੁੱਤੇ ਤਾਂ ਖੁੱਲ੍ਹੇ ਛੱਡੇ ਰੱਖੇ ਹਨ ਤੇ ਪੱਥਰ ਬੰਨ੍ਹ ਕੇ ਰੱਖੇ ਨੇ !”

  • ਇਕ ਵਿਅਕਤੀ ਜੰਗਲ ਵਿਚੋਂ ਦੀ ਲੰਘ ਰਿਹਾ ਸੀ ਕਿ ਉਸ ਨੇ ਇਕ ਵਿਅਕਤੀ ਨੂੰ ਟੋਏ ਵਿਚ ਡਿੱਗੇ ਹੋਏ ਦੇਖਿਆ। ਉਸ ਨੇ ਆਪ ਵੀ ਟੋਏ ਵਿਚ ਛਾਲ ਮਾਰ ਦਿੱਤੀ।
    ਦੂਸਰਾ ਵਿਅਕਤੀ-ਕੀ ਤੁਸੀਂ ਮੈਨੂੰ ਬਾਹਰ ਕੱਢਣ ਦੇ ਲਈ ਆਏ ਹੋ?
    ਪਹਿਲਾ-ਜੀ ਨਹੀਂ।
    ਦੂਸਰਾ-ਫਿਰ ਕਿਸ ਲਈ ਆਏ […]

  • ਰਾਜੂ (ਰਾਜ ਕੁਮਾਰ ਨੂੰ)-ਤੁਹਾਡੀ ਪਤਨੀ ਦੇ ਦੰਦ ਦਰਦ ਠੀਕ ਹੋਇਆ ਕਿ ਨਹੀਂ?
    ਰਾਜ ਕੁਮਾਰ-ਡਾਕਟਰ ਨੂੰ ਦਿਖਾਉਂਦੇ ਹੀ ਠੀਕ ਹੋ ਗਿਆ।
    ਰਾਜੂ-ਕਿਹੜੀ ਦਵਾਈ ਨਾਲ?
    ਰਾਜ ਕੁਮਾਰ-ਜਦ ਡਾਕਟਰ ਨੇ ਕਿਹਾ ਕਿ ਇਹ ਬੁਢਾਪੇ ਦੀ ਨਿਸ਼ਾਨੀ ਹੈ ਤਾਂ ਉਸ ਵੇਲੇ ਤੋਂ ਉਸ ਨੇ ਇਹ […]

  • “ਆਟਾ ਕਿੰਨੇ ਰੁਪਏ ਕਿਲੋ ਹੈ ਸੇਠ ਜੀ?”

    “150 ਰੁਪਏ ਦਾ 10 ਕਿਲੋ ਦਾ ਥੈਲਾ।”

    “ਪਰ ਸਾਹਮਣੇ ਵਾਲਾ ਦੁਕਾਨਦਾਰ ਤਾਂ 130 ਰੁਪਏ ਦਾ ਦੇ ਰਿਹਾ ਹੈ।”

    “ਤਾਂ ਉਸ ਕੋਲੋਂ ਕਿਉਂ ਨਹੀਂ ਲੈ ਲੈਂਦਾ?”

    “ਪਰ ਉਸ ਦੀ ਦੁਕਾਨ ‘ਤੇ ਆਟਾ ਨਹੀਂ ਹੈ।”

    “ਜਦੋਂ ਮੇਰੀ […]

  • ਅਧਿਆਪਕ (ਹੈਪੀ ਨੂੰ)-ਉਹ ਕਿਹੜੀ ਕਲੀ ਹੈ, ਜਿਹੜੀ ਫੁੱਲ ਨਹੀਂ ਬਣਦੀ?

    ਹੈਪੀ-ਸਰ, ਛਿਪਕਲੀ।

  • ਵਕੀਲ ਨੇ ਇੱਕ ਗਵਾਹ ਤੋਂ ਜਿਰਾਹ ਵਿੱਚ ਪੁੱਛਿਆ – ਹਾਂ ਤਾਂ ਇਹ ਦੱਸ ਕਿ ਉਸ ਘਰ ਦੀਆਂ ਪੌੜੀਆਂ ਕਿੱਥੇ ਜਾਂਦੀਆਂ ਹਨ?

    ਗਵਾਹ ਦੀ ਕੁਝ ਸਮਝ ਨਾ ਆਇਆ ਤੇ ਉਹ ਸਿਰ ਖੁਰਕਣ ਲੱਗ ਪਿਆ।

    ਵਕੀਲ ਨੇ ਉਹੀ ਪ੍ਰਸ਼ਨ ਦੋਹਰਾਇਆ।

    ਗਵਾਹ ਹੁਣ ਕੁਝ ਸੁਚੇਤ ਹੋ ਕਿ ਬੋਲਿਆ – […]

  • ਸੰਤਾ – ਕੱਲ ਸਾਡਾ ਬਾਪੂ ਖੂਹ ਵਿੱਚ ਡਿੱਗ ਗਿਆ ਅਤੇ ਜ਼ੋਰ-ਜ਼ੋਰ ਨਾਲ ਚੀਕਾਂ ਮਾਰਨ ਲੱਗ ਪਿਆ।

    ਬੰਤਾ – ਹੁਣ ਕੀ ਹਾਲ ਹੈ ਤੇਰੇ ਬਾਪੂ ਦਾ?

    ਸੰਤਾ – ਠੀਕ ਹੀ ਹੋਣਾ ਹੈ… ਕੱਲ੍ਹ ਦੀ ਖੂਹ ’ਚੋਂ ਆਵਾਜ਼ ਤਾਂ ਕੋਈ ਆਈ ਨਹੀਂ।

  • Load More

No comments

  1. vadia website a….

  2. Profile photo of SgS Sandhu

    Hello Friends ! How You liked It ?

  3. An appropriate forum for
    promotion of our mother
    tongue.
    Well done and keep it up!!

  4. Profile photo of SgS Sandhu

    Well Done Mr. Sandhu.
    Now it looks awsome.

  5. Wah Wah… 😉

  6. Punjabi poetry s gem .

  7. Profile photo of SgS Sandhu

    excellent work …. i wd say….

  8. Profile photo of SgS Sandhu

    ਵਾਹ ਜੀ ਵਾਹ ! ਕਿਆ ਬਾਤ ਹੈ !

  9. Profile photo of SgS Sandhu

    ਓਹ ਸਵੇਰ ਜਰੂਰ ਆਵੇਗੀ ਤੇ ਬਹੁਤ ਜਲਦੀ ਆਵੇਗੀ

  10. ਬਹੁਤ ਵਧੀਆ ਸਾਈਟ ਹੈ ਜੀ ਤੇ ਤੁਸੀਂ ਵੀ ਬਹੁਤ ਵਧੀਆਂ ਕੰਮ ਕਰ ਰਹੇ……ਹੋ
    ਤੁਹਾਡੇ ਸਭ ਤੇ ਰੱਬ ਮੇਹਰ ਰੱਖੇ

    • Profile photo of SgS Sandhu

      ਮੇਹਰਬਾਨੀ ਵੀਰ ਜੀ !
      ਬਸ ਉਪਰ ਵਾਲੇ ਦੀ ਮੇਹਰ ਤੇ ਆਪ ਸਭ ਦਾ ਹੌਸਲਾ ਰਹੇ ਤਾਂ ਕੋਈ ਕਮੀ ਨੀ ! ਬੇਨਤੀ ਹੈ ਕੇ ਸਭ ਯਾਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਪੰਜਾਬੀ ਮਾਂ ਬੋਲੀ ਬਾਰੇ ਦੱਸੋ ਤਾਂ ਕਿ ਇਸ ਉਪਰਾਲੇ ਦਾ ਸਾਰੇ ਫਾਇਦਾ ਲੈ ਸਕਣ ਤੇ ਮਾਂ ਬੋਲੀ ਨਾਲ ਜੁੜ ਸਕਣ ! ਆਪ ਸਭ ਦਾ ਸਾਥ ਰਿਹਾ ਤਾਂ ਪੰਜਾਬੀ ਇਕ ਅੰਤਰ-ਰਾਸ਼ਟਰੀ ਭਾਸ਼ਾ ਹੋਵੇਗੀ |
      ਧੰਨਵਾਦ
      ਦਾਸ ਸੰਪਾਦਕ

  11. bahut vadiya keha par jaroorat hai dhamaaka karn di….

  12. ਬਹੁਤ ਖੂਬ ਜੈਲਦਾਰ ਸਾਬ ! ਬਹੁਤ ਵਧੀਆ ! ਰੱਬ ਤੁਹਾਡੀ ਕਲਾਮ ਨੂੰ ਲੰਬੀ ਉਮਰ ਬਕਸ਼ੇ !

  13. davinder singh sandhu

    very nice bro..

  14. sat siri akal ji.punjabi maa boli de parchar te parsar lai eh website ik changa uprala hai.mai apni jankari lai eh puchna hai ki eh website kdo shuru hoi,isde editor koun han,is website de sanchalkan da head office kithe hai.thanks

  15. sat shri akal ji, main tuhade es upraale da dilon dhanwaad karda haan ji, main kayi waar sochea kuj Punjabi saahit diaan kitaabaan lai ke padh lwaan..par bust schedule karke smaa nhi nikal sakea..par es website ne mainu tript kar ditta..main tuhada dilon dhanwadi haan … es website di tarakki lyi dilon dua karda haan .. te koshish kraanga je kuj hisaa apne wallon v pa sakaan… :)

  16. Bahut wadia Site banayai ……Maan A Maa Boli Da

  17. Furerlaz? That’s marvelously good to know.

  18. Great post with lots of ipmortant stuff.

  19. very funny pics…….lolz

  20. awesome punjabi typing pad

  21. ਐਸਜੀਐਸ ਸੰਧੂ ਸਾਹਿਬ, ਮਾਂ-ਬੋਲੀ ਨੂੰ ਜਿਉਂਦਿਆਂ ਰੱਖਣ ਦੇ ਉਪਰਾਲੇ ਬੇਹਦ ਸਲਾਘਾਯੋਗ ਹਨ। ਬੇਨਤੀ ਹੈ ਕਿ ਆਪ ਜੀ ਵਲੋਂ ਪ੍ਰਕਾਸ਼ਿਤ ਸੁਹਾਗ, ਲੋਕਗੀਤ, ਅਖਾਣ, ਮੁਹਾਵਰੇ ਪ੍ਰਕਾਸ਼ਿਤ ਕਰਨ ਵੇਲੇ ਮੂਲ ਵੈਬਸਾਈਟ (www.veerpunjab.com) ਦਾ ਜਿਕਰ ਕਰ ਦਿਓਂਗੇ ਤਾਂ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਹੋਰ ਵੀਰਾਂ ਦਾ ਉਤਸਾਹ ਹੀ ਵਧੇਗਾ। ਪ੍ਰਮਾਤਮਾ ਆਪ ਨੂੰ ਮਾਂ ਬੋਲੀ ਦੀ ਸੇਵਾ ਲਈ ਹਿੰਮਤ ਅਤੇ ਬਲ ਬਖਸ਼ੇ। ਨਿਰਦੇਸ਼ਕ ਵੀਰਪੰਜਾਬ ਡਾਟ ਕਾਮ

  22. sandhu bhaaji menu das gye je ma apni site vich punjabi typing pad lna hovye te kis tra lgya wa

  23. boht vadhiya Preet bai……..boht vadhiya

  24. ਮੱਖਣ ਸਿੰਘ

    ਇਹ ਇੱਕ ਬਹੁਤ ਹੀ ਸ਼ਲਾਘਾ ਭਰਪੂਰ ਉਪਰਾਲਾ ਹੈ…
    ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਸਾਰੀ ਟੀਮ ਨੂੰ ਬੇਅੰਤ ਮੁਬਾਰਕਾਂ!

  25. par is type keete da ki faidaa ki na ta is nu copy kar sakiye te na transfer

    • Profile photo of SgS Sandhu

      copy ਕਰਨ ਲਈ ਟਾਈਪ ਕਰਨ ਤੋਂ ਬਾਅਦ Select ਕਰ ਕੇ Ctrl+C ਦਬਾਓ ! ਤੁਸੀਂ ਜਿਥੇ ਏਸ ਨੂੰ Paste ਕਰਨਾ ਚਾਹੁੰਦੇ ਹੋ ਓਥੇ Ctrl+V ਦਬਾ ਕੇ Paste ਕਰ ਦਿਓ ! ਇਹ ਆਸਾਨ ਹੈ |
      eh text vi main uproN hi copy-paste kita hai. for more ease I will add a “Copy to Clipboard” Botton.
      ਧਨਵਾਦ

  26. Profile photo of Ruman

    bhot wadiya site hai. ful of information…

  27. Sab nu Pyar bhari sat Shri akaal G. Main Manmeet singh 1 punjabi jis nu job karke apna ghar chad ke door Chennai rehna pai reha. Main apne office vich baitha apne friends nu Punjabi culture kinna vast ha es baare das reha c, Te google te sirf punjabi likh ke search kita te mainu eh website dekhan nu milli. Main es website de owner da dillon dhnvadd kardan ke ohna ne eiddan da uppraala kita tan ki saade varde punjabi apni maa boli ton door na ho jaan. Thank you so much.

  28. kuj mere punjab baare b daso sikandar da ki dasna

  29. bahut badiya ji

  30. bahut hi vadiya

  31. par ki asi eh keyboard nu kiton download nai kar sakde taan jo agar aap v ms word ch punjabi vich type kar sakiye ?

  32. ਬਹੁਤ ਹੀ ਉਤਮ ਉਪਰਾਲਾ ਹੈ ਜੀ

  33. Profile photo of gsd

    ਯਾਦ ਏ ਭਾਵੇ ………………ਪਰ ਕੁਝ ਆਪਣਾ ਜਾ ਮਹਿਸੂਸ ਹੁੰਦੇ , ਸਕੂਨ ਆ ਜਾਂਦੇ …

  34. e ik bahut hi vadiya uprala hai punjabi maa boli nu jinda rakhan lyi jinna veeran ne eh bnai hai unna da bahut dhanwad. te asi rab to e dua karde han k tusi eddan hi punjab d sewa krde rho….
    best of luck..

  35. Nyc aa g..

  36. ਅੱਤ ਕਰਾਤੀ ਜੀ ਅੱਤ 9478644944 ਧਨਵਾਦ ਜੀ buraaaaaaaaaaaahhhhhhhhhhhh

  37. the poem u has writtn is really nice.

  38. bahut badhia website hai and punjabi vaste changa shagun hai.

  39. nice jiiiii

  40. manu a bhut pasand aaya es vich sekan nu bahut galla han

  41. ਜਾਣਕਾਰੀ ਵਾਸਤੇ ਧੰਨਵਾਦ ਜੀ !!!

  42. bahut kushi hai sadi punjabi maa boli nu net te dek ke sare punjabi da thanks

  43. ਧਰਮਿੰਦਰ ਸਿੰਘ, ਪੰਜਾਬੀ ਯੂਨੀਵਰਿਸਟੀ, ਪਟਿਆਲਾ

    ਸਤਿ ਸ੍ਰੀ ਅਕਾਲ ਜੀ
    ਮੈਂ ਆਪਣੇ ਸਾਰੇ ਵੀਰਾਂ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਪੰਜਾਬ ਵਿੱਚ ਕੋਈ ਅਜਿਹਾ ਕਾਨੂੰਨ ਬਣਾਇਆ ਜਾ ਸਕਦਾ, ਜਿਸ ‘ਚ ਇਹ ਹੋਵੇ ਕਿ ਪੰਜਾਬ ਦੇ ਹਰ ਇੱਕ ਸਰਕਾਰੀ ਤੇ ਪ੍ਰਾਈਵੇਟ ਸਕੂਲ ‘ਚ ਬੋਲਚਾਲ ਦੀ ਭਾਸ਼ਾ ਸਿਰਫ ਤੇ ਸਿਰਫ ਪੰਜਾਬੀ ਹੋਵੇਗੀ।
    ਕਿਉਂਕਿ ਸਕੂਲਾਂ ਵਾਲੇ ਛੋਟੇ-ਛੋਟੇ ਬੱਚਿਆਂ ਨੂੰ ਹਿੰਦੀ ਬੋਲਣੀ ਹੀ ਸਿਖਾ ਰਹੇ ਨੇ, ਜਿਸ ਨਾਂਲ ਬਹੁਤੇ ਬੱਚੇ ਤਾਂ ਸਿਰਫ ਹਿੰਦੀ ਹੀ ਬੋਲਦੇ ਹਨ, ਰਹਿੰਦੇ ਖੁੰਹਦੇ ਹਿੰਦੀ-ਪੰਜਾਬੀ ਰਲੀ ਮਿਲੀ ਬੋਲਣ ਲੱਗੇ ਹਨ।
    ਉਂਝ ਭਾਵੇਂ ਪੰਜਾਬੀ ਬੋਲੀ ਖਤਮ ਹੋਵੇ ਜਾਂ ਨਾ ਪਰ ਇਹ ਸਕੂਲਾਂ ਵਾਲੇ ਜ਼ਰੂਰ ਕਰ ਦੇਣਗੇ। ਕਿਉਂਕਿ ਬਹੁਤਾ ਸਮਾਂ ਬੱਚੇ ਸਕੂਲ ‘ਚ ਹੀ ਬਤੀਤ ਕਰਦੇ ਹਨ, ਇਸ ਲਈ ਉਹ ਓਹੀ ਬੋਲੀ ਬੋਲਣਗੇ, ਜਿਹੜੀ ਸਕੂਲ ‘ਚ ਬੋਲੀ ਜਾਂਦੀ ਹੈ। ਇਸ ਲਈ ਸਿਰਫ ਘਰ ‘ਚ ਹੀ ਪੰਜਾਬੀ ਬੋਲਣ ਨਾਲ ਬੱਚੇ ਨੂੰ ਪੰਜਾਬੀ ਨਾਲ ਚੰਗੀ ਤਰ੍ਹਾਂ ਨਹੀਂ ਜੋੜਿਆ ਜਾ ਸਕਦਾ।
    ਸਭ ਨੂੰ ਬੇਨਤੀ ਹੈ ਕਿ ਇਸ ਸਮੱਸਿਆ ਦਾ ਹੱਲ ਜਲਦੀ ਕੱਢਿਆ ਜਾਵੇ।

  44. Kahani sohni he par practicable nahin sade rishtedara Cho mein Kaye Jandi Han Jo kahnde tusin v peo te roj de kich kich band Karo una da ki karoge?

  45. ਕਿਆ ਬਾਤ ਆ ਜੀ, ਬਹੁਤ ਖੂਬ ਲਿਖਿਆ ਜਨਾਬ.
    ਪ੍ਰਮਾਤਮਾ ਤੁਹਾਨੂ ਹੋਰ ਵਧੀਆ ਲਿਖਣ ਦੀ ਦਾਤ ਦੇਵੇ ……

  46. ਸਕੱਤਰ ਸਿੰਘ ਸੰਧੂ

    ਬਹੁਤ ਹੀ ਖੂਬ ਲਿਖਿਆ ਜੀ !!!!!!!!!!

  47. ਬਹੁਤ ਵਧੀਆ ਉਪਰਾਲਾ ਹੈ ਇਸ ਕਰਕੇ ਮੈ ਵੀ ਇਸ ਚੀਜ ਨੂ ਬਹੁਤ ਪਸੰਦ ਕੀਤਾ ਹੈ

  48. ਨਵੀਂ ਪੰਜਾਬੀ ਨਾਵਲ, “ਓ”

    ਮੇਰੀ ਨਵੀਂ ਪੰਜਾਬੀ ਨਾਵਲ ਹੁਣ ਇਸ ਘੜ੍ਹੀ ਤੋਂ ਮਿਲ ਸਕਦੀ ਹੈ,
    ਦੁਨੀਆ ਦੀ ਦੂਜੀ ਪੱਛਮੀ ਪੰਜਾਬੀ ਨਾਵਲ ਹੈ ਅਤੇ ਡੈ ਐਂਡ ਨਾਈਟ ਤੇ ਇਸ ਬਾਰੇ ਗੱਲ ਕਰ ਹੱਟੇ
    ਧੰਨਵਾਦ
    ਰੂਪ

    http://www.blurb.com/b/੪੦੮੨੪੫੩
    http://www.blurb.com/b/4091913-softback

  49. ਪੰਜਾਬੀ ਮਾਂ-ਬੋਲੀ ਬਾਰੇ

  50. ਬਹੁਤ vaddiya. ਮੰਨੂ ਬਹੁਤ ਪਸੰਦ ਆਯਾ.

  51. ਧਨਵਾਦ ਇਸ ਜਾਣਕਾਰੀ ਲਈ

  52. ਮੈ ਤੁਹਾਨੂ ਆਪਣੀਆਂ ਕਹਾਣੀਆਂ ਭੇਜਣਾ ਚਾਹੁੰਦੀ ਹਾਂ ..ਆਪਣਾ ਏਮਿਲ ਪਤਾ ਦੋ ਜੀ

  53. ਮੈਨੂ ਤੁਹਾਡਾ ਏਮੈਲ ਪਤਾ ਚਾਹੀਦਾ ਹੈ …ਤਾ ਕੇ ਕਹਾਣੀ ਭੇਜ ਸਕਾਂ …

  54. ਬਹੁਤ ਵਧੀਆ ਜੀ

  55. A good many vaelabuls you’ve given me.

  56. sat siri akal sir ji.punjabi maa boli de parchar te parsar lai eh website ik changa uprala hai.mai apni jankari lai eh puchna hai ki eh website kdo shuru hoi,isde editor koun han,es site nu chlona da ke udes hai .is website de sanchalkan da head office kithe hai.thank u sir

  57. ਬਹੁਤ ਹੈ ਵਧੀਆਂ ਨਿਬੰਧ ਹੈ। ਬਿਲਕੁਲ ਸਹੀ ਹੈ ਕੇ ਪੰਜਾਬੀ ਭਾਸ਼ਾ ਨੂੰ ਬਰਕਰਾਰ ਰੱਖਣ ਦੀ ਜਿੰਮੇਵਾਰੀ ਸਾਢੇ ਸੱਭ ਦੀ ਹੈ। ਜੇ ਅਸੀਂ ਆਪ ਇਸ ਨੂੰ ਮਾਨਤਾ ਨਹੀਂ ਦੇਵਾਂਗੇ ਤਾਂ ਹੋਰ ਕੌਣ ਦਵੇਗਾ ?

  58. ਬਹੁਤ ਹੀ ਵਧੀਆਂ ਨਿਬੰਧ ਹੈ। ਬਿਲਕੁਲ ਸਹੀ ਹੈ ਕੇ ਪੰਜਾਬੀ ਭਾਸ਼ਾ ਨੂੰ ਬਰਕਰਾਰ ਰੱਖਣ ਦੀ ਜਿੰਮੇਵਾਰੀ ਸਾਢੇ ਸੱਭ ਦੀ ਹੈ। ਜੇ ਅਸੀਂ ਆਪ ਇਸ ਨੂੰ ਮਾਨਤਾ ਨਹੀਂ ਦੇਵਾਂਗੇ ਤਾਂ ਹੋਰ ਕੌਣ ਦਵੇਗਾ ?

  59. Bhai ji.

    Mein apni maa boli de sewa karna chaunda hai. Kuch madad karo.

    Mein delhi janak puri rehnda han te mera no hai 9810723221

  60. ਵਧੀਆ ਲੇਖ।
    ਤੁਸੀ ਸੰਗੀਤਕ ਲਿਖਣ ਬਾਰੇ ਕੁਝ ਸ਼ਬਦ ਭੇਜੋਂ ਤਾਂ ਧੰਨਵਾਦੀ ਹੋਵਾਂਗਾ

  61. ਬਹੁਤ ਸੋਹਣਾ ਲਿਖਿਆ ਜੀ

  62. ਸੋਨੂੰ ਮਹਿਤਾ ਪਿੰਡ ਸੈਂਦਾ ਵਾਲਾ ਫਿਰੋਜਪੁਰ ਪੰਜਾਬ ਤੋ ਜੀ

  63. ਵਾਹਿਗੁਰੂ ਜੀ

  64. ਬਹੁਤ ਵਧੀਆ ਲਿਖਿਆ ਵੀਰ

  65. very nice lines of Surjeet Patar saab. Thanks for sharing..

  66. ਬਹੁਤ ਵਧੀਆ ਲਿਖਿਆ ਜੀ ਸ਼ਾਇਰੀ ਦਾ ਸਵਾਦ ਹੀ ਵੱਖਰਾ ਹੈ।

  67. ਕਿਆ ਕਹਿਣੇ ਜੀ ਤੁਹਾਡੇ…

    • Profile photo of SgS Sandhu

      ਧੰਨਵਾਦ ਸੁਖਜੀਤ ਸਿੰਘ ਪੰਜਾਬੀ ਮਾਂ ਬੋਲੀ ਵਲੋਂ ਤੁਹਾਨੂੰ ਜੀ ਆਇਆ ਆਖਦੇ ਹਾਂ

  68. ਪੱਕੇ ਸ਼ਾਇਰ ਹੋ ਜੀ ਤੁਸੀ ਤਾਂ…

  69. jawab ni thodi shayari da bahut vadia eda hi likhde raho…

  70. ਮੈਂ ਨਵਾਂ ਖਾਤਾ ਬਣਾਉਣਾ ਹੈ
    ਤੇ ਮੈਂ ਇਸ ਵੈੱਬ ਸਾਈਟ ਤੇ ਰਚਨਾ ਸਾਂਝੀ ਕਰਨਾ ਚਾਹੁੰਣਾ ਹਾਂ..
    ਕਿਰਪਾ ਕਰਕੇ ਮੈਨੂੰ ਦਸਿਆ ਜਾਵੇ ਕਿ ਮੈਂ ਇਸ ਤੇ ਨਵਾਂ ਖਾਤਾ ਕਿਵੇਂ ਬਣਾ ਸਕਦਾ ਹਾਂ.

    ਮੈਨੂੰ ਇਹ ਸਾਈਟ ਬਹੁਤ ਹੀ ਵਦੀਆਂ ਲੱਗੀ ਹੈ .
    ਮੇਹਰਬਾਨੀ .

Scroll To Top
Skip to toolbar