ਜੀ ਆਇਆਂ ਨੂੰ
You are here: Home >> Unknown ਅਗਿਆਤ >> Suhan Laggeya Suchet ho Jana/ਛੁਹਣ ਲੱਗਿਆਂ ਸਚੇਤ ਹੋ ਜਾਣਾ

Suhan Laggeya Suchet ho Jana/ਛੁਹਣ ਲੱਗਿਆਂ ਸਚੇਤ ਹੋ ਜਾਣਾ

ਛੁਹਣ ਲੱਗਿਆਂ ਸਚੇਤ ਹੋ ਜਾਣਾ
ਮੇਰੇ ਹੱਥਾਂ ਦਾ ਰੇਤ ਹੋ ਜਾਣਾ

ਪਿਆਸ ਬਚ ਰਹਿਣੀ ਹੋਂਠ ਸੜ ਜਾਣੇ
ਮੈਂ ਤੜਪਣਾ ਤੇ ਪ੍ਰੇਤ ਹੋ ਜਾਣਾ

ਖਾਕ ਸਾਂ ਫੇਰ ਖਾਕ ਹੀ ਮੁੜ ਕੇ
ਮੈਂ ਵੀ ਗੀਤਾਂ ਸਮੇਤ ਹੋ ਜਾਣਾ

ਚਮਕਣਾ ਨੀਰ ਝਿੰਮਣਾਂ ਹੇਠੋਂ
ਨਸ਼ਰ ਤੇਰਾ ਵੀ ਭੇਤ ਹੋ ਜਾਣਾ

ਫਿਰ ਤੇਰੇ ਆਉਣ ਦੀ ਖਬਰ ਸੁਣ ਕੇ
ਹਾੜ ਮੇਰੇ ਨੇ ਚੇਤ ਹੋ ਜਾਣਾ

About OXO Team

Profile photo of OXO Team
Click on a tab to select how you'd like to leave your comment

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>

  ਪੰਜਾਬੀ     English ਪੰਜਾਬੀ

Scroll To Top
Skip to toolbar