- ਥੁੱਕੀਂ ਵਡ਼ੇ ਨਹੀਂ ਪਕਦੇ – ਖਰਚ, ਖੇਚਲ ਬਿਨਾਂ ਕੋਈ ਕੰਮ ਨਹੀਂ ਹੁੰਦਾ।
- ਥੋਡ਼੍ਹਾ ਜੁੱਸਾ, ਕਰੋਧ ਵਧੀਕ – ਮਾਡ਼ੇ ਆਦਮੀ ਨੂੰ ਗੁੱਸਾ ਬਹੁਤ ਆਉਂਦਾ ਹੈ।
- ਥੋਡ਼੍ਹੀ ਛੱਡ ਬਹੁਤੀ ਨੂੰ ਧਾਵੇ, ਅਗਲੀ ਵੀ ਉਸ ਹੱਥੋਂ ਜਾਵੇ – ਸਪਸ਼ਟ ਹੈ।
Tagged with: Maa Boli maa boli punjabi proverbs Proverbs ਅਖਾਣ punjabi punjabi maa boli ਪੰਜਾਬੀ ਪੰਜਾਬੀ ਮਾਂ ਬੋਲੀ ਮਾਂ ਬੋਲੀ ਮਾਂ ਬੋਲੀ ਪੰਜਾਬੀ