ਜੀ ਆਇਆਂ ਨੂੰ
You are here: Home >> Tag Archives: minni khaniyan

Tag Archives: minni khaniyan

Feed Subscription

ਅਧਿਕਾਰ

ਵੈਸੇ ਤਾ ਮੈਂ ਕੁਝ ਲਿਖਦਾ ਨਹੀ ਪਰ ਪੜ੍ਹਦਾ ਜਰੂਰ ਹਾਂ, ਪਰ ਦਸੰਬਰ ਚ ਪੇਪਰਾਂ ਦੇ ਦੋਰਾਨ ਪੜਨ ਨੂ ਜੀ ਨਹੀ ਕਰ ਰਿਹਾ ਸੀ.. ਫੇਰ ਮੈਂ ਆਪਣੀਆਂ ਯਾਦਾਂ ਵਾਲੇ ਵਰਕੇ ਫਰੋਲਣ ਲੱਗਾ…. ਇਕ ਦਿਨ ਬਸ ਵਿਚ ਵਾਪਰੀ ਘਟਨਾ ਮੇਰੇ ਮਨ ਵਿਚ ਆ ਗਈ ਤੇ ਮੈਂ ਓਹਨੁ ਕਹਾਣੀ ਦੇ ਰੂਪ ਵਿਚ ਲਿਖ ... Read More »

ਮੌਕਾ-ਪ੍ਰਸਤੀ

ਝੋਨੇ ਦੀ ਸਾਂਭ-ਸੰਭਾਲ ਪਿੱਛੋਂ ਅਰਜਨ ਸਿੰਘ ਨੇ ਆੜ੍ਹਤੀ ਬਿਸ਼ੇਸ਼ਰ ਮੱਲ ਨੂੰ ਆਣ ਫ਼ਤਹਿ ਬੁਲਾਈ। ਬਿਸ਼ੇਸ਼ਰ ਮੱਲ ਨੇ ਅਰਜਨ ਸਿੰਘ ਨੂੰ ‘ਜੀ ਆਇਆਂ ਨੂੰ’ ਆਖਦਿਆਂ ਆਪਣੇ ਕਰਿੰਦੇ ਨੂੰ ਪਾਣੀ ਪਿਆਉਣ ਦਾ ਇਸ਼ਾਰਾ ਕੀਤਾ। ਇਸ ਤੋਂ ਪਹਿਲਾਂ ਕਿ ਅਰਜਨ ਸਿੰਘ ਕੋਈ ਗੱਲ ਕਰਦਾ, ਆੜਤੀ ਉਲ੍ਹਾਮੇ ਜਿਹੇ ਨਾਲ ਬੋਲਿਆ, “ਵੇਖ ਲਾ ਭਾਊ, ਐਤਕੀਂ ... Read More »

ਵਰਦੀ

ਹਵੇਲੀ ਅੱਗੇ ਬੈਠਾ ਸਰਪੰਚ ਆਪਣੇ ਹਮੈਤੀਆਂ ਨਾਲ ਮਾਮਲੇ ਨਜਿੱਠਣ ਸਬੰਧੀ ਸਲਾਹ-ਮਸ਼ਵਰਾ ਕਰ ਰਿਹਾ ਸੀ। ਉਹਨਾਂ ਦੇ ਕੋਲ ਹੀ ਰੰਗਰੂਟੀ ਕਰ ਕੇ ਛੁੱਟੀ ਆਇਆ ਸਰਪੰਚ ਦਾ ਮੁੰਡਾ ਆਪਣੀ ਵਰਦੀ ਕਸੀ ਮਿੱਤਰ ਮੰਡਲੀ ਵਿਚ ਬੈਠਾ ਚਟਕਾਰੇ ਲੈ ਲੈ ਕੇ ਰੰਗਰੂਟੀ ਦੀਆਂ ਗੱਲਾਂ ਸੁਣਾ ਰਿਹਾ ਸੀ। ਇਤਨੇ ਨੂੰ ਪਿੰਡ ਛੁੱਟੀ ਆਇਆ ਸੂਬੇਦਾਰ ਨਿਸ਼ਾਨ ... Read More »

ਮੂਕ ਸ਼ਬਦਾਂ ਦੀ ਵਾਪਸੀ

ਦਲਜੀਤ ਨੂੰ ਵਿਆਹ-ਸ਼ਾਦੀਆਂ ਦਾ ਰੌਲਾ-ਰੱਪਾ ਚੰਗਾ ਨਹੀਂ ਸੀ ਲਗਦਾ। ਪਰ ਅੱਜ ਉਸ ਦਾ ਜੀਅ ਲੱਗਾ ਹੋਇਆ ਸੀ। ਪਰੀਆਂ ਵਰਗੀ ਇਕ ਤੀਵੀਂ ਕੁਝ ਇਸ ਅਦਾ ਨਾਲ ‘ਛਣ-ਛਣ’ ਕਰਦੀ ਫਿਰਦੀ ਸੀ ਕਿ ਹਰ ਇਕ ਦੇ ਦਿਲ ਨੂੰ ਜ਼ਖ਼ਮੀ ਕਰ ਸਕਦੀ ਸੀ। ਪਰ ‘ਹਰ ਇਕ’ ਨਾਲ ਦਲਜੀਤ ਨੂੰ ਕੀ ਮਤਲਬ? ਉਹ ਤਾਂ ਖੁਦ ... Read More »

ਬੰਸੋ ਬੁੱਢੀ

ਹੁਣ ਤਕ ਤਾਂ ਬੇਸ਼ਕ ਬੈਂਕ ਵਿਚ ਕਾਫੀ ਭੀੜ ਹੋ ਗਈ ਸੀ, ਪਰ ਜਦੋਂ ਬੰਸੋ ਬੁੱਢੀ ਆਈ ਸੀ ਉਦੋਂ ਤਾਂ ਸੋਫਾ ਖਾਲੀ ਪਿਆ ਸੀ। ਸੋਫਾ ਖਾਲੀ ਪਿਆ ਹੋਣ ਦੇ ਬਾਵਜੂਦ ਵੀ ਉਹ ਬਰਫ ਵਰਗੇ ਠੰਡੇ ਫਰਸ਼ ਉੱਤੇ ਹੀ ਬੈਠ ਗਈ ਸੀ, ਇਹ ਸੋਚ ਕੇ ਕਿ ਕਿਤੇ ਬੈਂਕ ਵਾਲੇ ਹੋਰ ਵੀ ਨਾਰਾਜ਼ ... Read More »

ਸ਼ਰਾਧ

ਮਾਂ ਸਮੇਤ ਤਿੰਨਾਂ ਬੱਚਿਆਂ ਨੂੰ ਰਾਤ ਭੁੱਖਿਆਂ ਹੀ ਸੌਣਾ ਪਿਆ ਸੀ। ਅੱਜ ਬੱਚਿਆਂ ਦਾ ਬਾਪ ਦੇਰ ਰਾਤ ਤੱਕ ਕੰਮ ਤੋਂ ਵਾਪਸ ਨਹੀਂ ਸੀ ਪਰਤਿਆ। ਉਸ ਦੇ ਆਉਣ ਤੇ ਹੀ ਚੁੱਲ੍ਹਾ ਗਰਮ ਹੋਣ ਦੀ ਸੰਭਾਵਨਾ ਹੋ ਸਕਦੀ ਸੀ। ਇਕ ਸੇਠ ਦੇ ਮਕਾਨ ਦੀ ਖੁੱਲ੍ਹੀ ਛੱਤ ਉੱਪਰ ਬਣੇ ਛੱਤਣੇ ਰੂਪੀ ਚੌਬਾਰੇ ਵਿਚ ... Read More »

ਜੋਧਾ

ਜਿਸ ਦਾ ਡਰ ਸੀ, ਉਹੀ ਹੋਇਆ। ਕਾਲੇ ਕੋਟ ਵਾਲਾ ਟਿਕਟ ਚੈੱਕਰ ਜਮਦੂਤ ਦੀ ਤਰ੍ਹਾਂ ਸਾਹਮਣੇ ਖੜਾ ਸੀ। ਮੇਰਾ ਟਿਕਟ ਵੇਖਦਿਆਂ ਹੀ ਉਹ ਬੋਲਿਆ, “ਇਹ ਤਾਂ ਆਰਡਨਰੀ ਕਲਾਸ ਦਾ ਹੈ। ਸਲੀਪਰ ਕਲਾਸ ’ਚ ਕਿਉਂ ਬੈਠੇ ਹੋ?” “ਆਰਡਨਰੀ ਕਲਾਸ ਦੇ ਤਾਂ ਦੋ ਹੀ ਡੱਬੇ ਹਨ। ਦੋਨੋਂ ਨੱਕੋ-ਨੱਕ ਭਰੇ ਹਨ। ਉੱਥੇ ਤਾਂ ਖੜੇ ... Read More »

ਸਕੂਲ

“ਅੰਕਲ ਜੀ, ਬੰਟੀ ਤੁਹਾਡੇ ਕੋਲ ਤਾਂ ਨਹੀਂ ਆਇਆ?” ਗੁਆਂਢੀਆਂ ਦੀ ਕੁਡ਼ੀ ਦਰਵਾਜੇ ਵਿਚ ਖਡ਼ੀ ਪੁੱਛ ਰਹੀ ਸੀ। “ਨਹੀਂ ਬੇਟੇ, ਕੀ ਗੱਲ ਹੋਗੀ?” ਮੈਂ ਪੁੱਛਿਆ। “ਉਹਦੇ ਸਕੂਲ ਦੀ ਬੱਘੀ ਖਡ਼ੀ ਐ ਤੇ ਉਹ ਕਿਤੇ ਮਿਲ ਨਹੀਂ ਰਿਹਾ। ਪਤਾ ਨਹੀਂ ਬਸਤਾ ਸੁੱਟ ਕੇ ਕਿੱਥੇ ਚਲਾ ਗਿਆ।” ਕੁਡ਼ੀ ਦੇ ਚਿਹਰੇ ਤੋਂ ਚਿੰਤਾ ਸਾਫ ... Read More »

ਬਜ਼ੁਰਗ ਰਿਕਸ਼ੇਵਾਲਾ

ਗਲੀ ਦੇ ਮੋੜ ਉੱਤੇ ਪਹੁੰਚਿਆ ਤਾਂ ਅੱਜ ਫੇਰ ਉਹੀ ਬਜ਼ੁਰਗ ਰਿਕਸ਼ੇਵਾਲਾ ਖੜਾ ਸੀ। ਤਿੰਨ ਦਿਨਾਂ ਤੋਂ ਉਹੀ ਖੜਾ ਮਿਲਦਾ ਹੈ, ਸਵੇਰੇ ਸਵੇਰੇ। ਜੀ ਕੀਤਾ ਕਿ ਇਹਦੇ ਰਿਕਸ਼ੇ ਵਿਚ ਬੈਠਣ ਨਾਲੋਂ ਤਾਂ ਪੈਦਲ ਹੀ ਤੁਰ ਪਵਾਂ, ਵੀਹ ਕੁ ਮਿੰਟ ਦਾ ਹੀ ਰਸਤਾ ਹੈ। ਘੜੀ ਵੇਖੀ ਤਾਂ ਏਨਾ ਕੁ ਸਮਾਂ ਹੀ ਬਚਦਾ ... Read More »

ਉਤਸਵ

ਫੌਜ ਤੇ ਪ੍ਰਸ਼ਾਸਨ ਦੀ ਦੋ ਦਿਨਾਂ ਦੀ ਜੱਦੋਜਹਿਦ ਸਫਲ ਹੋਈ। ਸੱਠ ਫੁੱਟ ਡੂੰਘੇ ਟੋਏ ਵਿਚ ਡਿੱਗੇ ਨੰਗੇ ਬਾਲਕ ਪ੍ਰਿੰਸ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਉੱਥੇ ਹਾਜ਼ਰ ਰਾਜ ਦੇ ਮੁੱਖ ਮੰਤਰੀ ਤੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ। ਬੱਚੇ ਦੇ ਮਾਂ-ਬਾਪ ਤੇ ਲੋਕ ਖੁਸ਼ ਸਨ। ਦੀਨ ਦੁਨੀਆ ਤੋਂ ਬੇਖ਼ਬਰ ... Read More »

Scroll To Top
Skip to toolbar