ਜੀ ਆਇਆਂ ਨੂੰ

ਹੀਰ ਵਾਰਿਸ ਸ਼ਾਹ: ਬੰਦ 627 (ਸ਼ਾਇਰ ਦਾ ਕਥਨ)

ਖਰਲ ਹਾਂਸ ਦਾ ਮੁਲਕ ਮਸ਼ਹੂਰ ਮਲਕਾ ਤਿੱਥੇ ਸ਼ਿਅਰ ਕੀਤਾ ਨਾਲ ਰਾਸ ਦੇ ਮੈਂ ਪਰਖ ਸ਼ਿਅਰ ਦੀ ਆਪ ਕਰ ਲੈਣ ਸ਼ਾਇਰ ਘੋੜਾ ਫੇਰਿਆ ਵਿੱਚ ਨਖਾਸ ਦੇ ਮੈਂ ਪੜ੍ਹਣ ਗੱਭਰੂ ਦਿਲੀਂ ਵਿੱਚ ਖੁਸ਼ੀਂ ਹੋ ਕੇ ਫੁਲ ਬੀਜਿਆ ਵਾਸਤੇ ਬਾਸ ਦੇ ਮੈਂ ਵਾਰਸ ਸ਼ਾਹ ਨਾ ਅਮਲ ਦੀ ਰਾਸ ਮੈਥੇ ਕਰਾਂ ਮਾਨ ਨਮਾਨੜਾ ਕਾਸ ... Read More »

ਹੀਰ ਵਾਰਿਸ ਸ਼ਾਹ: ਬੰਦ 628 (ਉਹੀ ਚਾਲੂ)

628. ਉਹੀ ਚਾਲੂ ਅਫਸੋਸ ਮੈਨੂੰ ਆਪਣੀ ਨਾਕਸੀ ਦਾ ਗੁਨਾਹਗਾਰਾਂ ਨੂੰ ਹਸ਼ਰ ਦੇ ਸੂਰ ਦਾ ਏ ਇਹਨਾਂ ਮੋਮਨਾਂ ਖੌਫ ਈਮਾਨ ਦਾ ਹੈ ਅਤੇ ਹਾਜੀਆਂ ਬੈਤ ਮਾਅਮੂਰ ਦਾ ਏ ਸੂਬਾ ਦਾਰ ਨੂੰ ਤਲਬ ਸਪਾਹ ਦੀ ਦਾ ਅਤੇ ਚਾਕਰਾਂ ਕਾਟ ਕਸੂਰ ਦਾ ਏ ਸਾਰੇ ਮੁਲਕ ਖਰਾਬ ਪੰਜਾਬ ਵਿੱਚੋਂ ਸਾਨੂੰ ਵੱਡਾ ਅਫਸੋਸ ਕਸੂਰ ਦਾ ... Read More »

ਹੀਰ ਵਾਰਿਸ ਸ਼ਾਹ: ਬੰਦ 629 (ਕਿਤਾਬ ਦਾ ਭੋਗ)

ਖਤਮ ਰੱਬ ਦੇ ਕਰਮ ਨਾਲ ਹੋਈ ਫਰਮਾਇਸ਼ ਪਿਆਰੜੇ ਯਾਰ ਦੀ ਸੀ ਐਸਾ ਸਿਅਰ ਕੀਤਾ ਪੁਰਮਜ਼ਜ਼ ਮੋਜ਼ੂ ਜੇਹਾ ਮੋਤੀਆਂ ਲੜੀ ਸ਼ਹਿਵਾਰ ਦੀ ਸੀ ਤੂਲ ਖੋਲ ਕੇ ਜ਼ਿਕਰ ਮਿਆਨ ਕੀਤਾ ਰੰਗਤ ਰੰਗ ਦੀ ਖ਼ੂਬ ਬਹਾਰ ਦੀ ਸੀ ਤਮਸੀਲ ਦੇ ਨਾਲ ਬਣਾਇ ਕਹਿਆ ਜੇਹੀ ਜ਼ੀਨਤ ਲਾਅਲ ਦੇ ਹਾਰ ਦੀ ਸੀ ਜੋ ਕੋ ਪੜ੍ਹੇ ... Read More »

ਹੀਰ ਵਾਰਿਸ ਸ਼ਾਹ: ਬੰਦ 630 (ਉਹੀ)

ਬਖਸ਼ ਲਿਖਣੇ ਵਾਲਿਆਂ ਜੁਮਲਿਆਂ ਨੂੰ ਪੜ੍ਹਣ ਵਾਲਿਆਂ ਕਰੀਂ ਅਤਾ ਸਾਈ ਸੁਣਨ ਵਾਲਿਆਂ ਨੂੰ ਬਖਸ਼ ਖੁਸ਼ੀ ਦੌਲਤ ਜ਼ੌਕ ਤੇ ਸ਼ੌਕ ਦਾ ਚਾ ਸਾਈਂ ਰੱਖੀਂ ਸ਼ਰਮ ਹਿਆ ਤੂੰ ਜੁਮਲਿਆਂ ਦਾ ਮੀਟੀ ਮੁਠ ਹੀ ਦੇਈਂ ਲੰਘਾ ਸਾਈ ਵਾਰਸ ਸ਼ਾਹ ਤਮਾਮੀਆਂ ਮੋਮਨਾਂ ਨੂੰ ਦੇਈਂ ਦੀਨ ਈਮਾਨ ਲਿਕਾ ਸਾਈਂ Read More »

ਹੀਰ ਵਾਰਿਸ ਸ਼ਾਹ: ਬੰਦ 631 (ਸ਼ਾਇਰ ਦਾ ਕਥਨ)

ਹੀਰ ਰੂਹ ਤੇ ਚਾਕ ਕਲਬੂਤ ਜਾਣੋ ਬਾਲਨਾਥ ਏਹ ਪੀਰ ਬਣਾਇਆ ਈ ਪੰਜ ਪੀਰ ਹਵਾਸ ਇਹ ਪੰਜ ਤੇਰੇ ਜਿਨ੍ਹਾਂ ਥਾਪਣਾ ਤੁਧ ਨੂੰ ਲਾਇਆ ਈ ਕਾਜ਼ੀ ਹੱਕ ਝਬੇਲ ਨੇ ਅਮਲ ਤੇਰੇ ਇਆਲ ਮੁਨਕਰ ਨਕੀਰ ਠਹਿਰਾਇਆ ਈ ਕੋਠਾ ਗੋਰ ਅਜ਼ਰਾਈਲ ਹੈ ਇਹ ਖੇੜਾ ਜਿਹੜਾ ਲੈਂਦੋ ਹੀ ਰੂਹ ਨੂੰ ਧਾਇਆ ਈ ਕੈਦੋਂ ਲੰਙਾ ਸ਼ੈਤਾਨ ... Read More »

ਮੈਂ ਕਹਿੰਦਾ ਹਾਂ..

ਕਈ ਕਹਿੰਦੇ ਹਣ ਬੜਾ ਕੁਝ ਹੋਰ ਆਖਣ ਨੂੰ ਹੈ ਬਹੁਤ ਕੁਝ ਅੱਗੇ ਤੈਅ ਕਰਨ ਵਾਲਾ ਹੈ ਜਿਵੇਂ ਗੱਲ ਸ਼ਬਦਾਂ ਨਾਲ ਕਹੀ ਨਹੀ ਜਾ ਸਕਦੀ ਜਿਵੇਂ ਵਾਟ ਕਦਮਾਂ ਨਾਲ ਨਹੀ ਮੁੱਕਦੀ ਕਈ ਕਹਿੰਦੇ ਹਣ ਹੁਣ ਕਹਿਣ ਲਈ ਕੁਝ ਵੀ ਬਾਕੀ ਨਹੀਂ ਤੈਅ ਕਰਨ ਲਈ ਕੁਝ ਵੀ ਬਚਿਆ ਨਹੀਂ ਜਿਵੇਂ ਸਬਦ ਨਪੂਨਸਕ ... Read More »

ਸਭ ਤੋਂ ਖਤਰਨਾਕ

ਮਿਹਨਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਮਾਰ ਵੀ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗਦਾਰੀ ਅਤੇ ਲਾਲਚ ਦੀ ਮੁੱਠੀ ਸਭ ਤੋਂ ਖਤਰਨਾਕ ਨਹੀਂ ਹੁੰਦੀ, ਬੈਠੇ ਬਿਠਾਏ ਫੜੇ ਜਾਣਾ ਬੂਰਾ ਤਾਂ ਹੈ, ਸਹਿਮੀ ਜਿਹੀ ਚੁੱਪ ‘ਚ ਜਕੜੇ ਜਾਣਾ ਬੂਰਾ ਤਾਂ ਹੈ, ਪਰ ਸਭ ਤੋਂ ਖਤਰਨਾਕ ਨਹੀਂ ਹੁੰਦਾ। ਧੋਖੇ ... Read More »

ਪਾਣੀ

ਨਾ ਹਿੰਦੂ ਨੂੰ ਜਾਣਦੀ ਨਾ ਸਿੱਖ ਨੂੰ ….. ਨਾ ਧਰਮ ਨੂੰ ਜਾਣਦੀ ਨਾ ਅਧਰਮ ਨੂੰ….॥ ਨਾ ਈਮਾਨ ਨੂੰ ਜਾਣਦੀ ਨਾ ਬੇਈਮਾਨ ਨੂੰ ….॥ ਉਹਦੇ ਲਈ ਨਾ ਕੋਈ ਦੋਸਤ ਨਾ ਦੁਸ਼ਮਣ ..। ਉਹ ਜਦ ਜਾਗਦੀ ਤਾਂ ਬੱਸ ਉਹੀ ਜਾਗਦੀ ਨਾ ਆਸ ਨਾ ਬੇਆਸ ਹਾਂ ਉਹ..’ਪਿਆਸ’ ਬੱਸ..’ਪਿਆਸ’ ਪਿਆਸ ਦਾ ਧਰਮ….ਪਾਣੀ ਪਿਆਸ ਦੀ ... Read More »

ਠਹਿਰ ਜਾ ਮੇਰੀਏ ਅੰਮੜੀਏ

ਠਹਿਰ ਜਾ ਮੇਰੀਏ ਅੰਮੜੀਏ……. ਦੁੱਖਾਂ ਦੀ ਗੰਢ ਕੋਈ ਖੋਲ੍ਹੀਏ ਮਾਏਂ ਨੀ ਇਕ ਗੱਲ ਤਾਂ ਦੱਸ ‘ਓਸ ਫੈਸਲੇ ਤੋਂ ਪਹਿਲਾਂ ਤੇਰੀ ਮਮਤਾ ਕਿਉਂ ਨਾ ਜਾਗੀ ਮੈ ਤਾਂ ਸੁਣਿਆ ਸੀ ਤੇਰਾ ਦਿਲ ਤਾਂ ਜ਼ਮੀਨ ਤੇ ਡਿਗ ਕੇ ਵੀ ਦੇਂਦਾ ਹੈ ਦੁਆ……. ਫੇਰ ਮੇਰੀ ਵਾਰੀ ਕੀ ਹੋਇਆ ਮਾਂ ਤੂੰ ਸਭ ਨੂੰ ਪੁੱਛਿਆ ਤੂੰ ... Read More »

ਅੱਜ ਆਖਾਂ ਵਾਰਸ ਸ਼ਾਹ ਨੂੰ

ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ। ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ। ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ ਸ਼ਾਹ ਨੂੰ ਕਹਿਣ। ਵੇ ਦਰਦਮੰਦਾਂ ਦਿਆ ਦਰਦੀਆ ਉੱਠ ਤੱਕ ਆਪਣਾ ਪੰਜਾਬ। ਅੱਜ ਬੇਲੇ ਲਾਸ਼ਾਂ ਵਿਛੀਆਂ ... Read More »

Scroll To Top
Skip to toolbar