ਜੀ ਆਇਆਂ ਨੂੰ
You are here: Home >> Tag Archives: Maa Boli (page 83)

Tag Archives: Maa Boli

Feed Subscription

ਹੀਰ ਵਾਰਿਸ ਸ਼ਾਹ: ਬੰਦ 204(ਕਾਜ਼ੀ ਨਾਲ ਹੀਰ ਦਾ ਸਵਾਲ ਜਵਾਬ)

ਕਾਜ਼ੀ ਸੱਦਿਆ ਪੜ੍ਹਨ ਨਕਾਹ ਨੂੰ ਜੀ ਨੱਢੀ ਵਿਹਰ ਬੈਠੀ ਨਾਹੀਂ ਬੋਲਦੀ ਹੈ ਮੈਂ ਤਾਂ ਮੰਗ ਰੰਝੇਟੇ ਦੀ ਹੋ ਚੁੱਕੀ ਮਾਂਉਂ ਕੁਫਰ ਤੇ ਜ਼ੈਬ ਕਿਉਂ ਤੋਲਦੀ ਹੈ ਨਜ਼ਾਅ ਵਕਤ ਸ਼ੈਤਾਨ ਜਿਉਂ ਦੇ ਪਾਣੀ ਪਈ ਜਾਨ ਜ਼ਰੀਬ ਦੀ ਡੋਲਦੀ ਹੈ ਅਸਾਂ ਮੰਗ ਦਰਗਾਹ ਥੀਂ ਲਿਆ ਰਾਂਝਾ ਸਿਦਕ ਸੱਚ ਜ਼ਬਾਨ ਥੀਂ ਬੋਲਦੀ ਹੈ ... Read More »

ਹੀਰ ਵਾਰਿਸ ਸ਼ਾਹ: ਬੰਦ 205(ਕਾਜ਼ੀ ਦਾ ਉੱਤਰ)

ਕਾਜ਼ੀ ਮਹਿਕਮੇ ਵਿੱਚ ਇਰਸ਼ਾਦ ਕੀਤਾ ਮੰਨ ਸ਼ਰ੍ਹਾ ਦਾ ਹੁਕਮ ਜੇ ਜੀਵਨਾ ਈ ਬਾਅਦ ਮੌਤ ਦੇ ਨਾਲ ਈਮਾਨ ਹੀਰੇ ਦਾਖ਼ਲ ਵਿੱਚ ਬਹਿਸ਼ਤ ਦੇ ਥੀਵਨਾ ਈ ਨਾਲ ਜ਼ੌਕ ਦੇ ਸ਼ੌਕ ਦਾ ਨੂੰਰ ਸ਼ਰੱਬ ਤ ਵਿੱਚ ਜੰਨਤ। ਇ ਅਦਨ ਦੇ ਪੀਵਨਾ ਈ ਚਾਦਰ ਨਾਲ ਹਿਆ ਦੇ ਸਤਰ ਕੀਜੇ ਕਾਹ ਦਰਜ਼ ਹਰਾਮ ਦੀ ਸੀਵਨਾ ... Read More »

ਹੀਰ ਵਾਰਿਸ ਸ਼ਾਹ: ਬੰਦ 206(ਜਵਾਬ ਹੀਰ)

ਹੀਰ ਆਖਦੀ ਜੀਵਨਾ ਭਲਾ ਸੋਈ ਜਿਹੜਾ ਹੋਵੇ ਭੀ ਨਾਲ ਈਮਾਨ ਮੀਆਂ ਸਭੋ ਜੱਗ ਫਾਨੀ ਹਿੱਕੋ ਰੱਬ ਬਾਕੀ ਹੁਕਮ ਕੀਤਾ ਹੈ ਰੱਬ ਰਹਿਮਾਨ ਮੀਆਂ ’ਕੁਲੇ ਸ਼ੈਈਇਨ ਖ਼ਲਕਨਾ ਜ਼ੋਜਈਨੇ’ ਹੁਕਮ ਆਇਆ ਹੈ ਵਿੱਚ ਕੁਰਾਨ ਮੀਆਂ ਮੇਰੇ ਇਸ਼ਕ ਨੂੰ ਜਾਣਦੇ ਧੌਲ ਬਾਸ਼ਕ ਲੌਹ ਕਲਮ ਤੇ ਜ਼ਮੀਂ ਆਸਮਾਨ ਮੀਆਂ Read More »

ਹੀਰ ਵਾਰਿਸ ਸ਼ਾਹ: ਬੰਦ 207(ਉੱਤਰ ਕਾਜ਼ੀ)

ਜੋਬਲ ਰੂਪ ਦਾ ਕੁੱਝ ਵਸਾਹ ਨਾਹੀਂ ਮਾਨ ਮੱਤੀਏ ਮੁਸ਼ਕ ਲਪੇਟੀਏ ਨੀ ਨਬੀ ਹੁਕਮ ਨਕਾਹ ਫਰਮਾ ਦਿੱਤਾ ‘ਫਇਨਕਿਹੂ’ ਮਨ ਲੈ ਬੇਟੀਏ ਨੀ ਕਦੀ ਦੀਨ ਇਸਲਾਮ ਦੇ ਰਾਹ ਟੁਰੀਏ ਜੜ੍ਹ ਕੁਫਰ ਦੀ ਜਿਉ ਥੋਂ ਪੁੱਟੀਏ ਨੀ ਜਿਹੜੇ ਛੱਡ ਹਲਾਲ ਹਰਾਮ ਤੱਕਣ ਵਿੱਚ ਹਾਵੀਆ ਦੋਜ਼ਖੇ ਸੁੱਟਈਏ ਨੀ ਖੇੜਾ ਹੱਕ ਹਲਾਲ ਕਬੂਲ ਕਰ ਤੂੰ ... Read More »

ਹੀਰ ਵਾਰਿਸ ਸ਼ਾਹ: ਬੰਦ 208(ਉੱਤਰ ਹੀਰ)

ਕਲੂਬੁਲ ਮੋਮਨੀਨ ਅਰਸ਼ ਅੱਲਾਹ ਤੁਆਲਾ ਕਾਜ਼ੀ ਅਰਸ਼ ਖੁਦਾਏ ਦਾ ਢਾ ਨਾਹੀਂ ਜਿੱਥੇ ਰਾਂਝੇ ਦੇ ਇਸ਼ਕ ਮੁਕਾਮ ਕੀਤਾ ਓਥੇ ਖੋੜਿਆਂ ਦੀ ਕੋਈ ਵਾਹ ਨਾਹੀਂ ਏਹੀ ਚੜ੍ਹੀ ਗੋਲੇਰ ਮੈਂ ਇਸ਼ਕ ਵਾਲੀ ਜਿੱਥੇ ਹੋਰ ਕੋਈ ਚਾੜ੍ਹ ਲਾਹ ਨਾਹੀਂ ਜਿਸ ਜੀਵਨੇ ਕਾਨ ਈਮਾਨ ਵੇਚਾਂ ਏਹਾ ਕੌਣ ਜੋ ਅੰਤ ਫਨਾਹ ਨਾਹੀਂ ਜੇਹਾ ਰੰਘੜਾਂ ਵਿੱਚ ਨਾ ... Read More »

ਹੀਰ ਵਾਰਿਸ ਸ਼ਾਹ: ਬੰਦ 209(ਕਾਜ਼ੀ ਦਾ ਉੱਤਰ)

ਦੁੱਰੇ ਸ਼ਰ੍ਹਾ ਦੇ ਮਾਰ ਉਧੇੜ ਦੇਸਾਂ ਕਰਾਂ ਉਮਰ ਖਤਾਬ ਦਾ ਨਿਆਉਂ ਹੀਰੇ ਘਤ ਕੱਖਾਂ ਦੇ ਵਿੱਚ ਮੈਂ ਸਾੜ ਸੁੱਟਾਂ ਕੋਈ ਵੇਖਸੀ ਪਿੰਡ ਗਰਾਉਂ ਹੀਰੇ ਖੇੜਾ ਕਰੇਂ ਕਬੂਲ ਤਾਂ ਖ਼ੈਰ ਤੇਰੀ ਛੱਡ ਚਾਕ ਰੱਝੇਟੇ ਦਾ ਨਾਂਉਂ ਹੀਰੇ ਅੱਖੀਂ ਮੀਟ ਕੇ ਵਕਲ ਲੰਘਾ ਮੋਈਏ ਇਹ ਜਹਾਨ ਹੈ ਬੱਦਲਾਂ ਛਾਂਉਂ ਹੀਰੇ ਵਾਰਸ ਸ਼ਾਹ ... Read More »

ਹੀਰ ਵਾਰਿਸ ਸ਼ਾਹ: ਬੰਦ 210(ਹੀਰ ਦਾ ਉੱਤਰ)

ਰਲੇ ਦਿਲਾ ਨੂੰ ਪਕੜ ਵਿਛੋੜ ਦੇਂਦੇ ਬੁਰੀ ਬਾਨ ਹੈ ਤਿਨ੍ਹਾਂ ਹਤਿਆਰਿਆਂ ਨੂੰ ਨਿਤ ਸ਼ਹਿਰ ਦੇ ਫਿਕਰ ਗਲਤਾਨ ਰਹਿੰਦੇ ਏਹੋ ਸ਼ਾਮਤਾ ਰੱਬ ਦਿਆਂ ਮਾਰਿਆਂ ਨੂੰ ਖਾਵਨ ਵੱਢੀਆਂ ਨਿਤ ਈਮਾਨ ਵੇਚਣ ਏਹੋ ਮਾਰ ਹੈ ਕਾਜ਼ੀਆਂ ਸਾਰਿਆਂ ਨੂੰ ਰੱਬ ਦੋਜ਼ਖਾਂ ਨੂੰ ਭਰੇ ਪਾ ਬਾਲਣ ਕੇਹਾ ਦੋਸ ਹੈ ਇਹਨਾਂ ਵਿਚਾਰਿਆਂ ਨੂੰ ਵਾਰਸ ਸ਼ਾਹ ਮੀਆਂ ... Read More »

ਹੀਰ ਵਾਰਿਸ ਸ਼ਾਹ: ਬੰਦ 211(ਕਾਜ਼ੀ ਦਾ ਉੱਤਰ)

ਜਿਹੜੇ ਛੱਡ ਕੇ ਰਾਹ ਹਲਾਲ ਦੇ ਨੂੰ ਤੱਕਨ ਨਜ਼ਰ ਹਰਾਮ ਦੀ ਮਾਰੀਅਨ ਗੇ ਕਬਰ ਵਿੱਚ ਬਹਾਇਕੇ ਨਾਲ ਗੁਰਜ਼ਾਂ ਓਥੇ ਪਾਪ ਤੇ ਪੁੰਨ ਨਵਾਰੀਅਨ ਗੇ ਰੋਜ਼ ਹਸ਼ਰ ਦੇ ਦੋਜ਼ਖੀ ਪਕੜ ਕੇ ਤੇ ਘਤ ਅੱਗ ਦੇ ਵਿੱਚ ਨਘਾਰੀਅਨ ਗੇ ਕੂਚ ਵਕਤ ਨਾ ਕਿਸੇ ਹੈ ਸਾਥ ਰਲਨਾਂ ਖਾਲੀ ਦੋਸਤ ਤੇ ਜੇਬ ਭੀ ਝਾੜੀਅਨ ... Read More »

ਹੀਰ ਵਾਰਿਸ ਸ਼ਾਹ: ਬੰਦ 212(ਹੀਰ ਦਾ ਉੱਤਰ)

’ਕਾਲਵਾ ਬਲੀ’ ਦੇ ਦਿੰਹੁ ਨਕਾਹ ਬੱਧਾ ਰੂਹ ਨਬੀ ਦੀ ਆਪ ਪੜ੍ਹਾਇਆ ਈ ਕੁਤਬ ਹੋ ਵਕੀਲ ਬੈਠਾ ਵਿੱਚ ਆ ਬੈਠਾ ਹੁਕਮ ਰੱਬ ਨੇ ਆਣ ਕਰਾਇਆ ਈ ਜਬਰਾਈਲ ਮੇਕਾਈਲ ਗਵਾਹ ਚਾਰੇ ਅਜ਼ਰਾਈਲ ਅਸਰਾਫੀਲ ਆਇਆ ਈ ਅਗਲਾ ਤੋੜ ਕੇ ਹੋਰ ਨਕਾਹ ਪੜ੍ਹਨਾ ਆਖ ਰੱਬ ਨੇ ਕਦੋਂ ਫੁਰਮਾਇਆ ਈ Read More »

ਹੀਰ ਵਾਰਿਸ ਸ਼ਾਹ: ਬੰਦ 213(ਉਹੀ ਚਲਦਾ)

ਜਿਹੜੇ ਇਸ਼ਕ ਦੀ ਅੱਗ ਦੇ ਤਾਉ ਤੱਤੇ ਤਿੰਨ੍ਹਾਂ ਦੋਜ਼ਖਾਂ ਨਾਲ ਕੀ ਵਾਸਤਾ ਈ ਜਿਨ੍ਹਾਂ ਇੱਕ ਦੇ ਨਾਉਂ ਤੇ ਸਿਦਕ ਬੱਧਾ ਓਨ੍ਹਾਂ ਫਿਕਰ ਅੰਦੇਸੜਾ ਕਾਸ ਦਾ ਈ ਆਖਿਰ ਸਿਦਕ ਯਕੀਨ ਤੇ ਕੰਮ ਪੌਸੀ ਮੌਤ ਚਰਜ਼ ਇਹ ਪਤਲਾ ਮਾਸ ਦਾ ਈ ਦੋਜ਼ਖ ਮੋਹਰਿਆਂ ਮਿਲਨ ਬੇਸਿਦਕ ਝੂਠੇ ਜਿਨ੍ਹਾਂ ਬਾਨ ਤੱਕਨ ਆਸ ਪਾਸ ਦਾ ... Read More »

Scroll To Top
Skip to toolbar