ਜੀ ਆਇਆਂ ਨੂੰ
You are here: Home >> Fun ਸ਼ੁਗਲ >> ਟੈਲੀਸਕੋਪ Telescope

ਟੈਲੀਸਕੋਪ Telescope

ਇੱਕ ਆਦਮੀ ਲੰਬੀ ਜਿਹੀ ਟੈਲੀਸਕੋਪ (Telescope) ਨਾਲ ਅਸਮਾਨ ਵੱਲ ਦੇਖ ਰਿਹਾ ਸੀ |
ਭਾਨਾ ਪੂਰੇ ਧਿਆਨ ਨਾਲ ਕਦੇ ਟੈਲੀਸਕੋਪ ਵੱਲ ਦੇਖੇ ਤੇ ਕਦੇ ਅਸਮਾਨ ਵੱਲ…
ਓਸੇ ਵੇਲੇ ਇੱਕ ਤਾਰਾ ਟੁੱਟਿਆ !
ਇਹ ਦੇਖ ਕੇ ਭਾਨਾ ਭੱਜ ਕੇ ਓਸ ਆਦਮੀ ਕੋਲ ਗਿਆ ਤੇ ਕਹਿੰਦਾ “ਵਾਹ ਭਾਜੀ ! ਕਿਆ ਨਿਸ਼ਾਨਾ ਲਾਇਆ ਜੇ !”

Ik aadmi Lambi Jehi Telescope Naal Asmaan wall Dekh Reha Si,
Bhana Dhyan Naal kade telescope wall dekhe te kade asmaan wall,
ose vele Ik Tara Tuteya,
ik dekh ke bhana bhajj ke os aadmi kol gia te kahinda “Wah BhaJi, Kaa Nishana Lagaia je.

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar