ਜੀ ਆਇਆਂ ਨੂੰ
You are here: Home >> Tag Archives: ਅਜ ਮੇਰੇ ਕੋਲੋ ਕਚ ਦਾ ਗਲਾਸ ਟੁਟਿਆ

Tag Archives: ਅਜ ਮੇਰੇ ਕੋਲੋ ਕਚ ਦਾ ਗਲਾਸ ਟੁਟਿਆ

Feed Subscription

Namashkar /ਨਮਸਕਾਰ

ਉਸਨੂੰ ਤੱਕ ਕੇ ਉਹ ਜੋ ਤੇਰੇ ਸੀਨੇ ਵਿਚੋਂ ਫੁੱਲ ਖਿੜਿਆ ਸੀ ਉਹ ਮੇਰੇ ਤੋਂ ਜਰ ਨਾ ਹੋਇਆ ਮੈਂ ਉਸ ਫੁੱਲ ਨੂੰ ਵਰਜਣ ਲੱਗਾ ਮੇਰੇ ਸੀਨੇ ਵਿਚੋਂ ਹੀ ਆਵਾਜ਼ ਇਹ ਆਈ : ਐ ਮੇਰੇ ਮਨ ਇਹ ਤਾਂ ਐਵੇਂ ਵਹਿਮ ਹੈ ਤੇਰਾ ਕਿ ਵਰਜੇ ਹੋਏ ਫੁੱਲ ਮੁਰਝਾ ਕੇ ਮਰ ਜਾਂਦੇ ਨੇ ਵਰਜੇ ... Read More »

Nai Likhan Dindi Kavita Aaj/ਨਹੀਂ ਲਿਖਣ ਦਿੰਦੀ ਕਵਿਤਾ ਅੱਜ

ਨਹੀਂ ਲਿਖਣ ਦਿੰਦੀ ਕਵਿਤਾ ਅੱਜ ਅੰਦਰਲੀ ਅੱਗ ਸਾੜਦੀ ਹੈ ਵਰਕੇ ਇਕ ਇਕ ਕਰਕੇ ਨਹੀਂ ਚਾਹਿਦੀ ਮੈਨੂੰ ਕਵਿਤਾ ਆਖਦੀ ਹੈ ਅੱਗ ਮੈਨੂੰ ਚਾਹਿਦੀ ਹੈ ਤੇਰੀ ਛਾਤੀ ਦਹਿਕਣ ਲਈ ਕਿਸ ਦੀ ਕਵਿਤਾ ਹੈ ਕਿਸ ਦੀ ਕਵਿਤਾ ਹੈ ਜੋ ਮੈਨੂੰ ਕਵਿਤਾ ਲਿਖਣ ਨਾ ਦੇਵੇ ਧਿਆਨ ਮੇਰੇ ਨੂੰ ਮੇਰੇ ਦੁੱਖ ਦੀ ਨੋਕ ਤੇ ਟਿਕਣ ... Read More »

Tu Mere Dhrakhta Te Vashdi Ghtta Hai/ਤੂੰ ਮੇਰੇ ਦਰਖਤਾਂ ‘ਤੇ ਵਸਦੀ ਘਟਾ ਹੈਂ

ਤੂੰ ਮੇਰੇ ਦਰਖਤਾਂ ‘ਤੇ ਵਸਦੀ ਘਟਾ ਹੈਂ ਤੂੰ ਸਦੀਆਂ ਦੀ ਮੇਰੀ ਤਪਿਸ਼ ਦਾ ਸਿਲਾ ਹੈਂ ਜਿਦੇ ਸਦਕਾ ਮੰਨਦਾਂ ਖੁਦਾਈ ਦਾ ਦਾਅਵਾ ਮੇਰੀ ਜ਼ਿੰਦਗੀ ‘ਚ ਤੂੰ ਉਹ ਮੁਅਜਜ਼ਾ ਹੈਂ ਮੇਰੇ ਬਿਆਬਾਨਾਂ ਦੇ ਵਿਚ ਆਣ ਲੱਥਾ ਤੂੰ ਫੁੱਲਾਂ ਦਾ ਕੋਈ ਜਿਵੇਂ ਕਾਫਿਲਾ ਹੈਂ ਤੇਰੇ ਸੀਨੇ ਲੱਗ ਕੇ ਮੈਂ ਖੁਦ ਨਜ਼ਮ ਹੋਜਾਂ ਮੈਂ ... Read More »

Hun Vakat Chaal Aishi Koi Hor Chal Geya Hai / ਹੁਣ ਵਕਤ ਚਾਲ ਐਸੀ ਕੋਈ ਹੋਰ ਚਲ ਗਿਆ ਹੈ

ਹੁਣ ਵਕਤ ਚਾਲ ਐਸੀ ਕੋਈ ਹੋਰ ਚਲ ਗਿਆ ਹੈ ਮੇਰੀ ਨਜ਼ਮ ਤੋਂ ਗ਼ਜ਼ਲ ਤੋਂ ਅੱਗੇ ਨਿਕਲ ਗਿਆ ਹੈ ਸਭ ਲੋਕ ਚੁੱਕੀ ਫਿਰਦੇ ਹੁਣ ਆਪਣੇ ਆਪਣੇ ਲਾਂਬੂ, ਉਹ ਤੇਰੀ ਰੌਸ਼ਨੀ ਦਾ ਸੂਰਜ ਹੀ ਢਲ ਗਿਆ ਹੈ ਮੇਰੀ ਗੱਲ ਹੁਣ ਸੁਣੇਗਾ, ਕੋਈ ਉਗਦਾ ਬੀਜ ਸ਼ਾਇਦ, ਜੰਗਲ ਤਾਂ ਹੁਣ ਹਵਾ ਦੀ ਸਾਜ਼ਿਸ਼ ‘ਚ ... Read More »

Paidh Da Harff/ਪੈੜ ਦਾ ਹਰਫ਼

ਪੈੜ ਦਾ ਹਰਫ਼ ਕਦੋਂ ਥਲ ‘ਤੇ ਲਿਖਣ ਦੇਂਦਾ ਏ ਰੇਤ ਦਾ ਸੇਕ ਕਦੋਂ ਪੈਰ ਟਿਕਣ ਦੇਂਦਾ ਏ ਤੋੜ ਲੈ ਜਾਣਗੇ ਲੋਕੀਂ ਜੇ ਨਾ ਤੋੜੇਗੀ ਹਵਾ ਕੌਣ ਫੁੱਲਾਂ ਨੂੰ ਘੜੀ ਪਹਿਰ ਟਿਕਣ ਦੇਂਦਾ ਏ ਡੋਬ ਲੈਂਦਾ ਏ ਕਲੇਜੇ ਵਿਚ ਖ਼ੰਜਰ ਵਾਂਗੂੰ ਦਰਦ ਸੂਰਜ ਨੂੰ ਕਦੋਂ ਐਵੇਂ ਮਿਟਣ ਦੇਂਦਾ ਏ ਖ਼ਾਕ ਕਰ ... Read More »

Ohna Te Reham Kroge Ta Karnge Oh Vi/ ਉਨ੍ਹਾਂ ‘ਤੇ ਰਹਿਮ ਕਰੋਗੇ ਤਾਂ ਕਰਨਗੇ ਉਹ ਵੀ

ਉਨ੍ਹਾਂ ‘ਤੇ ਰਹਿਮ ਕਰੋਗੇ ਤਾਂ ਕਰਨਗੇ ਉਹ ਵੀ ਨਹੀਂ ਤਾਂ ਤੜਪ ਕੇ ਵਿਹੁ ਨਾਲ ਭਰਨਗੇ ਉਹ ਵੀ ਨਿਆਂ ਕਰੋਗੇ ਉਨ੍ਹਾਂ ਨਾਲ ਤਾਂ ਭਲਾ ਹੋਊ ਨਹੀਂ ਤਾਂ ਕਹਿਰ ਦੇ ਕਾਨੂੰਨ ਘੜਨਗੇ ਉਹ ਵੀ ਜਿਨ੍ਹਾਂ ਦਾ ਜਿਉਣ ਹੈ ਮੌਤੋਂ ਬੁਰਾ, ਉਨ੍ਹਾਂ ਹੱਥੋਂ ਜਿਨ੍ਹਾਂ ਨੂੰ ਜ਼ਿੰਦਗੀ ਪਿਆਰੀ ਹੈ ਮਰਨਗੇ ਉਹ ਵੀ ਮੈਂ ਪੱਤੇ ... Read More »

Meri Katha Na Kite Pohn Vich Bikhar Jawe/ ਮੇਰੀ ਕਥਾ ਨਾ ਕਿਤੇ ਪੌਣ ਵਿਚ ਬਿਖਰ ਜਾਵੇ

ਮੇਰੀ ਕਥਾ ਨਾ ਕਿਤੇ ਪੌਣ ਵਿਚ ਬਿਖਰ ਜਾਵੇ ਮੇਰੀ ਤਮੰਨਾ ਹੈ ਇਹ ਰਾਤੋ ਰਾਤ ਮਰ ਜਾਵੇ ਸਫ਼ਾ ਹੀ ਜਿਸਦੇ ਸੁਖ਼ਨ ਦੀ ਤਪਿਸ਼ ਤੋਂ ਡਰ ਜਾਵੇ ਤਾਂ ਓਸ ਸੁਲਗਦੇ ਸ਼ਾਇਰ ਦੀ ਅੱਗ ਕਿਧਰ ਜਾਵੇ ਨਾ ਸਾਂਭੇ ਯਾਰ ਦਾ ਦਾਮਨ ਨਾ ਸ਼ਾਇਰੀ ਦੀ ਸਤਰ ਰਲੇ ਨਾ ਖ਼ਾਕ ਵਿਚ ਉਹ ਹੰਝੂ ਤਾਂ ਕਿਧਰ ... Read More »

Hai Kavita ,Mai Mudh Aaya Ha / ਹੇ ਕਵਿਤਾ, ਮੈਂ ਮੁੜ ਆਇਆ ਹਾਂ

ਹੇ ਕਵਿਤਾ, ਮੈਂ ਮੁੜ ਆਇਆ ਹਾਂ ਤੇਰੇ ਉਚੇ ਦੁਆਰ ਜਿੱਥੇ ਹਰਦਮ ਸਰਗਮ ਗੂੰਜੇ ਹਰ ਗਮ ਦਏ ਨਿਵਾਰ ਕਿਸ ਨੂੰ ਆਖਾਂ, ਕਿੱਧਰ ਜਾਵਾਂ ਤੇਰੇ ਬਿਨ ਕਿਸ ਨੂੰ ਦਿਖਲਾਵਾਂ ਇਹ ਜੋ ਮੇਰੇ ਸੀਨੇ ਖੁੱਭੀ ਅਣਦਿਸਦੀ ਤਲਵਾਰ ਰੱਤ ਦੇ ਟੇਪੇ ਸਰਦਲ ਕਿਰਦੇ ਜ਼ਖਮੀ ਹੋ ਹੋ ਪੰਛੀ ਗਿਰਦੇ ਤੂੰ ਛੋਹੇਂ ਤਾਂ ਫਿਰ ਉਡ ਜਾਂਦੇ ... Read More »

Tere Bin Jee Sake Na Ehu Ta Nahi /ਤੇਰੇ ਬਿਨ ਜੀ ਸਕੇ ਨਾ, ਇਉਂ ਤਾਂ ਨਹੀਂ

ਤੇਰੇ ਬਿਨ ਜੀ ਸਕੇ ਨਾ, ਇਉਂ ਤਾਂ ਨਹੀਂ, ਤੇਰੇ ਬਿਨ ਦਿਨ ਪਰ ਇਉਂ ਗੁਜ਼ਰਦੇ ਨੇ ਚੰਦ ਸੂਰਜ ਜਿਵੇਂ ਕਿ ਸਫ਼ਰੇ ਨੇ, ਜੇਹੇ ਡੁਬਦੇ ਨੇ ਤੇਹੇ ਚੜ੍ਹਦੇ ਨੇ ਲਫ਼ਜ਼ ਡਰਦੇ ਨੇ ਕੋਰੇ ਸਫਿਆਂ ਤੋਂ, ਤੇ ਸਫ਼ੇ ਨਜ਼ਮ ਕੋਲੋਂ ਡਰਦੇ ਨੇ ਅੱਗ ਦੇ ਲਾਂਬੂ ਧੂੰਏ ਦੀ ਭਾਸ਼ਾ ਵਿਚ, ਤਰਜਮਾ ਹਰ ਸਤਰ ਦਾ ... Read More »

Hai Mere Sihne Ch Kaphn Mai Imdhyan Ch Ha / ਹੈ ਮੇਰੇ ਸੀਨੇ ‘ਚ ਕੰਪਨ ਮੈਂ ਇਮਤਿਹਾਨ ‘ਚ ਹਾਂ

ਹੈ ਮੇਰੇ ਸੀਨੇ ‘ਚ ਕੰਪਨ ਮੈਂ ਇਮਤਿਹਾਨ ‘ਚ ਹਾਂ ਮੈਂ ਖਿੱਚਿਆ ਤੀਰ ਹਾਂ ਐਪਰ ਅਜੇ ਕਮਾਨ ‘ਚ ਹਾਂ ਹਾਂ ਤੇਗ ਇਸ਼ਕ ਦੀ ਪਰ ਆਪਣੇ ਹੀ ਸੀਨੇ ਵਿਚ ਕਦੇ ਮੈਂ ਖੌਫ ਕਦੇ ਰਹਿਮ ਦੀ ਮਿਆਨ ‘ਚ ਹਾਂ ਬਚਾਈਂ ਅੱਜ ਤੂੰ ਕਿਸੇ ਸੀਨੇ ਲੱਗਣੋਂ ਮੈਨੂੰ ਕਿ ਅੱਜ ਮੈਂ ਪੰਛੀ ਨਹੀਂ, ਤੀਰ ਹਾਂ, ... Read More »

Scroll To Top
Skip to toolbar