Religion ਧਰਮ

ਪੰਜਾਬ ਇੱਕ ਬਹੁ-ਧਰਮੀ ਰਾਜ ਹੈ। ਸਿੱਖੀ ਅਤੇ ਹਿੰਦੂ ਮੱਤ ਇੱਥੇ ਮੰਨੇ ਜਾਣ ਵਾਲੇ ਪ੍ਰਮੁੱਖ ਧਰਮ ਹਨ। ਇਸਲਾਮ, ਈਸਾਈ ਮੱਤ, ਜੈਨ ਮੱਤ ਵੀ ਇੱਥੇ ਘੱਟ ਗਿਣਤੀ ਵਿਚ ਮੰਨੇ ਜਾਣ ਵਾਲੇ ਧਰਮ ਹਨ। ਪੰਜਾਬੀ, ਜੋ ਕਿ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ, ਪੰਜਾਬ ਦੀ ਰਾਜ ਭਾਸ਼ਾ ਹੈ।
ਧਰਮ ਜਨ ਸੰਖਿਆ %
ਸਭ 24,358,999 100%
ਸਿੱਖ 14,592,387 59.91%
ਹਿੰਦੂ 8,997,942 36.94%
ਮੁਸਲਮਾਨ 382,045 1.57 %
ਈਸਾਈ 292,800 1.20 %
Buddhists 41,487 0.17 %
ਜੈਨ 39,278 0.16 %
ਬਾਕੀ 8,594 0.04 %

Leave a Reply

Your email address will not be published. Required fields are marked *