ਜੀ ਆਇਆਂ ਨੂੰ
You are here: Home >> Tag Archives: Mahaan rachnavanਮਹਾਨ ਰਚਨਾਵਾਂ (page 30)

Tag Archives: Mahaan rachnavanਮਹਾਨ ਰਚਨਾਵਾਂ

Feed Subscription

ਸਾਉਣ ਦਾ ਮਹੀਨਾ ਬਾਗਾਂ ਵਿਚ ਬੋਲਣ ਮੋਰ

ਸਾਉਣ ਦਾ ਮਹੀਨਾ ਬਾਗਾਂ ਵਿਚ ਬੋਲਣ ਮੋਰ ਮੈਂ ਨਹੀਂ ਸਹੁਰੇ ਜਾਣਾ ਗੱਡੀ ਖਾਲੀ ਮੋੜ। Read More »

ਹੋਰ ਸਈਆਂ ਪੰਜ-ਪੰਜ ਘੜੇ ਚੁਦਕੀਆਂ

ਹੋਰ ਸਈਆਂ ਪੰਜ-ਪੰਜ ਘੜੇ ਚੁਦਕੀਆਂ ਮੇਰਾ ਘੜਾ ਕਿਉਂ ਡੋਲਦਾ ਨੀ ਮੇਰਾ ਚੰਨ ਬੰਗਲ ਵਿਚ ਬੋਲਦਾ ਨੀ।   Read More »

ਸਾਨੂੰ ਭੁੱਲ ਗਿਆ ਰੱਬ ਸੋਹਣਿਆ

ਰੰਗੀ ਪੱਗ ਵਿਚ ਡੱਬ ਸੋਹਣਿਆ ਇਕ ਤੇਰੀ ਯਾਦ ਬਦਲੇ ਸਾਨੂੰ ਭੁੱਲ ਗਿਆ ਰੱਬ ਸੋਹਣਿਆ। Read More »

ਗਨੇਰੀਆਂ-ਗਨੇਰੀਆਂ-ਗਨੇਰੀਆਂ

ਗਨੇਰੀਆਂ-ਗਨੇਰੀਆਂ-ਗਨੇਰੀਆਂ ਕਾਲੀ ਪੱਗ ਨਾ ਬੰਨ੍ਹ ਵੇ ਤੈਨੂੰ ਨਜ਼ਰਾਂ ਲਗਣਗੀਆਂ ਮੇਰੀਆਂ। Read More »

ਆਰੀ-ਆਰੀ-ਆਰੀ

ਆਰੀ-ਆਰੀ-ਆਰੀ ਮੁੰਡਾ ਮੇਰਾ ਰੋਵੇ ਅੰਬਾਂ ਨੂੰ ਤੂੰ ਕਾਹਦਾ ਪਟਵਾਰੀ। Read More »

ਲੋਈ-ਲੋਈ-ਲੋਈ

ਲੋਈ-ਲੋਈ-ਲੋਈ ਖਾਲੀ ਗੱਡੀ ਮੋੜ ਬਾਬਲਾ ਮੇਰੇ ਹਾਣ ਦਾ ਮੁੱਡਾ ਨਾ ਕੋਈ। Read More »

ਚਾਂਦੀ-ਚਾਂਦੀ-ਚਾਂਦੀ

ਚਾਂਦੀ-ਚਾਂਦੀ-ਚਾਂਦੀ ਧੀਏ ਨੀ ਪਸੰਦ ਕਰ ਲਾ ਗੱਡੀ ਭਰੀ ਮੁੰਡਿਆਂ ਦੀ ਜਾਂਦੀ। Read More »

ਤਾਰਾਂ ਤਾਰਾਂ ਤਾਰਾਂ

ਤਾਰਾਂ ਤਾਰਾਂ ਤਾਰਾਂ , ਬੋਲੀਆਂ ਦੇ ਖੂਹ ਭਰਦੂੰ , ਜਿਥੇ ਪਾਣੀ ਭਰਨ ਮੁਟਿਆਰਾਂ | ਬੋਲੀਆਂ ਦੇ ਸੜਕ ਬੰਨਹਾਂ , ਜਿੱਥੇ ਚੱਲਣ ਮੋਟਰਾਂ ਕਾਰਾਂ | ਬੋਲੀਆਂ ਦੇ ਨਹਿਰ ਵਗੇ , ਜਿੱਥੇ ਚਕਣ ਮੋਘੇ ਤੇ ਨਾਲਾਂ | ਜਿਉਦੀ ਤੂੰ ਮਰ ਗਈ ਜਸੋ ਕੱਢੀਆਂ ਜੇਠ ਨੇ ਗਾਲਹਾਂ | ਨਾ ਮੈਂ ਮੇਲਣੇ ਪੜਹੀ ਗੁਰਮੁਖੀ ... Read More »

ਬੱਲੇ ਬਈ ਨੇਤਾ ਜੀ ਆਏ

ਬੱਲੇ ਬਈ ਨੇਤਾ ਜੀ ਆਏ ਬੱਲੇ ਬਈ ਨੇਤਾ ਜੀ ਆਏ ਸ਼ਾਵਾ ਬਈ ਨੇਤਾ ਜੀ ਆਏ ਫਿਰ ਵੋਟਾਂ ਦਾ ਦੌਰ ਚੱਲ ਪਿਆ, ਇੱਕ ਮੁੱਕਿਆ ਇੱਕ ਹੋਰ ਚੱਲ ਪਿਆ, ਪਿੰਡਾਂ ਦੇ ਪੰਚਾਂ ਸਰਪੰਚਾਂ ਸਭ ਨੂੰ ਸੁਨੇਹੇ ਲਾਏੇ, ਬਈ ਨੇਤਾ ਜੀ ਆਏ, ਸ਼ਾਵਾ ਬਈ ਨੇਤਾ ਜੀ ਆਏ ਬੱਲੇ ਬਈ ਨੇਤਾ ਜੀ ਆਏ ਪਿੰਡ ... Read More »

ਮੇਰਾ ਵੀਰ ਮਿਲਕੇ ਜਾਣਾ ਵੇ

ਉੱਚੀ ਗਲੀ ਪਰ ਜਾਂਦਿਆਂ ਵੀਰਾ ਵੇ ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ ਕਿੱਕਣ ਮਿਲਾਂ ਭੈਣੇ ਮੇਰੀਏ ਨੀ ਮੇਰੇ ਸਾਥੀ ਲੰਘ ਗਏ ਦੂਰ ਮੇਰੀ ਭੈਣ, ਮੇਰੀ ਭੈਣ ਫੇਰ ਮਿਲਾਂਗੇ ਨੀ ਸਾਥੀਆਂ ਤੇਰਿਆਂ ਨੂੰ ਬਾਹੋਂ ਪਕਡ਼ਾਂ ਵੇ ਤੈਨੂੰ ਪਾ ਲਵਾਂ ਘੇਰਾ ਮੇਰਾ ਵੀਰ, ਮੇਰਾ ਵੀਰ ਮਿਲਕੇ ਜਾਣਾ ਵੇ ਕਿੱਕਣ ਮਿਲਾਂ ਭੈਣਾਂ ... Read More »

Scroll To Top
Skip to toolbar