ਜੀ ਆਇਆਂ ਨੂੰ
You are here: Home >> Fun ਸ਼ੁਗਲ >> ਜਹਿਰ ਦਾ ਅਸਰ

ਜਹਿਰ ਦਾ ਅਸਰ

ਬਿਹਾਰੀ ਦੀਆਂ ਲੱਤਾਂ ਨੀਲੀਆਂ ਹੋ ਗਈਆਂ | ਓਹ ਡਾਕਟਰ ਸ਼ਰਮਾ ਕੋਲ ਗਿਆ |ਡਾਕਟਰ ਸ਼ਰਮਾ: ਜਹਿਰ ਦਾ ਅਸਰ ਲਗਦਾ ਹੈ, ਦੋਵੇਂ ਲੱਤਾਂ ਵੱਢਣੀਆਂ ਪੈਣਗੀਆਂ |
……
 
ਡਾਕਟਰ ਸ਼ਰਮਾ ਨੇ ਬਿਹਾਰੀ ਦੀਆਂ ਦੋਵੇਂ ਲੱਤਾਂ ਵੱਢ ਕੇ ਨਕਲੀ ਲੱਤਾਂ ਲਾ ਦਿੱਤੀਆਂ |
…….
 
ਦੋ ਦਿਨ ਬਾਅਦ ਬਿਹਾਰੀ ਫੇਰ ਡਾਕਟਰ ਸ਼ਰਮਾ ਕੋਲ ਆਇਆ | ਬਿਹਾਰੀ ਨੇ ਕਿਹਾ ਕਿ ਡਾਕਟਰ ਸਾਬ ਲੱਤਾਂ ਫੇਰ ਨੀਲੀਆਂ ਹੋ ਗਈਆਂ |
……
 
ਡਾਕਟਰ ਸ਼ਰਮਾ: ਲੈ ਹੁਣ ਪਤਾ ਲੱਗ ਗਿਆ ਮੈਨੂੰ ਤੇਰੀ ਸਮੱਸਿਆ ਦਾ ਤੇਰੀ ਧੋਤੀ ਦਾ ਰੰਗ ਲੱਥਦਾ ਹੈ |

   

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar