ਜੀ ਆਇਆਂ ਨੂੰ
You are here: Home >> Tag Archives: ਪੰਜਾਬੀ (page 20)

Tag Archives: ਪੰਜਾਬੀ

Feed Subscription

ਡਾਕਟਰ ਮਰੀਜ਼

ਡਾਕਟਰ ਮਰੀਜ਼ ਦੇ ਦੋਸਤ ਨੂੰ : ਜੇ ੧ ਘੰਟਾ ਪਹਿਲਾਂ ਲੈ ਆਉਂਦੇ ਤਾਂ ਅਸੀਂ ਇਸ ਨੂੰ ਬਚਾ ਲੇਂਦੇ . . . ਮਰੀਜ਼ ਦਾ ਦੋਸਤ: ਡਾਕਟਰ ਸਾਬ ਅਜੇ 15 min ਪਹਿਲਾਂ ਤਾਂ accident ਹੋਇਆ ਏ Read More »

ਸਲਾਹ ਦੁਸ਼ਮਣਾਂ ਦੀ ਵੀ ਲੈ ਲਈਏ ਤਾਂ ਕੀ ਮਾੜੈ

…..ਕਿਸੇ ਦੀ ਦੋਸਤੀ ਚ ਪੈ ਲਈਏ ਤਾਂ ਕੀ ਮਾੜੈ ਸਲਾਹ ਦੁਸ਼ਮਣਾਂ ਦੀ ਵੀ ਲੈ ਲਈਏ ਤਾਂ ਕੀ ਮਾੜੈ ਸੂਟ ਬੂਟ ਵਿਚ ਰਹਿਨੇ ਆਂ ਕੋਈ ਮਾੜੀ ਗੱਲ ਨਹੀ ਕੁੜਤੇ ਚਾਦਰੇ ਵਿਚ ਵੀ ਰਹਿ ਲਈਏ ਤਾਂ ਕੀ ਮਾੜੈ ਜੋ ਜਿੱਤ ਆਵੇ ਸਦਾ, ਖਿਡਾਰੀ ਓਹੀ ਨਹੀ ਹੁੰਦਾ ਕਿਸੇ ਦੇ ਭਲੇ ਵਾਸ੍ਤੇ ਢਹਿ ਲਈਏ ... Read More »

ਸੱਸੀ ਪੁੰਨੂੰ

ਸੂਰਤ ਦੇਖ ਇਆਲ਼ੀ ਡਰਿਆ ਆਫ਼ਤ ਮਾਰ ਨਾ ਜਾਵੇ ਆਦਮ ਰੂਪ ਜ਼ਨਾਨੀ ਸੂਰਤ ਥਲ ਮਾਰੂ ਕੱਦ ਆਵੇ ਜਿਉਂ ਜਿਉਂ ਸਣੇ ਅਵਾਜ਼ ਸੱਸੀ ਦੀ ਛੁਪ ਛੁਪ ਜਾਣ ਬਚਾਵੇ ਪਾਸ਼ਮ ਹੋਣ ਜਿਨ੍ਹਾਂ ਦਿਨ ਉਲਟੇ ਸਭ ਉਲਟੀ ਬਣ ਜਾਵੇ ਕੂਕ ਪੁਕਾਰ ਨਿਰਾਸ ਸੱਸੀ ਦੇ ਖੋਜ ਬਣੇ ਮੁੜ ਦੌੜੀ ਦਿਲ ਨੂੰ ਸਾੜ ਥਲਾਂ ਦੀ ਗਰਮੀ ... Read More »

ਸੱਸੀ ਪੁੰਨੂੰ

ਦਾਰੂ ਦਰਦ ਹਿਜਰ ਦਾ ਕਰਕੇ ਖੋਜ ਲੀਏ ਗੱਲ ਲਾਏ ਫਿਰ ਭੀ ਡਰਦੀ ਲਾ ਨਾ ਸਕਦੀ ਮਤ ਇਹ ਭੀ ਮਿਟ ਜਾਏ ਫਿਰ ਕਰ ਦੇਖ ਰਹੀ ਹੋਰ ਦੂਰ ਜਾ ਖੋਜ ਨਾ ਨਜ਼ਰੀ ਪਾਏ ਹਾਸ਼ਿਮ ਫਿਰ ਵਿਸਾਹ ਨਾ ਕਰਦੀ ਵਾਂਗ ਪੁਨੂੰ ਛਿੱਲ ਜਾਏ ਕਾਕਾ ਨਾਮ ਇਆਲ਼ੀ ਆਹਾ ਉਸ ਗੁਰੂ ਵਿਚ ਚੂਰ ਦਾ! ਡਿੱਠਾ ... Read More »

ਬੜਾ ਉੱਚਾ ਵੀ ਹੋਵੇ ਰੁੱਖ, ਹਰਿੱਕ ਦਾ ਹੀ ਭਲਾ ਕਰਦੈ

ਹਮੇਸ਼ਾ ਨੀਵਿਆਂ ਰੁੱਖਾਂ ਨੂ, ਹੀ ਫਲ ਲੱਗਿਆ ਕਰਦੈ ਬੜਾ ਉੱਚਾ ਵੀ ਹੋਵੇ ਰੁੱਖ, ਹਰਿੱਕ ਦਾ ਹੀ ਭਲਾ ਕਰਦੈ ਅਸਾਡਾ ਦੋਸ਼ ਨਾ ਕੋਈ, ਤੇ ਉਸ ਨੂੰ ਹੋਸ਼ ਨਾ ਕੋਈ ਸਜ਼ਾਏ ਮੌਤ ਦਾ ਜਾਰੀ ਸਨਮ ਕਿਓਂ ਫੈਸਲਾ ਕਰਦੈ ਇਹ ਹੰਝੂ ਵੀ ਸੁਕਾ ਦਿੰਦੈ, ਤੜਪਣਾਂ ਵੀ ਸਿਖਾ ਦਿੰਦੈ ਕਦੇ ਪਰ ਇਸ ਤੋਂ ਵੀ ... Read More »

ਸੱਸੀ ਪੁੰਨੂੰ

ਸਿਰ ਧਰ ਖੋਜ ਅਤੇ ਗ਼ਸ਼ ਆਇਆ ਮੌਤ ਸੱਸੀ ਦੀ ਆਈ ਖ਼ੁਸ਼ ਰਹੋ ਯਾਰ ਅਸਾਂ ਤੁਧ ਕਾਰਨ ਥਲ ਵਿਚ ਜਾਣ ਗਵਾਈ ਗਰਮੀ ਸਾੜ ਗਈ ਦੱਮ ਉਕਿਸੇ ਤਿੰਨ ਥੋਂ ਜਾਣ ਸੁਧਾਈ ਹਾਸ਼ਿਮ ਕਰ ਲੱਖ ਲੱਖ ਸ਼ੁਕਰਾਨੇ ਇਸ਼ਕ ਵੱਲੋਂ ਰ ਹ ਆਈ ਕਰਕੇ ਧਿਆਨ ਇਆਲ਼ੀ ਦਿਲ ਵਿੱਚ ਸੋਚ ਕਰੇ ਉਸ ਗੱਲ ਦੀ ਕੱਦ ... Read More »

ਸੱਸੀ ਪੁੰਨੂੰ

ਓੜਕ ਵਕਤ ਕਹਿਰ ਦੀਆਂ ਕੂਕਾਂ ਸਨ ਪੱਥਰ ਢਿੱਲ ਜਾਏ ਜਿਸ ਉਸ ਉਠ ਪੁਨੂੰ ਨੂੰ ਖਿੜਿਆ ਮਰ ਦੋਜ਼ਖ਼ ਵੱਲ ਜਾਏ ਯਾ ਇਸ ਨੀਰ ਲੱਗੇ ਵਿਚ ਬਿਰਹੋਂ ਵਾਂਗ ਸੱਸੀ ਜਲ ਜਾਏ ਹਾਸ਼ਿਮ ਮੌਤ ਪਵੇ ਕਰਹਾਂ ਨੂੰ ਤੁਖ਼ਮ ਜ਼ਮੀਨੋਂ ਜਾਏ ਫਿਰ ਮੁੜ ਸਮਝ ਕਰੇ ਲੱਖ ਤੋਬਾ ਬਹੁਤ ਬੇ ਅਦਬੀ ਹੋਈ ਜਿਸ ਪਰ ਯਾਰ ... Read More »

ਭੁੱਲ

———————ਭੁੱਲ———————- ਮੰਨਦੇ ਹਾਂ ਮਿਤਰਾ ਕਈ ਵਾਰੀ, ਐਵੇਂ ਹੀ ਗਲਤੀ ਹੋ ਜਾਂਦੀ, ਸਹਿਜੇ ਸਹਿਜੇ ਤੁਰਦੇ ਵੀ ਕਈ ਵਾਰੀ ਜਲਦੀ ਹੋ ਜਾਂਦੀ, ਪਰ ਗਲਤੀ ਕਰ ਦਿਲ ਹਾਰਨ ਨੂੰ, ਇਓਂ ਜੀਣਾ ਨਹੀਂ ਕਹਿੰਦੇ, ਸੁਬ੍ਹਾ ਦਾ ਭੁਲਿਆ ਸ਼ਾਮ ਨੂੰ ਆਜੇ ਭੁਲਿਆ ਨਹੀਂ ਕਹਿੰਦੇ,   ਤੂੰ ਇਕੱਲਾ ਤਾਂ ਨਹੀਂ ਜੋ ਕਰ ਬੈਠਾ, ਹਰੇਕ ਦੀ ਇਹੀ ... Read More »

ਯਾਦਾਂ

———————ਯਾਦਾਂ——————–   ਹਾਂ ਸੱਜਣ ਬੜੇ ਦਿਨਾਂ ਬਾਜੋਂ ਤੇਰੇ ਸ਼ਹਿਰ ਦਾ ਗੇੜਾ ਲਾਇਆ ਸੀ, ਫਿਰ ਓਹੀ ਗੀਤ ਜਿਹਾ ਛਿੜਿਆ ਸੀ, ਫਿਰ ਓਹੀ ਰਾਗ ਸੁਣਾਇਆ ਸੀ, ਫਿਰ ਯਾਦ ਆਏ ਕਈ ਬੀਤੇ ਪੱਲ, ਉਹਨਾਂ ਪਿਆਰ ਭਰੇ ਚਾਰ ਚੁਫੇਰਿਆਂ ਦੀ, ਇਸ ਸ਼ਹਿਰ ਨਾਲ ਜੁੜੀਆਂ ਨੇ ਯਾਦਾਂ, ਕੁਝ ਤੇਰੀਆਂ ਵੀ ਕੁਝ ਮੇਰੀਆਂ ਵੀ,   ਜਦੋਂ ... Read More »

—————-ਕਾਵਿ ਭੜਾਸ————-

—————-ਕਾਵਿ ਭੜਾਸ————- ……..ਬੜੇ ਅੱਜ ਠੰਡਿਆਂ ਮੁਲ੍ਕਾਂ ਦੇ ਡੱਡੂ ਟੱਪ ਰਹੇ ਨੇ …….ਕਿ ਲਗਦਾ ਇੰਡੀਆ ਚ ਤੇਜ਼ ਬਾਰਿਸ਼ ਹੋ ਰਹੀ ਐ …..ਕਿ ਹੋਇਆ ਧਰ ਲਈ ਤਲਵਾਰ ਵੈਰੀ ਸਾਣ ਦੇ ਉੱਤੇ ….ਮੇਰੇ ਵੀ ਹੱਥ ਸੱਜੇ ਚ ਕੱਲ ਦੀ ਖਾਰਿਸ਼ ਹੋ ਰਹੀ ਐ …ਕਿ ਜਿਹੜੇ ਮੂੰਹ ਚੋਂ ਸੀ ਕੱਲ ਅੱਗ ਵਰਗੇ ਬੋਲ ਕੱਡੇ ... Read More »

Scroll To Top
Skip to toolbar