ਜੀ ਆਇਆਂ ਨੂੰ
You are here: Home >> Culture ਸਭਿਆਚਾਰ >> Lok Geet ਲੋਕ ਗੀਤ >> ਉੱਚੇ ਟਿੱਬੇ ਬੱਗ ਚਰੇਂਦਾ

ਉੱਚੇ ਟਿੱਬੇ ਬੱਗ ਚਰੇਂਦਾ

ਉੱਚੇ ਹਲਟ ਜੁਡ਼ੇਂਦਾ ਮੇਰੇ ਬੀਬਾ
ਨੀਮੇਂ ਤਾਂ ਵਗਦੀ ਮੇਰੇ ਬੇਲੀਆ
ਵੇ ਮਖ ਰਾਵੀ ਵੇ – ਹੇ- ਏ

ਕੌਣ ਜੁ ਮੋਢੀ ਕੋਣ ਜੁ ਖਾਮੀ
ਕੋਣ ਜੁ ਭਰਦੀ ਮੇਰੇ ਬੇਲੀਆ
ਵੇ ਜਲ ਪਾਣੀ ਵੇ – ਹੇ- ਏ

ਬਾਪ ਜੁ ਮੋਢੀ ਵੀਰ ਜੁ ਖਾਮੀ ਮੇਰੇ ਬੀਬਾ
ਭਾਬੋ ਤਾਂ ਭਰਦੀ ਮੇਰੇ ਬੇਲੀਆ
ਵੇ ਮਖ ਜਲ ਪਾਣੀ ਵੇ – ਹੇ- ਏ

ਉੱਚੇ ਟਿੱਬੇ ਬੱਗ ਚਰੇਂਦਾ ਮੇਰੇ ਬੀਬਾ
ਨੀਮੇਂ ਤਾਂ ਚਰਦੀ ਮੇਰੇ ਬੇਲੀਆ
ਵੇ ਮਖ ਗਾਈਂ ਵੇ ਵੇ – ਹੇ- ਏ

ਬਾਪ ਰਾਜੇ ਦਾ ਬੱਗ ਚਰੇਂਦਾ ਮੇਰੇ ਬੀਬਾ
ਵੀਰ ਰਾਜੇ ਦੀ ਮੇਰੇ ਬੇਲੀਆ
ਵੇ ਮਖ ਗਾਈਂ ਵੇ – ਹੇ- ਏ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar