ਜੀ ਆਇਆਂ ਨੂੰ

ਇਸ਼ਕ

ਸੱਬਬੀ ਇਸ਼ਕ ਦੇ ਰਾਹ ਜੋ ਪੈਦਾ
ਉਹ ਮੇਹਬੁਬ ਨੂੱ ਰੱਬ ਬਣਾਦਾ ਏ

ਅੱਖਾ ਹੋਣ ਖੁੱਲੀਆ ਜਾਂ ਬੰਦ ਹੋਵਣ
ਚੇਹਰਾ ਨਜ਼ਰ ਉਸਦਾ ਆਦਾ ਏ

ਜਦ ਉਤਾਰੇ ਕੋਈ ਜਜ਼ਬਾਤ ਕਾਗਜ਼ ਉਤੇ
ਸਮਝੋ ਕੁੱਝ ਕਹਿਣਾ ਚਾਹੁਦਾ ਏ

ਪੱਲੇ ਹੋਵੇ ਫਕੀਰੀ ਆਸ਼ਕਾ ਦੇ ਤੇ ਹੁਦੀਂ ਜਾਨ ਬੇਗਾਣੀ
ਉਹ ਫੇਰ ਵੀ ਮੇਹੁਬੂਬ ਤੇ ਲੁਟਾਦਾਂ ਏ

ਪਾਕੇ ਪਿਆਰ ਹੋਕੇ ਮਸਰੂਫ ਦੁਨਿਆ ਤੋ
ਹਨੇਰਾ ਨਾਲ ਸ਼ਾੱਝ ਕੋਈ ਪਾਦਾ ਏ

ਇਸ਼ਕ ਵਿੱਚ ਜੀਤ ਹੁਦੀ ਬਾਜੀ ਹਾਰ ਕੇ
ਤੇ ਕੋਈ ਜੀਤ ਕੇ ਵੀ ਹਰ ਜਾਦਾ ਏ

“ਚਦੰਰਾ” ਕਹੇ ਇਹ ਕੈਸੀ ਅਨੋਖੀ ਜਿੱਤ
ਜਿਸ ਵਿੱਚ ਆਸਕ ਇੱਕਲਾ ਰਹ ਜਾਦਾ ਏ

ਇਸਕ ਦਾ ਮਾਰਿਆ ਕੋਈ ਬਣੇ ਜੋਗੀ
ਤੇ ਕੋਈ ਲਿਖ ਦਰਦ ਸਿਵ ਕੁਮਾਰ ਬਟਾਲਵੀ ਬਣ ਜਾਦਾ ਏ

–Deep Manni
+91-9463609542

About deep manni

Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar