ਚੋਰ ਦੀ ਸਜ਼ਾ ਪੂਰੀ ਹੋ ਗਈ ਸੀ ਅਗਲੇ ਦਿਨ ਉਹ ਰਿਹਾਅ ਹੋਣ ਵਾਲਾ ਸੀ। ਉਸ ਦੇ ਇੱਕ ਸਾਥੀ ਨੇ ਪੁੱਛਿਆ, ‘ਜੇਲ੍ਹ ਤੋਂ ਨਿਕਲਦੇ ਹੀ ਪਹਿਲਾ ਕੰਮ ਤੂੰ ਕੀ ਕਰੇਂਗਾ?’
ਚੋਰ ਨੇ ਜਵਾਬ ਦਿੱਤਾ, ‘ਇੱਕ ਟਾਰਚ ਖਰੀਦਾਂਗਾ, ਕਿਉਂਕਿ ਪਿਛਲੀ ਵਾਰ ਜਦ ਮੈਂ ਫੜਿਆ ਗਿਆ ਸੀ ਤਾਂ ਮੈਂ ਹਨੇਰੇ ਵਿੱਚ ਲਾਈਟ ਦੀ ਜਗ੍ਹਾ ਰੇਡੀਓ ਦਾ ਸਵਿੱਚ ਦੱਬ ਦਿੱਤਾ ਸੀ।
Tagged with: chutkale jokes Jokes ਚੁਟਕਲੇ Maa Boli maa boli punjabi punjabi punjabi jokes punjabi maa boli shugal ਪੰਜਾਬੀ ਪੰਜਾਬੀ ਚੁਟਕਲੇ ਪੰਜਾਬੀ ਮਾਂ ਬੋਲੀ ਮਾਂ ਬੋਲੀ ਮਾਂ ਬੋਲੀ ਪੰਜਾਬੀ ਸ਼ੁਗਲ
Click on a tab to select how you'd like to leave your comment
- WordPress