ਜੀ ਆਇਆਂ ਨੂੰ
You are here: Home >> Culture ਸਭਿਆਚਾਰ >> ਅਖਾਣ (ਫ)

ਅਖਾਣ (ਫ)

  • ਫਸੀ ਤਾਂ ਫਟਕਣ ਕੀ ? – ਉੱਖਲੀ ਵਿਚ ਸਿਰ ਦਿੱਤਾ, ਤਾਂ ਮੌਹਲਿਆਂ ਦਾ ਕੀ ਡਰ।

 

  • ਫੱਫੇ ਕੁੱਟਣ ਲੱਗੀ ਲੁੱਟਣ – ਕਿਸੇ ਫਰੇਬੀ ਧੋਖੇਬਾਜ ਨੂੰ ਧੋਖਾ ਠੱਗੀ ਕਰਨ ਦਾ ਯਤਨ ਕਰਦਿਆਂ ਵੇਖ ਕੇ ਕਹਿੰਦੇ ਹਨ।

 

  • ਫਾਥੀਆਂ ਨੂੰ ਛੱਡ ਕੇ, ਉੱਡਦੀਆਂ ਮਗਰ ਨਹੀਂ ਪਈਦਾ – ਜਿਹਡ਼ਾ ਸ਼ੈ ਹੱਥ ਵਿਚ ਆਈ ਹੋਵੇ, ਉਹਨੂੰ ਛੱਡ ਕੇ ਅਜੇਹੀ ਸ਼ੈ ਦੇ ਮਗਰ ਪੈਣਾ ਜਿਸ ਦੀ ਪਰਾਪਤੀ ਸੌਖੀ ਜਾਂ ਯਕੀਨੀ ਨਾ ਹੋਵੇ, ਮੂਰਖਾਂ ਦਾ ਕੰਮ ਹੈ।

 

  • ਫੂਹੀ-ਫੂਹੀ ਤਲਾ ਭਰ ਜਾਂਦਾ ਹੈ – ਜੇ ਥੋਡ਼੍ਹੀ ਥੋਡ਼੍ਹੀ ਸ਼ੈ ਲਗਾਤਾਰ ਜੋਡ਼ੀ ਜਾਈਏ, ਤਾਂ ਉਹ ਚੋਖੀ ਬਣ ਜਾਂਦੀ ਹੈ।

 

  • ਫੋਲਿਆ ਪਹਾਡ਼ ਤੇ ਨਿਕਲਿਆ ਚੂਹਾ – ਪੁੱਟਿਆ ਪਹਾਡ਼ ਤੇ ਨਿਕਲਿਆ ਚੂਹਾ।

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar