ਇਕ ਦਰਜ਼ੀ ਲੋਕਾ ਦੇ ਕੱਪੜੇ ਲੈ ਕੇ ਫ਼ਰਾਰ ਹੋ ਗਿਆ
ਕੋਈ ਕੇਹੇਂਦਾ ਮੇਰੀ ਪੈੰਟ ਲੈ ਗਿਆ ,
ਕੋਈ ਕੇਹੇਂਦਾ ਮੇਰੀ ਸ਼ਰਟ ਲੈ ਗਿਆ ,
ਸੰਤੇ ਨੇ ਰੋਂਦੇ ਹੋਏ ਕੇਹਾ ਕੇ ਓਹ ਮੇਰਾ ਨਾਪਾ ਲੈ ਗਿਆ …
Tagged with: banta chutkule fun Hasao hasso jokes Jokes ਚੁਟਕਲੇ punjabi santa shugal ਪੰਜਾਬੀ ਬੰਤਾ ਸ਼ੁਗਲ ਸੰਤਾ ਹਸਾਓ ਹੱਸੋ
Click on a tab to select how you'd like to leave your comment
- WordPress