ਜਦ ਅਸੀਂ ਇੱਕ ਹੀ ਖੇਤਰ ‘ਚ ਕਾਮਯਾਬ ਹੋਣ ਲਈ ਸ਼ੰਘਰਸ਼ ਕਰ ਰਹੇ ਸਾਂ ਤਾਂ ਪੱਕੇ ਦੋਸਤ ਸਾਂ , ਆਪਣੀ ਆਪਣੀ ਜਗਾਹ ਥੋੜੇ ਬਹੁਤ ਕਾਮਯਾਬ ਕੀ ਹੋਏ , ਇੱਕ ਦੂਜੇ ਦੇ ਵਿਰੋਧੀ ਬਣ ਗਏ । ” ਕੀ ਪਾਇਆ ” , ਇਸਦਾ ਹਿਸਾਬ ਅਸੀਂ ਰੋਜ਼ ਕਰਦੇ ਹਾਂ ਪਰ ” ਕੀ ਗੁਆਇਆ “, ਇਸਦਾ ਹਿਸਾਬ ਕਦੇ ਨਹੀਂ ਹੋਣਾਂ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਦੋਨਾਂ ਧਿਰਾਂ ਨੂੰ ਇਸ ਸਥਿਤੀ ਦਾ ਇੱਕੋ ਜਿਹਾ ਅਹਿਸਾਸ ਹੋਵੇ , ਇਹੋ ਦੁਨੀਆਦਾਰੀ ਹੈ ! ———-Amardeep Singh Gill
—
