ਜੀ ਆਇਆਂ ਨੂੰ

ਮਿੱਟੀ

ਸੱਜਣ ਜੀ, ਅਸਾਂ ਕਿਸ ਖ਼ਾਤਿਰ ਹੁਣ ਜੀਣਾ ਸਾਡੇ ਮੁੱਖ ਦਾ ਮੈਲਾ ਚਾਨਣ ਕਿਸ ਚੁੰਮਣਾ ਕਿਸ ਪੀਣਾ ? ਸੱਜਣ ਜੀ, ਅਸਾਂ ਕਿਸ ਖ਼ਾਤਿਰ ਹੁਣ ਜੀਣਾ ਮਿੱਟੀ ਧੁਰ ਤੋਂ ਗਰਭਵਤੀ ਇਹਨੂੰ ਨਿੱਤ ਸੂਤਕ ਦੀਆਂ ਪੀੜਾਂ ਪਰ ਪ੍ਭ ਜੀ ਜਿਸਮਾਂ ਦੀ ਮਿੱਟੀ ਮੌਲੇ ਸੰਗ ਤਕਦੀਰਾਂ ਇਸ ਮਿੱਟੀ ਦਾ ਚੁੰਮਣ ਬਾਝੋਂ ਲੂੰ ਲੂੰ ਜਾਪੇ ... Read More »

ਮੈਨੂੰ ਵਿਦਾ ਕਰੋ

ਮੈਨੂੰ ਵਿਦਾ ਕਰੋ ਮੇਰੇ ਰਾਮ ਮੈਨੂੰ ਵਿਦਾ ਕਰੋ ! ਕੋਸਾ ਹੰਝ ਸ਼ਗਨ ਪਾਉ ਸਾਨੂੰ ਬਿਰਹਾ ਤਲੀ ਧਰੋ ਤੇ ਮੈਨੂੰ ਵਿਦਾ ਕਰੋ ! ਵਾਰੋ ਪੀੜ ਮੇਰੀ ਦੇ ਸਿਰ ਤੋਂ ਨੈਣ-ਸਰਾਂ ਦਾ ਪਾਣੀ ਇਸ ਪਾਣੀ ਨੂੰ ਜਗ ਵਿਚ ਵੰਡੋ ਹਰ ਇਕ ਆਸ਼ਕ ਤਾਣੀ ਪ੍ਰਭ ਜੀ ਜੇ ਕੋਈ ਬੂੰਦ ਬਚੇ ਉਹਦਾ ਆਪੇ ਘੁੱਟ ... Read More »

ਪੀੜਾਂ ਦਾ ਪਰਾਗਾ

ਤੈਨੂੰ ਦਿਆਂ ਹੰਝੂਆਂ ਦਾ ਭਾੜਾ, ਨੀਂ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ । ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀਂ ਦੁਖਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ ।ਹੋ ਗਿਆ ਕੁਵੇਲਾ ਮੈਨੂੰ ਢਲ ਗਈਆਂ ਛਾਵਾਂ ਨੀਂ ਬੇਲਿਆਂ ਚੋਂ ਮੁੜ ਆਈਆਂ ਮਝੀਆਂ ਤੇ ਗਾਵਾਂ ਨੀਂ ਪਾਇਆ ਚਿੜੀਆਂ ਨੇ ਚੀਕ-ਚਿਹਾੜਾ ਨੀਂ ਪੀੜਾਂ ਦਾ ... Read More »

ਇਹ ਮੇਰਾ ਗੀਤ

ਇਹ ਮੇਰਾ ਗੀਤ ਕਿਸੇ ਨਾ ਗਾਣਾ ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ ਇਹ ਮੇਰਾ ਗੀਤ ਕਿਸੇ ਨਾ ਗਾਣਾ ! ਇਹ ਮੇਰਾ ਗੀਤ ਧਰਤ ਤੋਂ ਮੈਲਾ ਸੂਰਜ ਜੇਡ ਪੁਰਾਣਾ ਕੋਟ ਜਨਮ ਤੋਂ ਪਿਆ ਅਸਾਨੂੰ ਇਸ ਦਾ ਬੋਲ ਹੰਢਾਣਾ ਹੋਰ ਕਿਸੇ ਦੀ ਜਾਹ ਨਾ ਕਈ ਇਸ ਨੂੰ ... Read More »

ਤੂੰ ਵਿਦਾ ਹੋਇਉਂ

ਤੂੰ ਵਿਦਾ ਹੋਇਉਂ ਮੇਰੇ ਦਿਲ ਤੇ ਉਦਾਸੀ ਛਾ ਗਈ ਪੀੜ ਦਿਲ ਦੀ ਬੂੰਦ ਬਣਕੇ ਅੱਖੀਆਂ ਵਿੱਚ ਆ ਗਈ ਦੂਰ ਤੱਕ ਮੇਰੀ ਨਜ਼ਰ ਤੇਰੀ ਪੈੜ ਨੂੰ ਚੁੰਮਦੀ ਰਹੀ ਫੇਰ ਤੇਰੀ ਪੈੜ ਰਾਹਾਂ ਦੀ ਮਿੱਟੀ ਖਾ ਗਈ ਟੁਰਨ ਤੋਂ ਪਹਿਲਾਂ ਸੀ ਤੇਰੇ ਜੋਬਨ ਤੇ ਬਹਾਰ ਟੁਰਨ ਪਿਛੋਂ ਦੇਖਿਆ ਕਿ ਹਰ ਕਲੀ ਕੁਮਲਾ ... Read More »

ਮੈਂ ਕੰਡਿਆਲੀ ਥੋਹਰ

ਮੈਂ ਕੰਡਿਆਲੀ ਥੋਹਰ ਵੇ ਸੱਜਣਾ ,ਉੱਗੀ ਵਿੱਚ ਉਜਾੜਾਂ ਜਾਂ ਉੱਡਦੀ ਬਦਲੋਟੀ ਕੋਈ ਵਰ ਗਈ ਵਿੱਚ ਪਹਾੜਾਂ | ਮੈਂ ਕੰਡਿਆਲੀ ਥੋਹਰ ਵੇ ਸੱਜਣਾ ,ਉੱਗੀ ਕੀਤੇ ਕੁਰਾਹੇ ਨਾਂ ਕਿਸੇ ਮਾਲੀ ਸਿੰਜਿਆ ਮੈਨੂ ਨਾਂ ਕੋਈ ਸਿੰਜਣਾ ਚਾਹੇ | ਜਾਂ ਕੋਈ ਬੋਟ ਕੇ ਜਿਸਦੇ ਹਾਲੇ ਨੈਣ ਨਹੀਂ ਸਨ ਖੁੱਲੇ ਮਾਰਿਆ ਮਾਲੀ ਕੱਸ ਗੁਲੇਲਾ ਲੈ ... Read More »

ਕੀ ਪੁਛਦੇ ਓ ਹਾਲ

ਕੀ ਪੁਛਦੇ ਓ ਹਾਲ ਫਕੀਰਾਂ ਦਾ ਸਾਡਾ ਨਦਿਯੋਂ ਵਿਛਡ਼੍ਏ ਨੀਰਾਂ ਦਾ ਸਾਡਾ ਹਂਜ ਦੀ ਜੂਨੇ ਆਯਾਂ ਦਾ ਸਾਡਾ ਦਿਲ ਜਲਯਾਂ ਦਿਲ੍ਗੀਰਾਂ ਦਾ. ਸਾਣੂਂ ਲਖਾਂ ਦਾ ਤਨ ਲਭ ਗਯਾ ਪਰ ਇਕ ਦਾ ਮਨ ਵੀ ਨ ਮਿਲਯਾ ਕ੍ਯਾ ਲਿਖਯਾ ਕਿਸੇ ਮੁਕੱਦਰ ਸੀ ਹਥਾਂ ਦਿਯਾਂ ਚਾਰ ਲਕੀਰਾਂ ਦਾ. ਤਕਦੀਰ ਤਾਂ ਅਪਨੀ ਸੌਂਕਣ ਸੀ ... Read More »

ਮਾਏ ਨੀ ਮਾਏ

ਮਾਏ ਨੀ ਮਾਏ ! ਮੇਰੇ ਗੀਤਾਂ ਦੇ ਨੈਣਾਂ ਵਿਚ ਬਿਰਹੋਂ ਦੀ ਰੜਕ ਪਵੇ ! ਅੱਦੀ ਅੱਦੀ ਰਾਤੀ- ਉਠ ਰੋਣ ਮੋਏ ਮਿਤਰਾਂ ਨੂੰ ਮਾਏ ਸਾਨੂੰ ਨੀਂਦ ਨ ਪਵੇ ! ਭੇਂ ਭੇਂ ਸੁਗੰਧੀਯਾਂ ਚ- ਬੰਨਾਂ ਫੇਹੇ ਚਾਨਣੀ ਦੇ ਤਾਂ ਵੀ ਸਾਡੀ ਪੀੜ ਨ ਸਵ੍ਹੇ ! ਕੋਸੇ ਕੋਸੇ ਸਾਹਾਂ ਦੀ – ਮੇਂ ਕਰਾਂ ... Read More »

ਉਮ੍ਰਾਂ ਦੇ ਸਰਵਰ

ਉਮ੍ਰਾਂ ਦੇ ਸਰਵਰ ਸਾਹਾਂ ਦੇ ਪਾਣੀ ਗੀਤਾ ਵੇ ਚੁਂਜ ਭਰੀਂ. ਭਲਕੇ ਨਾ ਰਹਨੇ ਪੀਡ਼੍ਆ ਦੇ ਚਾਨਨ ਹਾਵਾਂ ਦੇ ਹਂਸ ਸਰੀਂ ਗੀਤਾ ਵੇ ਚੁਂਜ ਭਰੀਂ. ਗੀਤਾ ਵੇ ਉਮ੍ਰਾਂ ਦੇ ਸਰਵਰ ਛਲਿਯੇ ਪਲ੍ਛਿਨ ਭਰ ਸੁਕ ਜਾਂਦੇ ਸਾਹਵਾਂ ਦੇ ਪਾਨੀ ਪੀ ਲੈ ਵੇ ਅਡ਼੍ਇਯਾ ਅਨਚਾਹਿਯਾਂ ਫਿਟ ਜਾਂਦੇ ਭਲਕੇ ਨ ਸਾਨੂਂ ਦਈਂ ਵੇ ਉਲਮਡਾ ... Read More »

ਉਧਾਰਾ ਗੀਤ

ਸਾਂਨੂਂ ਪ੍ਰਭ ਜੀ, ਇਕ ਅਦ ਗੀਤ ਅਧਾਰਾ ਹੋਰ ਦੇਯੋ. ਸਾਡੀ ਬੁਝਦੀ ਜਾਂਦੀ ਆੱਗ, ਅਂਗਾਰਾ ਹੋਰ ਦੇਯੋ. ਮੈਂ ਨਿੱਕੀ ਉਮ੍ਰੇ ਸਾਰਾ ਦਰ੍ਦ ਹਂਡਾ ਬੈਠਾ, ਸਾਡੀ ਜੋਬਨ ਰੁਤ ਲਈ, ਦਰ੍ਦ ਕੁਂਆਰਾ ਹੋਰ ਦੇਯੋ. Read More »

Scroll To Top
Skip to toolbar