ਜੀ ਆਇਆਂ ਨੂੰ
You are here: Home >> Fun ਸ਼ੁਗਲ >> ਅੱਜ ਤਾਰੀਕ ਕਿੰਨੀ ਹੈ ?

ਅੱਜ ਤਾਰੀਕ ਕਿੰਨੀ ਹੈ ?

ਸੰਤਾ (ਬੰਤੇ ਨੂੰ ):- ਯਾਰ ਅੱਜ ਤਾਰੀਕ ਕਿੰਨੀ ਹੈ ?
ਬੰਤਾ:- ਯਾਰ ਪਤਾ ਨਹੀ !
ਸੰਤਾ :- ਤੇਰੀ ਜੇਬ ਚ ਅਖਬਾਰ ਹੈ, ਓਹਨੂੰ ਵੇਖ ਕੇ ਦੱਸ ਦੇ !!!
ਬੰਤਾ:- ਨਹੀ ਯਾਰ ਓਹਦਾ ਕੋਈ ਫਾਇਦਾ ਨਹੀ….!
ਸੰਤਾ :- ਕਿਓਂ ?
ਬੰਤਾ:- ਯਾਰ ਓਹ ਤਾਂ ਕਲ ਦਾ ਹੈ |

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar