ਜੀ ਆਇਆਂ ਨੂੰ
You are here: Home >> Tag Archives: mirza

Tag Archives: mirza

Feed Subscription

ਮਿਰਜ਼ਾ ਸਾਹਿਬਾਂ: ਬੰਦ 1-10

ਘਰ ਖੀਵੇ ਦੇ ਸਾਹਿਬਾਂ, ਜੰਮੀ ਮੰਗਲਵਾਰ। ਡੂਮ ਸੋਹੇਲੇ ਗਾਂਵਦੇ, ਖਾਨ ਖੀਵੇ ਦੇ ਬਾਰ। ਰੱਜ ਦੁਆਈੰ ਦਿੱਤੀਆਂ, ਸੋਹਣੇ ਪਰਵਾਰ। ਰਲ ਤਦਬੀਰਾਂ ਬੱਧੀਆਂ, ਛੈਲ ਹੋਈ ਮੁਟਿਆਰ। ਸਾਹਿਬਾਂ ਨਾਲ ਸਹੇਲੀਆਂ, ਕੂੜੀ ਰੀਸਕਾਰ। 5 । ਘਰ ਵੰਝਲ ਦੇ ਮਿਰਜ਼ਾ, ਜੰਮਿਆ ਕਰੜੇ ਵਾਰ। ਜਨਮ ਦਿੱਤਾ ਮਾਈ ਬਾਪ ਨੇ, ਰੂਪ ਦਿੱਤਾ ਕਰਤਾਰ। ਐਸਾ ਮਿਰਜ਼ਾ ਸੂਰਮਾ, ਖਰਲਾਂ ... Read More »

ਮਿਰਜ਼ਾ ਸਾਹਿਬਾਂ: ਬੰਦ 11 – 20

ਅਤੇ ਪਲੰਘ ‘ਤੇ ਬਹਿ ਕੇ, ਮੇਰਾ ਹੱਥੀਂ ਕਾਜ ਸੰਵਾਰ। ਭੱਲ ਕੇ ਆਉਣਗੇ ਭੱਟੀ ਸੰਦਲ ਬਾਰ ਦੇ, ਸਾਹਿਬ ਸੰਡੇ ਬਾਰ”। ਮੇਰਾ ਜਾਣ ਜ਼ਰੂਰ ਦਾ, ਪਿੱਛੇ ਭਾਈ ਚਾਰ। ਅੱਛੀ ਕਰਨ ਆਪਣੇ ਨੱਕ ਨੂੰ, ਨਹੀਂ ਖਰਲਾਂ ਨੂੰ ਆਊ ਹਾਰ। ਮੇਰਾ ਜਾਣਾ ਜ਼ਰੂਰ ਦਾ, ਜਾਂਦੇ ਨੂੰ ਹੋੜ ਨਾ ਪਾ। 55 । ਕਾਜ-ਵਿਹੂਣਾ ਮੈਂ ਫਿਰਾਂ, ... Read More »

ਮਿਰਜ਼ਾ ਸਾਹਿਬਾਂ: ਬੰਦ 21-30

ਮਿਰਜ਼ਾ ਸਿਆਲਾਂ ਨੂੰ ਟੁਰ ਪਿਆ, ਚੱਲਿਆ ਹੋ ਅਸਵਾਰ। ਮਿਰਜ਼ਾ ਪੁੱਛੇ ਪੀਲੂ ਸ਼ਾਇਰ ਨੂੰ, ਦੱਸੀਂ ਸ਼ਗਨ ਵਿਚਾਰ। ਪੀਲੂ ਬੈਠਾ ਖੂਹ ਤੇ, ਕਰਕੇ ਲੱਖ ਤਦਬੀਰ। ਕਾਂਾਲਣ ਬੱਧਾ ਤੱਕਲਾ, ਤੱਕਲੇ ਬੱਧਾ ਤੀਰ। ਲੱਠ ਪਠਾਣਾ ਮੇਲਿਆ, ਕਰੜੇ ਘੱਤ ਜ਼ੰਜੀਰ। 105 । ਕੰਮੀਆਂ ਮੁੰਢ ਧਤੂਰੀਆਂ, ਜਿਵੇਂ ਬਾਦਸ਼ਾਹ ਮੁੱਢ ਵਜ਼ੀਰ। ਕੁੱਤਾ ਹੱਟ ਹੱਟ ਕਰ ਰਿਹਾ, ਜਿਵੇਂ ... Read More »

ਮਿਰਜ਼ਾ ਸਾਹਿਬਾਂ: ਬੰਦ 31-40

ਮਾੜੀ ਤੇਰੀ ਟੈਰਕੀ, ਮਿਰਜ਼ਿਆ! ਲਿਆਇਆ ਕਿਧਰੋਂ ਟੋਰ। ਸੁੱਕਾ ਇਹਦਾ ਚੌਖਟਾ, ਕਾਵਾਂ ਖਾਧੀ ਕੰਗਰੋੜ। ਜੇ ਘਰ ਨਾ ਸੀ ਤੇਰੇ ਬਾਪ ਦੇ, ਮੰਗ ਲਿਆਉਂਦੇ ਹੋਰ। ਘੋੜੇ ਖੀਵੇ ਖ਼ਾਨ ਦੇ ਬੜੇ ਮੁਰਾਤਿਬ ਖੌਰ। ਭੱਜਿਆਂ ਨੂੰ ਜਾਣ ਨਾ ਦੇਣਗੇ, ਉੱਧਲ ਗਈਆਂ ਦੇ ਚੋਰ। 155 । ਵਿੱਚ ਉਜਾੜ ਦੇ ਮਾਰ ਕੇ, ਤੇਰੀ ਸੁੱਟਣ ਧੌਣ ਮਰੋੜ। ... Read More »

ਮਿਰਜ਼ਾ ਸਾਹਿਬਾਂ: ਬੰਦ 41 – 50

ਅਰਸ਼ੋਂ ਉਤਰੇ ਛੇ ਜਣੇ, ਛੀਏ ਭੈਣ ਭਰਾ। ‘ਦੁਲਦਲ’ ਲਈ ਸ਼ਾਹ ਅਲੀ ਨੇ, ਪਾਈ ਕਾਅਬੇ ਦੀ ਰਾਹ। ਇਕ ਲਿਆ ਗੁੱਗੇ ਚੌਹਾਨ ਨੇ, ਬਾਗੜਾਂ ਦਿੱਤੀਆਂ ਢਾਹ। ਨੀਲਾ ਲਿਆ ਰਾਜੇ ਰਸਾਲੂ ਨੇ, ਰਾਣੀਆਂ ਲਈ ਛੁਡਾ । ਗਰਾੜ ਜੈਮਲ ਫੱਤੇ ਸੌਦਲ, ਬੇਟੀ ਨਾ ਦਿੱਤੀ ਵਿਆਹ। 205 । ‘ਲੱਖੀ’ ਲੈ ਲਈ ਦੁੱਲੇ ਜਵਾਨ ਨੇ, ਮਾਰੇ ... Read More »

ਮਿਰਜ਼ਾ ਸਾਹਿਬਾਂ: ਬੰਦ 50 – 56

ਮਿਰਜ਼ੇ ਵਿੱਚ ਬੜਾ ਗੁਮਾਨ ਸੀ, ਫਿਰ ਸੌਂ ਗਿਆ ਜੰਡੂਰੇ ਦੇ ਪਾਸ। ਮੈਂ ਵਲ ਵਲ ਵੱਢ ਦਿਆਂਗਾ ਸੂਰਮੇਂ, ਦੇਊਂ ਪੂਰ ਖਪਾ। ਮੈਨੂੰ ਝੱਟ ਕੁ ਠੌਂਕਾ ਲਾ ਲੈਣਾ ਦੇ, ਸੁੱਤੇ ਨੂੰ ਨਾ ਜਗਾ। ਦਿਨ ਚੜ੍ਹਦੇ ਨੂੰ ਚਲਾਂਗੇ, ਤੈਨੂੰ ਲੈ ਚਲਾਂ ਦਾਨਾਬਾਦ। ਹੋਣੀ ਮਿਰਜ਼ੇ ਤੇ ਕੁੱਦ ਪਈ, ਰਲੀ ਸਿਆਲਾਂ ਦੇ ਨਾਲ। 255 । ... Read More »

ਮਿਰਜ਼ਾ ਸਾਹਿਬਾਂ: ਬੰਦ 1 – 10

1 ਮੁੜੇ ਕੌਣ ਕਲਾਮ ਨੂੰ ਜਾਂ ਲਿਖੀ ਲਿਖਣ ਹਾਰ ਇਸ਼ਕ ਘਾਈਏ ਆਸ਼ਿਕਾਂ ਕਰ ਕੇ ਚਸ਼ਮਾਂ ਚਾਰ ਨਾਵਕ ਵਗਣ ਜ਼ਹਿਰ ਦੇ ਵਿਸਰ ਜਾਵਣ ਸਾਰ ਹਿੱਕ ਸਹਿਕਣ ਹਿੱਕ ਤੜਫਦੇ ਲੰਘ ਪਏ ਹਿੱਕ ਹਾਰ ਆਸ਼ਿਕ ਮਿਸਲ ਪਤੰਗ ਦੇ ਸੜੀਨੇ ਤਾਵੜੀ ਮਾਰ ਲੱਗਾ ਕਰਮ ਨਖ਼ਾਸ ਜਿਉਂ ਇਸ਼ਕੇ ਦਾ ਬਾਜ਼ਾਰ ਬਿਰਹੋਂ ਡਬਾਸਏ ਸੋਹਨਏ ਅਧਕੜੇ ਵਿਚਾਰ ... Read More »

ਮਿਰਜ਼ਾ ਸਾਹਿਬਾਂ: ਬੰਦ 11 – 20

11 ਮਿਰਜ਼ੇ ਦੀ ਦੁਆ ਮੰਗਣ ਆਇਆ ਮੰਗਤਾ ਹੋਰ ਨਾ ਮੰਗਾਂ ਮੂਲ ਤੇਰੀ ਪਾਕ ਜਨਾਬ ਵਿਚ ਹਰ ਦੱਮ ਇਸ਼ਕ ਵਸੂਲ ਜੇ ਕਦੇ ਲੱਜ ਰੱਖੀਂ ਗੱਲ ਆਪਣੇ ਮੰਗਾਂ ਨਾਮ ਰਸੂਲ ਮੈਂ ਜਿਹਾਂ ਲੱਖ ਆਸੀਆਂ ਲਤਫ਼ੋਂ ਕਰ ਕਬੂਲ 12 ਤਾਰੀਫ਼ ਹਸਨ ਸਾਹਿਬਾਨ ਇਸ਼ਕ ਵਹੇ ਵਿਚ ਚੰਦ ਲੈ ਆਸ਼ਿਕ ਘੱਤ ਫਿਰਨ ਬੇੜੇ ਇਸ਼ਕ ਮਿਜਾਜ਼ ... Read More »

ਮਿਰਜ਼ਾ ਸਾਹਿਬਾਂ: ਬੰਦ 21 – 30

21 ਦੋ ਵਲਾਹੀਜ ਦੁੱਖ ਦੋਲੇਂ ਮੋਰਚੇ ਕਰਨ ਲਵਾਈਏ ਨੈਣ ਉਸ ਛੱਤੇ ਉਸ ਮਹਨਡੀਆਂ ਇਕੋ ਜਿਹਾ ਸੀਨ ਸਾਹਿਬਾਂ ਦਾ ਮਿਰਜ਼ੇ ਖਰਲ ਨੇਂ ਮਾਰ ਲਿਆ ਸੀ ਪਹਿਨ ਸਿਵਲ ਆਈਵਸ ਘੱਟ ਬਣਨ ਕੇ ਨੱਸ ਗਏ ਸਿੱਖ ਚੀਨ 22 ਸਾਹਿਬਾਨ ਮਿਰਜ਼ੇ ਖਰਲ ਦਾ ਹਵੀਆਈ ਬਹੁਤ ਪਿਆਰ ਮਿਰਜ਼ਾ ਦਿੰਦਾ ਪਾਸਨੇਂ ਦੋ ਨਦੀਆਂ ਵਿਚਕਾਰ ਨੀਲੀ ਆਈ ... Read More »

ਮਿਰਜ਼ਾ ਸਾਹਿਬਾਂ: ਬੰਦ 31 – 40

31 ਕਲਾਮ ਸਾਹਿਬਾਨ ਸਾਹਿਬਾਨ ਆਖੇ ਮਿਰਜ਼ਿਆ ਤੋਂ ਮਰਨੋਂ ਬੇ ਪ੍ਰਵਾਹ ਵਾਂਗੂੰ ਨਾਲ ਜੋ ਲਾਹੁੰਦੇ ਘੁਣ ਆਵੇਂ ਘੁਣ ਜਾ ਸੇ ਡਾਰਾਂ ਵਿਚ ਤੁਧ ਨੂੰ ਭੁਲਦਾ ਨਾਹੀਂ ਰਾਹ ਮੁਸ਼ਕਿਲ ਇਹ ਹੇ ਪਾਵਨਾਂ ਮੂੰਹ ਦੇ ਵਿੱਚ ਗ੍ਰਾ 32 ਕਲਾਮ ਮਿਰਜ਼ਾ ਸਾਹਿਬਾਨ ਜੋ ਲੱਕ ਤੰਦ ਪ੍ਰੇਮ ਦੀ ਵਲੀ ਇਹੇ ਵੱਲ ਨਾਲ ਇਕ ਜਾਗਾ ਵਿਚ ... Read More »

Scroll To Top
Skip to toolbar